Saacho Saahib Saeveeai Guramukh Akathho Kaathh ||6||
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥

This shabad satiguru pooraa jey milai paaeeai ratnu beechaaru is by Guru Nanak Dev in Sri Raag on Ang 59 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯


ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ

Sathigur Pooraa Jae Milai Paaeeai Rathan Beechaar ||

Meeting the Perfect True Guru, we find the jewel of meditative reflection.

ਸਿਰੀਰਾਗੁ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੬
Sri Raag Guru Nanak Dev


ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ

Man Dheejai Gur Aapanae Paaeeai Sarab Piaar ||

Surrendering our minds to our Guru, we find universal love.

ਸਿਰੀਰਾਗੁ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੬
Sri Raag Guru Nanak Dev


ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥

Mukath Padhaarathh Paaeeai Avagan Maettanehaar ||1||

We find the wealth of liberation, and our demerits are erased. ||1||

ਸਿਰੀਰਾਗੁ (ਮਃ ੧) ਅਸਟ (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੭
Sri Raag Guru Nanak Dev


ਭਾਈ ਰੇ ਗੁਰ ਬਿਨੁ ਗਿਆਨੁ ਹੋਇ

Bhaaee Rae Gur Bin Giaan N Hoe ||

O Siblings of Destiny, without the Guru, there is no spiritual wisdom.

ਸਿਰੀਰਾਗੁ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੭
Sri Raag Guru Nanak Dev


ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ

Pooshhahu Brehamae Naaradhai Baedh Biaasai Koe ||1|| Rehaao ||

Go and ask Brahma, Naarad and Vyaas, the writer of the Vedas. ||1||Pause||

ਸਿਰੀਰਾਗੁ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੮
Sri Raag Guru Nanak Dev


ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ

Giaan Dhhiaan Dhhun Jaaneeai Akathh Kehaavai Soe ||

Know that from the vibration of the Word, we obtain spiritual wisdom and meditation. Through it, we speak the Unspoken.

ਸਿਰੀਰਾਗੁ (ਮਃ ੧) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੮
Sri Raag Guru Nanak Dev


ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ

Safaliou Birakh Hareeaavalaa Shhaav Ghanaeree Hoe ||

He is the fruit-bearing Tree, luxuriantly green with abundant shade.

ਸਿਰੀਰਾਗੁ (ਮਃ ੧) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੯
Sri Raag Guru Nanak Dev


ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥

Laal Javaehar Maanakee Gur Bhanddaarai Soe ||2||

The rubies, jewels and emeralds are in the Guru's Treasury. ||2||

ਸਿਰੀਰਾਗੁ (ਮਃ ੧) ਅਸਟ (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੯
Sri Raag Guru Nanak Dev


ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ

Gur Bhanddaarai Paaeeai Niramal Naam Piaar ||

From the Guru's Treasury, we receive the Love of the Immaculate Naam, the Name of the Lord.

ਸਿਰੀਰਾਗੁ (ਮਃ ੧) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੦
Sri Raag Guru Nanak Dev


ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ

Saacho Vakhar Sancheeai Poorai Karam Apaar ||

We gather in the True Merchandise, through the Perfect Grace of the Infinite.

ਸਿਰੀਰਾਗੁ (ਮਃ ੧) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੦
Sri Raag Guru Nanak Dev


ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥

Sukhadhaathaa Dhukh Maettano Sathigur Asur Sanghaar ||3||

The True Guru is the Giver of peace, the Dispeller of pain, the Destroyer of demons. ||3||

ਸਿਰੀਰਾਗੁ (ਮਃ ੧) ਅਸਟ (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੦
Sri Raag Guru Nanak Dev


ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ

Bhavajal Bikham Ddaraavano Naa Kandhhee Naa Paar ||

The terrifying world-ocean is difficult and dreadful; there is no shore on this side or the one beyond.

ਸਿਰੀਰਾਗੁ (ਮਃ ੧) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੧
Sri Raag Guru Nanak Dev


ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ

Naa Baerree Naa Thuleharraa Naa This Vanjh Malaar ||

There is no boat, no raft, no oars and no boatman.

