Leharee Naal Pashhaarreeai Bhee Vigasai Asanaehi ||
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥

This shabad rey man aisee hari siu preeti kari jaisee jal kamleyhi is by Guru Nanak Dev in Sri Raag on Ang 59 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ

Rae Man Aisee Har Sio Preeth Kar Jaisee Jal Kamalaehi ||

O mind, love the Lord, as the lotus loves the water.

ਸਿਰੀਰਾਗੁ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੮
Sri Raag Guru Nanak Dev


ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ

Leharee Naal Pashhaarreeai Bhee Vigasai Asanaehi ||

Tossed about by the waves, it still blossoms with love.

ਸਿਰੀਰਾਗੁ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੯
Sri Raag Guru Nanak Dev


ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥

Jal Mehi Jeea Oupaae Kai Bin Jal Maran Thinaehi ||1||

In the water, the creatures are created; outside of the water they die. ||1||

ਸਿਰੀਰਾਗੁ (ਮਃ ੧) ਅਸਟ (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯ ਪੰ. ੧੯
Sri Raag Guru Nanak Dev


ਮਨ ਰੇ ਕਿਉ ਛੂਟਹਿ ਬਿਨੁ ਪਿਆਰ

Man Rae Kio Shhoottehi Bin Piaar ||

O mind, how can you be saved without love?

ਸਿਰੀਰਾਗੁ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧
Sri Raag Guru Nanak Dev


ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ

Guramukh Anthar Rav Rehiaa Bakhasae Bhagath Bhanddaar ||1|| Rehaao ||

God permeates the inner beings of the Gurmukhs. They are blessed with the treasure of devotion. ||1||Pause||

ਸਿਰੀਰਾਗੁ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧
Sri Raag Guru Nanak Dev


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ

Rae Man Aisee Har Sio Preeth Kar Jaisee Mashhulee Neer ||

O mind, love the Lord, as the fish loves the water.

ਸਿਰੀਰਾਗੁ (ਮਃ ੧) ਅਸਟ (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੨
Sri Raag Guru Nanak Dev


ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ

Jio Adhhiko Thio Sukh Ghano Man Than Saanth Sareer ||

The more the water, the more the happiness, and the greater the peace of mind and body.

ਸਿਰੀਰਾਗੁ (ਮਃ ੧) ਅਸਟ (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੨
Sri Raag Guru Nanak Dev


ਬਿਨੁ ਜਲ ਘੜੀ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥

Bin Jal Gharree N Jeevee Prabh Jaanai Abh Peer ||2||

Without water, she cannot live, even for an instant. God knows the suffering of her mind. ||2||

ਸਿਰੀਰਾਗੁ (ਮਃ ੧) ਅਸਟ (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੩
Sri Raag Guru Nanak Dev


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ

Rae Man Aisee Har Sio Preeth Kar Jaisee Chaathrik Maeh ||

O mind, love the Lord, as the song-bird loves the rain.

ਸਿਰੀਰਾਗੁ (ਮਃ ੧) ਅਸਟ (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੪
Sri Raag Guru Nanak Dev


ਸਰ ਭਰਿ ਥਲ ਹਰੀਆਵਲੇ ਇਕ ਬੂੰਦ ਪਵਈ ਕੇਹ

Sar Bhar Thhal Hareeaavalae Eik Boondh N Pavee Kaeh ||

The pools are overflowing with water, and the land is luxuriantly green, but what are they to her, if that single drop of rain does not fall into her mouth?

ਸਿਰੀਰਾਗੁ (ਮਃ ੧) ਅਸਟ (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੪
Sri Raag Guru Nanak Dev


ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥

Karam Milai So Paaeeai Kirath Paeiaa Sir Dhaeh ||3||

By His Grace, she receives it; otherwise, because of her past actions, she gives her head. ||3||

ਸਿਰੀਰਾਗੁ (ਮਃ ੧) ਅਸਟ (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੫
Sri Raag Guru Nanak Dev


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ

Rae Man Aisee Har Sio Preeth Kar Jaisee Jal Dhudhh Hoe ||

O mind, love the Lord, as the water loves the milk.

