Gur Saevahu Sadhaa Aapanaa Naam Padhaarathh Laeho ||
ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥

This shabad saajan meyrey preetmahu tum sah kee bhagti kareyho is by Guru Amar Das in Raag Asa on Ang 440 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੪੦


ਆਸਾ ਮਹਲਾ ਛੰਤ ਘਰੁ

Aasaa Mehalaa 3 Shhanth Ghar 3 ||

Aasaa, Third Mehl, Chhant, Third House:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੪੦


ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ

Saajan Maerae Preethamahu Thum Seh Kee Bhagath Karaeho ||

O my beloved friend, dedicate yourself to the devotional worship of your Husband Lord.

ਆਸਾ (ਮਃ ੩) ਛੰਤ (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੮
Raag Asa Guru Amar Das


ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ

Gur Saevahu Sadhaa Aapanaa Naam Padhaarathh Laeho ||

Serve your Guru constantly, and obtain the wealth of the Naam.

ਆਸਾ (ਮਃ ੩) ਛੰਤ (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੯
Raag Asa Guru Amar Das


ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ

Bhagath Karahu Thum Sehai Kaeree Jo Seh Piaarae Bhaaveae ||

Dedicate yourself to the worship of your Husband Lord; this is pleasing to your Beloved Husband.

ਆਸਾ (ਮਃ ੩) ਛੰਤ (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੯
Raag Asa Guru Amar Das


ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਆਵਏ

Aapanaa Bhaanaa Thum Karahu Thaa Fir Seh Khusee N Aaveae ||

If you walk in accordance with your own will, then your Husband Lord will not be pleased with you.

ਆਸਾ (ਮਃ ੩) ਛੰਤ (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੦
Raag Asa Guru Amar Das


ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ

Bhagath Bhaav Eihu Maarag Bikharraa Gur Dhuaarai Ko Paaveae ||

This path of loving devotional worship is very difficult; how rare are those who find it, through the Gurdwara, the Guru's Gate.

ਆਸਾ (ਮਃ ੩) ਛੰਤ (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੦
Raag Asa Guru Amar Das


ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

Kehai Naanak Jis Karae Kirapaa So Har Bhagathee Chith Laaveae ||1||

Says Nanak, that one, upon whom the Lord casts His Glance of Grace, links his consciousness to the worship of the Lord. ||1||

ਆਸਾ (ਮਃ ੩) ਛੰਤ (੭) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੧
Raag Asa Guru Amar Das


ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ

Maerae Man Bairaageeaa Thoon Bairaag Kar Kis Dhikhaavehi ||

O my detached mind, unto whom do you show your detachment?

ਆਸਾ (ਮਃ ੩) ਛੰਤ (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੧
Raag Asa Guru Amar Das


ਹਰਿ ਸੋਹਿਲਾ ਤਿਨ੍ਹ੍ਹ ਸਦ ਸਦਾ ਜੋ ਹਰਿ ਗੁਣ ਗਾਵਹਿ

Har Sohilaa Thinh Sadh Sadhaa Jo Har Gun Gaavehi ||

Those who sing the Glorious Praises of the Lord live in the joy of the Lord, forever and ever.

ਆਸਾ (ਮਃ ੩) ਛੰਤ (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੨
Raag Asa Guru Amar Das


ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ

Kar Bairaag Thoon Shhodd Paakhandd So Sahu Sabh Kishh Jaaneae ||

So become detached, and renounce hypocrisy; Your Husband Lord knows everything.

ਆਸਾ (ਮਃ ੩) ਛੰਤ (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੨
Raag Asa Guru Amar Das


ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ

Jal Thhal Meheeal Eaeko Soee Guramukh Hukam Pashhaaneae ||

The One Lord is pervading the water, the land and the sky; the Gurmukh realizes the Command of His Will.

ਆਸਾ (ਮਃ ੩) ਛੰਤ (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੩
Raag Asa Guru Amar Das


ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ

Jin Hukam Pashhaathaa Haree Kaeraa Soee Sarab Sukh Paaveae ||

One who realizes the Lord's Command, obtains all peace and comforts.