ਸਿਰੀਰਾਗੁ (ਮਃ ੧) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੧
Sri Raag Guru Nanak Dev


ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥

Sathigur Bhai Kaa Bohithhaa Nadharee Paar Outhaar ||4||

The True Guru is the only boat on this terrifying ocean. His Glance of Grace carries us across. ||4||

ਸਿਰੀਰਾਗੁ (ਮਃ ੧) ਅਸਟ (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੨
Sri Raag Guru Nanak Dev


ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ

Eik Thil Piaaraa Visarai Dhukh Laagai Sukh Jaae ||

If I forget my Beloved, even for an instant, suffering overtakes me and peace departs.

ਸਿਰੀਰਾਗੁ (ਮਃ ੧) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੨
Sri Raag Guru Nanak Dev


ਜਿਹਵਾ ਜਲਉ ਜਲਾਵਣੀ ਨਾਮੁ ਜਪੈ ਰਸਾਇ

Jihavaa Jalo Jalaavanee Naam N Japai Rasaae ||

Let that tongue be burnt in flames, which does not chant the Naam with love.

ਸਿਰੀਰਾਗੁ (ਮਃ ੧) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੩
Sri Raag Guru Nanak Dev


ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥

Ghatt Binasai Dhukh Agalo Jam Pakarrai Pashhuthaae ||5||

When the pitcher of the body bursts, there is terrible pain; those who are caught by the Minister of Death regret and repent. ||5||

ਸਿਰੀਰਾਗੁ (ਮਃ ੧) ਅਸਟ (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੩
Sri Raag Guru Nanak Dev


ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਸਾਥਿ

Maeree Maeree Kar Geae Than Dhhan Kalath N Saathh ||

Crying out, ""Mine! Mine!"", they have departed, but their bodies, their wealth, and their wives did not go with them.

ਸਿਰੀਰਾਗੁ (ਮਃ ੧) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੪
Sri Raag Guru Nanak Dev


ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ

Bin Naavai Dhhan Baadh Hai Bhoolo Maarag Aathh ||

Without the Name, wealth is useless; deceived by wealth, they have lost their way.

ਸਿਰੀਰਾਗੁ (ਮਃ ੧) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੪
Sri Raag Guru Nanak Dev


ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥

Saacho Saahib Saeveeai Guramukh Akathho Kaathh ||6||

So serve the True Lord; become Gurmukh, and speak the Unspoken. ||6||

ਸਿਰੀਰਾਗੁ (ਮਃ ੧) ਅਸਟ (੧੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੪
Sri Raag Guru Nanak Dev


ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ

Aavai Jaae Bhavaaeeai Paeiai Kirath Kamaae ||

Coming and going, people wander through reincarnation; they act according to their past actions.

ਸਿਰੀਰਾਗੁ (ਮਃ ੧) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੫
Sri Raag Guru Nanak Dev


ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ

Poorab Likhiaa Kio Maetteeai Likhiaa Laekh Rajaae ||

How can one's pre-ordained destiny be erased? It is written in accordance with the Lord's Will.

ਸਿਰੀਰਾਗੁ (ਮਃ ੧) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੫
Sri Raag Guru Nanak Dev


ਬਿਨੁ ਹਰਿ ਨਾਮ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥

Bin Har Naam N Shhutteeai Guramath Milai Milaae ||7||

Without the Name of the Lord, no one can be saved. Through the Guru's Teachings, we are united in His Union. ||7||

ਸਿਰੀਰਾਗੁ (ਮਃ ੧) ਅਸਟ (੧੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੬
Sri Raag Guru Nanak Dev


ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ

This Bin Maeraa Ko Nehee Jis Kaa Jeeo Paraan ||

Without Him, I have no one to call my own. My soul and my breath of life belong to Him.

ਸਿਰੀਰਾਗੁ (ਮਃ ੧) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੭
Sri Raag Guru Nanak Dev


ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ

Houmai Mamathaa Jal Balo Lobh Jalo Abhimaan ||

May my egotism and possessiveness be burnt to ashes, and my greed and egotistical pride consigned to the fire.

ਸਿਰੀਰਾਗੁ (ਮਃ ੧) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੭
Sri Raag Guru Nanak Dev


ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥

Naanak Sabadh Veechaareeai Paaeeai Gunee Nidhhaan ||8||10||

O Nanak, contemplating the Shabad, the Treasure of Excellence is obtained. ||8||10||

ਸਿਰੀਰਾਗੁ (ਮਃ ੧) ਅਸਟ (੧੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੮
Sri Raag Guru Nanak Dev