ਸਿਰੀਰਾਗੁ (ਮਃ ੧) ਅਸਟ (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੫
Sri Raag Guru Nanak Dev


ਆਵਟਣੁ ਆਪੇ ਖਵੈ ਦੁਧ ਕਉ ਖਪਣਿ ਦੇਇ

Aavattan Aapae Khavai Dhudhh Ko Khapan N Dhaee ||

The water, added to the milk, itself bears the heat, and prevents the milk from burning.

ਸਿਰੀਰਾਗੁ (ਮਃ ੧) ਅਸਟ (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੬
Sri Raag Guru Nanak Dev


ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥

Aapae Mael Vishhunniaa Sach Vaddiaaee Dhaee ||4||

God unites the separated ones with Himself again, and blesses them with true greatness. ||4||

ਸਿਰੀਰਾਗੁ (ਮਃ ੧) ਅਸਟ (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੬
Sri Raag Guru Nanak Dev


ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ

Rae Man Aisee Har Sio Preeth Kar Jaisee Chakavee Soor ||

O mind, love the Lord, as the chakvee duck loves the sun.

ਸਿਰੀਰਾਗੁ (ਮਃ ੧) ਅਸਟ (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੭
Sri Raag Guru Nanak Dev


ਖਿਨੁ ਪਲੁ ਨੀਦ ਸੋਵਈ ਜਾਣੈ ਦੂਰਿ ਹਜੂਰਿ

Khin Pal Needh N Sovee Jaanai Dhoor Hajoor ||

She does not sleep, for an instant or a moment; the sun is so far away, but she thinks that it is near.

ਸਿਰੀਰਾਗੁ (ਮਃ ੧) ਅਸਟ (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੭
Sri Raag Guru Nanak Dev


ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥

Manamukh Sojhee Naa Pavai Guramukh Sadhaa Hajoor ||5||

Understanding does not come to the self-willed manmukh. But to the Gurmukh, the Lord is always close. ||5||

ਸਿਰੀਰਾਗੁ (ਮਃ ੧) ਅਸਟ (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੮
Sri Raag Guru Nanak Dev


ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ

Manamukh Ganath Ganaavanee Karathaa Karae S Hoe ||

The self-willed manmukhs make their calculations and plans, but only the actions of the Creator come to pass.

ਸਿਰੀਰਾਗੁ (ਮਃ ੧) ਅਸਟ (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੮
Sri Raag Guru Nanak Dev


ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ

Thaa Kee Keemath Naa Pavai Jae Lochai Sabh Koe ||

His Value cannot be estimated, even though everyone may wish to do so.

ਸਿਰੀਰਾਗੁ (ਮਃ ੧) ਅਸਟ (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੯
Sri Raag Guru Nanak Dev


ਗੁਰਮਤਿ ਹੋਇ ਪਾਈਐ ਸਚਿ ਮਿਲੈ ਸੁਖੁ ਹੋਇ ॥੬॥

Guramath Hoe Th Paaeeai Sach Milai Sukh Hoe ||6||

Through the Guru's Teachings, it is revealed. Meeting with the True One, peace is found. ||6||

ਸਿਰੀਰਾਗੁ (ਮਃ ੧) ਅਸਟ (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੯
Sri Raag Guru Nanak Dev


ਸਚਾ ਨੇਹੁ ਤੁਟਈ ਜੇ ਸਤਿਗੁਰੁ ਭੇਟੈ ਸੋਇ

Sachaa Naehu N Thuttee Jae Sathigur Bhaettai Soe ||

True love shall not be broken, if the True Guru is met.

ਸਿਰੀਰਾਗੁ (ਮਃ ੧) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੦
Sri Raag Guru Nanak Dev


ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ

Giaan Padhaarathh Paaeeai Thribhavan Sojhee Hoe ||

Obtaining the wealth of spiritual wisdom, the understanding of the three worlds is acquired.