ਆਸਾ (ਮਃ ੩) ਛੰਤ (੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੩
Raag Asa Guru Amar Das


ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

Eiv Kehai Naanak So Bairaagee Anadhin Har Liv Laaveae ||2||

Thus says Nanak: such a detached soul remains absorbed in the Lord's Love, day and night. ||2||

ਆਸਾ (ਮਃ ੩) ਛੰਤ (੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੪
Raag Asa Guru Amar Das


ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ

Jeh Jeh Man Thoon Dhhaavadhaa Theh Theh Har Thaerai Naalae ||

Wherever you wander, O my mind, the Lord is there with you.

ਆਸਾ (ਮਃ ੩) ਛੰਤ (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੪
Raag Asa Guru Amar Das


ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ

Man Siaanap Shhoddeeai Gur Kaa Sabadh Samaalae ||

Renounce your cleverness, O my mind, and reflect upon the Word of the Guru's Shabad.

ਆਸਾ (ਮਃ ੩) ਛੰਤ (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੫
Raag Asa Guru Amar Das


ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ

Saathh Thaerai So Sahu Sadhaa Hai Eik Khin Har Naam Samaalehae ||

Your Husband Lord is always with you, if you remember the Lord's Name, even for an instant.

ਆਸਾ (ਮਃ ੩) ਛੰਤ (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੫
Raag Asa Guru Amar Das


ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ

Janam Janam Kae Thaerae Paap Kattae Anth Param Padh Paavehae ||

The sins of countless incarnations shall be washed away, and in the end, you shall obtain the supreme status.

ਆਸਾ (ਮਃ ੩) ਛੰਤ (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੬
Raag Asa Guru Amar Das


ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ

Saachae Naal Thaeraa Gandt Laagai Guramukh Sadhaa Samaalae ||

You shall be linked to the True Lord, and as Gurmukh, remember Him forever.

ਆਸਾ (ਮਃ ੩) ਛੰਤ (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੬
Raag Asa Guru Amar Das


ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

Eio Kehai Naanak Jeh Man Thoon Dhhaavadhaa Theh Har Thaerai Sadhaa Naalae ||3||

Thus says Nanak: wherever you go, O my mind, the Lord is there with you. ||3||

ਆਸਾ (ਮਃ ੩) ਛੰਤ (੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੭
Raag Asa Guru Amar Das


ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ

Sathigur Miliai Dhhaavath Thhanmihaaa Nij Ghar Vasiaa Aaeae ||

Meeting the True Guru, the wandering mind is held steady; it comes to abide in its own home.

ਆਸਾ (ਮਃ ੩) ਛੰਤ (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੮
Raag Asa Guru Amar Das


ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ

Naam Vihaajhae Naam Leae Naam Rehae Samaaeae ||

It purchases the Naam, chants the Naam, and remains absorbed in the Naam.

ਆਸਾ (ਮਃ ੩) ਛੰਤ (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੦ ਪੰ. ੧੮
Raag Asa Guru Amar Das


ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ

Dhhaavath Thhanmihaaa Sathigur Miliai Dhasavaa Dhuaar Paaeiaa ||

The outgoing, wandering soul, upon meeting the True Guru, opens the Tenth Gate.

ਆਸਾ (ਮਃ ੩) ਛੰਤ (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧
Raag Asa Guru Amar Das


ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ

Thithhai Anmrith Bhojan Sehaj Dhhun Oupajai Jith Sabadh Jagath Thhanmih Rehaaeiaa ||

There, Ambrosial Nectar is food and the celestial music resounds; the world is held spell-bound by the music of the Word.

ਆਸਾ (ਮਃ ੩) ਛੰਤ (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧
Raag Asa Guru Amar Das


ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ

Theh Anaek Vaajae Sadhaa Anadh Hai Sachae Rehiaa Samaaeae ||

The many strains of the unstruck melody resound there, as one merges in Truth.

ਆਸਾ (ਮਃ ੩) ਛੰਤ (੭) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੨
Raag Asa Guru Amar Das


ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥

Eio Kehai Naanak Sathigur Miliai Dhhaavath Thhanmihaaa Nij Ghar Vasiaa Aaeae ||4||

Thus says Nanak: by meeting the True Guru, the wandering soul becomes steady, and comes to dwell in the home of its own self. ||4||

ਆਸਾ (ਮਃ ੩) ਛੰਤ (੭) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੨
Raag Asa Guru Amar Das


ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ

Man Thoon Joth Saroop Hai Aapanaa Mool Pashhaan ||

O my mind, you are the embodiment of the Divine Light - recognize your own origin.

ਆਸਾ (ਮਃ ੩) ਛੰਤ (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੩
Raag Asa Guru Amar Das


ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ

Man Har Jee Thaerai Naal Hai Guramathee Rang Maan ||

O my mind, the Dear Lord is with you; through the Guru's Teachings, enjoy His Love.

ਆਸਾ (ਮਃ ੩) ਛੰਤ (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੪
Raag Asa Guru Amar Das


ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ

Mool Pashhaanehi Thaan Sahu Jaanehi Maran Jeevan Kee Sojhee Hoee ||

Acknowledge your origin, and then you shall know your Husband Lord, and so understand death and birth.

ਆਸਾ (ਮਃ ੩) ਛੰਤ (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੪
Raag Asa Guru Amar Das


ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਹੋਈ

Gur Parasaadhee Eaeko Jaanehi Thaan Dhoojaa Bhaao N Hoee ||

By Guru's Grace, know the One; then, you shall not love any other.

ਆਸਾ (ਮਃ ੩) ਛੰਤ (੭) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੫
Raag Asa Guru Amar Das


ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ

Man Saanth Aaee Vajee Vadhhaaee Thaa Hoaa Paravaan ||

Peace comes to the mind, and gladness resounds; then, you shall be acclaimed.

ਆਸਾ (ਮਃ ੩) ਛੰਤ (੭) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੫
Raag Asa Guru Amar Das


ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

Eio Kehai Naanak Man Thoon Joth Saroop Hai Apanaa Mool Pashhaan ||5||

Thus says Nanak: O my mind, you are the very image of the Luminous Lord; recognize the true origin of your self. ||5||

ਆਸਾ (ਮਃ ੩) ਛੰਤ (੭) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੬
Raag Asa Guru Amar Das


ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ

Man Thoon Gaarab Attiaa Gaarab Ladhiaa Jaahi ||

O mind, you are so full of pride; loaded with pride, you shall depart.

ਆਸਾ (ਮਃ ੩) ਛੰਤ (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੬
Raag Asa Guru Amar Das


ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ

Maaeiaa Mohanee Mohiaa Fir Fir Joonee Bhavaahi ||

The fascinating Maya has fascinated you, over and over again, and lured you into reincarnation.

ਆਸਾ (ਮਃ ੩) ਛੰਤ (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੭
Raag Asa Guru Amar Das


ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ

Gaarab Laagaa Jaahi Mugadhh Man Anth Gaeiaa Pashhuthaavehae ||

Clinging to pride, you shall depart, O foolish mind, and in the end, you shall regret and repent.

ਆਸਾ (ਮਃ ੩) ਛੰਤ (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੭
Raag Asa Guru Amar Das


ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ

Ahankaar Thisanaa Rog Lagaa Birathhaa Janam Gavaavehae ||

You are afflicted with the diseases of ego and desire, and you are wasting your life away in vain.

ਆਸਾ (ਮਃ ੩) ਛੰਤ (੭) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੮
Raag Asa Guru Amar Das


ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ

Manamukh Mugadhh Chaethehi Naahee Agai Gaeiaa Pashhuthaavehae ||

The foolish self-willed manmukh does not remember the Lord, and shall regret and repent hereafter.

ਆਸਾ (ਮਃ ੩) ਛੰਤ (੭) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੮
Raag Asa Guru Amar Das


ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

Eio Kehai Naanak Man Thoon Gaarab Attiaa Gaarab Ladhiaa Jaavehae ||6||

Thus says Nanak: O mind, you are full of pride; loaded with pride, you shall depart. ||6||

ਆਸਾ (ਮਃ ੩) ਛੰਤ (੭) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੯
Raag Asa Guru Amar Das


ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ

Man Thoon Math Maan Karehi J Ho Kishh Jaanadhaa Guramukh Nimaanaa Hohu ||

O mind, don't be so proud of yourself, as if you know it all; the Gurmukh is humble and modest.