ਸਿਰੀਰਾਗੁ (ਮਃ ੧) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੦
Sri Raag Guru Nanak Dev


ਨਿਰਮਲੁ ਨਾਮੁ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥

Niramal Naam N Veesarai Jae Gun Kaa Gaahak Hoe ||7||

So become a customer of merit, and do not forget the Immaculate Naam, the Name of the Lord. ||7||

ਸਿਰੀਰਾਗੁ (ਮਃ ੧) ਅਸਟ (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੦
Sri Raag Guru Nanak Dev


ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ

Khael Geae Sae Pankhanoon Jo Chugadhae Sar Thal ||

Those birds which peck at the shore of the pool have played and have departed.

ਸਿਰੀਰਾਗੁ (ਮਃ ੧) ਅਸਟ (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੧
Sri Raag Guru Nanak Dev


ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ

Gharree K Muhath K Chalanaa Khaelan Aj K Kal ||

In a moment, in an instant, we too must depart. Our play is only for today or tomorrow.

ਸਿਰੀਰਾਗੁ (ਮਃ ੧) ਅਸਟ (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੧
Sri Raag Guru Nanak Dev


ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥

Jis Thoon Maelehi So Milai Jaae Sachaa Pirr Mal ||8||

But those whom You unite, Lord, are united with You; they obtain a seat in the Arena of Truth. ||8||

ਸਿਰੀਰਾਗੁ (ਮਃ ੧) ਅਸਟ (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੨
Sri Raag Guru Nanak Dev


ਬਿਨੁ ਗੁਰ ਪ੍ਰੀਤਿ ਊਪਜੈ ਹਉਮੈ ਮੈਲੁ ਜਾਇ

Bin Gur Preeth N Oopajai Houmai Mail N Jaae ||

Without the Guru, love does not well up, and the filth of egotism does not depart.

ਸਿਰੀਰਾਗੁ (ਮਃ ੧) ਅਸਟ (੧੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੨
Sri Raag Guru Nanak Dev


ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ

Sohan Aap Pashhaaneeai Sabadh Bhaedh Patheeaae ||

One who recognizes within himself that, ""He is me"", and who is pierced through by the Shabad, is satisfied.

ਸਿਰੀਰਾਗੁ (ਮਃ ੧) ਅਸਟ (੧੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੩
Sri Raag Guru Nanak Dev


ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥

Guramukh Aap Pashhaaneeai Avar K Karae Karaae ||9||

When one becomes Gurmukh and realizes his own self, what more is there left to do or have done? ||9||

ਸਿਰੀਰਾਗੁ (ਮਃ ੧) ਅਸਟ (੧੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੩
Sri Raag Guru Nanak Dev


ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ

Miliaa Kaa Kiaa Maeleeai Sabadh Milae Patheeaae ||

Why speak of union to those who are already united with the Lord? Receiving the Shabad, they are satisfied.

ਸਿਰੀਰਾਗੁ (ਮਃ ੧) ਅਸਟ (੧੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੪
Sri Raag Guru Nanak Dev


ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ

Manamukh Sojhee Naa Pavai Veeshhurr Chottaa Khaae ||

The self-willed manmukhs do not understand; separated from Him, they endure beatings.

ਸਿਰੀਰਾਗੁ (ਮਃ ੧) ਅਸਟ (੧੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੪
Sri Raag Guru Nanak Dev


ਨਾਨਕ ਦਰੁ ਘਰੁ ਏਕੁ ਹੈ ਅਵਰੁ ਦੂਜੀ ਜਾਇ ॥੧੦॥੧੧॥

Naanak Dhar Ghar Eaek Hai Avar N Dhoojee Jaae ||10||11||

O Nanak, there is only the one door to His Home; there is no other place at all. ||10||11||

ਸਿਰੀਰਾਗੁ (ਮਃ ੧) ਅਸਟ (੧੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦ ਪੰ. ੧੫
Sri Raag Guru Nanak Dev