ਆਸਾ (ਮਃ ੩) ਛੰਤ (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੯
Raag Asa Guru Amar Das


ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ

Anthar Agiaan Ho Budhh Hai Sach Sabadh Mal Khohu ||

Within the intellect are ignorance and ego; through the True Word of the Shabad, this filth is washed off.

ਆਸਾ (ਮਃ ੩) ਛੰਤ (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੦
Raag Asa Guru Amar Das


ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ

Hohu Nimaanaa Sathiguroo Agai Math Kishh Aap Lakhaavehae ||

So be humble, and surrender to the True Guru; do not attach your identity to your ego.

ਆਸਾ (ਮਃ ੩) ਛੰਤ (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੧
Raag Asa Guru Amar Das


ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ

Aapanai Ahankaar Jagath Jaliaa Math Thoon Aapanaa Aap Gavaavehae ||

The world is consumed by ego and self-identity; see this, lest you lose your own self as well.

ਆਸਾ (ਮਃ ੩) ਛੰਤ (੭) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੧
Raag Asa Guru Amar Das


ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ

Sathigur Kai Bhaanai Karehi Kaar Sathigur Kai Bhaanai Laag Rahu ||

Make yourself follow the Sweet Will of the True Guru; remain attached to His Sweet Will.

ਆਸਾ (ਮਃ ੩) ਛੰਤ (੭) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੨
Raag Asa Guru Amar Das


ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

Eio Kehai Naanak Aap Shhadd Sukh Paavehi Man Nimaanaa Hoe Rahu ||7||

Thus says Nanak: renounce your ego and self-conceit, and obtain peace; let your mind abide in humility. ||7||

ਆਸਾ (ਮਃ ੩) ਛੰਤ (੭) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੨
Raag Asa Guru Amar Das


ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ

Dhhann S Vaelaa Jith Mai Sathigur Miliaa So Sahu Chith Aaeiaa ||

Blessed is that time, when I met the True Guru, and my Husband Lord came into my consciousness.

ਆਸਾ (ਮਃ ੩) ਛੰਤ (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੩
Raag Asa Guru Amar Das


ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ

Mehaa Anandh Sehaj Bhaeiaa Man Than Sukh Paaeiaa ||

I became so very blissful, and my mind and body found such a natural peace.

ਆਸਾ (ਮਃ ੩) ਛੰਤ (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੪
Raag Asa Guru Amar Das


ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ

So Sahu Chith Aaeiaa Mann Vasaaeiaa Avagan Sabh Visaarae ||

My Husband Lord came into my consciousness; I enshrined Him within my mind, and I renounced all vice.

ਆਸਾ (ਮਃ ੩) ਛੰਤ (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੪
Raag Asa Guru Amar Das


ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ

Jaa This Bhaanaa Gun Paragatt Hoeae Sathigur Aap Savaarae ||

When it pleased Him, virtues appeared in me, and the True Guru Himself adorned me.

ਆਸਾ (ਮਃ ੩) ਛੰਤ (੭) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੫
Raag Asa Guru Amar Das


ਸੇ ਜਨ ਪਰਵਾਣੁ ਹੋਏ ਜਿਨ੍ਹ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ

Sae Jan Paravaan Hoeae Jinhee Eik Naam Dhirriaa Dhutheeaa Bhaao Chukaaeiaa ||

Those humble beings become acceptable, who cling to the One Name and renounce the love of duality.

ਆਸਾ (ਮਃ ੩) ਛੰਤ (੭) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੫
Raag Asa Guru Amar Das


ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

Eio Kehai Naanak Dhhann S Vaelaa Jith Mai Sathigur Miliaa So Sahu Chith Aaeiaa ||8||

Thus says Nanak: blessed is the time when I met the True Guru, and my Husband Lord came into my consciousness. ||8||

ਆਸਾ (ਮਃ ੩) ਛੰਤ (੭) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੬
Raag Asa Guru Amar Das


ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ

Eik Janth Bharam Bhulae Thin Sehi Aap Bhulaaeae ||

Some people wander around, deluded by doubt; their Husband Lord Himself has misled them.

ਆਸਾ (ਮਃ ੩) ਛੰਤ (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੭
Raag Asa Guru Amar Das


ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ

Dhoojai Bhaae Firehi Houmai Karam Kamaaeae ||

They wander around in the love of duality, and they do their deeds in ego.

ਆਸਾ (ਮਃ ੩) ਛੰਤ (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੭
Raag Asa Guru Amar Das


ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਵਸਾਈ

Thin Sehi Aap Bhulaaeae Kumaarag Paaeae Thin Kaa Kishh N Vasaaee ||

Their Husband Lord Himself has misled them, and put them on the path of evil. Nothing lies in their power.

ਆਸਾ (ਮਃ ੩) ਛੰਤ (੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੮
Raag Asa Guru Amar Das


ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ

Thin Kee Gath Avagath Thoonhai Jaanehi Jin Eih Rachan Rachaaee ||

You alone know their ups and downs, You, who created the creation.

ਆਸਾ (ਮਃ ੩) ਛੰਤ (੭) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੮
Raag Asa Guru Amar Das


ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ

Hukam Thaeraa Kharaa Bhaaraa Guramukh Kisai Bujhaaeae ||

The Command of Your Will is very strict; how rare is the Gurmukh who understands.

ਆਸਾ (ਮਃ ੩) ਛੰਤ (੭) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੯
Raag Asa Guru Amar Das


ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

Eio Kehai Naanak Kiaa Janth Vichaarae Jaa Thudhh Bharam Bhulaaeae ||9||

Thus says Nanak: what can the poor creatures do, when You mislead them into doubt? ||9||

ਆਸਾ (ਮਃ ੩) ਛੰਤ (੭) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੧ ਪੰ. ੧੯
Raag Asa Guru Amar Das


ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ

Sachae Maerae Saahibaa Sachee Thaeree Vaddiaaee ||

O My True Lord Master, True is Your glorious greatness.

ਆਸਾ (ਮਃ ੩) ਛੰਤ (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧
Raag Asa Guru Amar Das


ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਜਾਈ

Thoon Paarabreham Baeanth Suaamee Thaeree Kudharath Kehan N Jaaee ||

You are the Supreme Lord God, the Infinite Lord and Master. Your creative power cannot be described.

ਆਸਾ (ਮਃ ੩) ਛੰਤ (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੧
Raag Asa Guru Amar Das


ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ

Sachee Thaeree Vaddiaaee Jaa Ko Thudhh Mann Vasaaee Sadhaa Thaerae Gun Gaavehae ||

True is Your glorious greatness; when You enshrine it within the mind, one sings Your Glorious Praises forever.

ਆਸਾ (ਮਃ ੩) ਛੰਤ (੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੨
Raag Asa Guru Amar Das


ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ

Thaerae Gun Gaavehi Jaa Thudhh Bhaavehi Sachae Sio Chith Laavehae ||

He sings Your Glorious Praises, when it is pleasing to You, O True Lord; he centers his consciousness on You.

ਆਸਾ (ਮਃ ੩) ਛੰਤ (੭) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੩
Raag Asa Guru Amar Das


ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ

Jis No Thoon Aapae Maelehi S Guramukh Rehai Samaaee ||

One whom You unite with Yourself, as Gurmukh, remains absorbed in You.

ਆਸਾ (ਮਃ ੩) ਛੰਤ (੭) ੧੦:੫ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੩
Raag Asa Guru Amar Das


ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

Eio Kehai Naanak Sachae Maerae Saahibaa Sachee Thaeree Vaddiaaee ||10||2||7||5||2||7||

Thus says Nanak: O my True Lord Master, True is Your Glorious Greatness. ||10||2||7||5||2||7||

ਆਸਾ (ਮਃ ੩) ਛੰਤ (੭) ੧੦:੬ - ਗੁਰੂ ਗ੍ਰੰਥ ਸਾਹਿਬ : ਅੰਗ ੪੪੨ ਪੰ. ੪
Raag Asa Guru Amar Das