Balihaaree Gur Aapanae Dhiouhaarree Sadh Vaar ||
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

This shabad balihaaree gur aapaney diuhaaree sad vaar is by Guru Nanak Dev in Raag Asa on Ang 462 of Sri Guru Granth Sahib.

ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sathinaam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ

Vaar Salokaa Naal Salok Bhee Mehalae Pehilae Kae Likhae Ttunddae As Raajai Kee Dhhunee ||

Vaar With Shaloks, And Shaloks Written By The First Mehl. To Be Sung To The Tune Of 'Tunda-Asraajaa':

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਸਲੋਕੁ ਮਃ

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੨


ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ

Balihaaree Gur Aapanae Dhiouhaarree Sadh Vaar ||

A hundred times a day, I am a sacrifice to my Guru;

ਆਸਾ ਵਾਰ (ਮਃ ੧) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੯
Raag Asa Guru Nanak Dev


ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਲਾਗੀ ਵਾਰ ॥੧॥

Jin Maanas Thae Dhaevathae Keeeae Karath N Laagee Vaar ||1||

He made angels out of men, without delay. ||1||

ਆਸਾ ਵਾਰ (ਮਃ ੧) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੨ ਪੰ. ੧੯
Raag Asa Guru Nanak Dev


ਮਹਲਾ

Mehalaa 2 ||

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੩


ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ

Jae So Chandhaa Ougavehi Sooraj Charrehi Hajaar ||

If a hundred moons were to rise, and a thousand suns appeared,

ਆਸਾ ਵਾਰ (ਮਃ ੧) (੧) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧
Raag Asa Guru Angad Dev


ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

Eaethae Chaanan Hodhiaaan Gur Bin Ghor Andhhaar ||2||

Even with such light, there would still be pitch darkness without the Guru. ||2||

ਆਸਾ ਵਾਰ (ਮਃ ੧) (੧) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧
Raag Asa Guru Angad Dev


ਮਃ

Ma 1 ||

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩


ਨਾਨਕ ਗੁਰੂ ਚੇਤਨੀ ਮਨਿ ਆਪਣੈ ਸੁਚੇਤ

Naanak Guroo N Chaethanee Man Aapanai Suchaeth ||

O Nanak, those who do not think of the Guru, and who think of themselves as clever,

ਆਸਾ ਵਾਰ (ਮਃ ੧) (੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੨
Raag Asa Guru Nanak Dev


ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ

Shhuttae Thil Booaarr Jio Sunnjae Andhar Khaeth ||

Shall be left abandoned in the field, like the scattered sesame.

ਆਸਾ ਵਾਰ (ਮਃ ੧) (੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੨
Raag Asa Guru Nanak Dev


ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ

Khaethai Andhar Shhuttiaa Kahu Naanak So Naah ||

They are abandoned in the field, says Nanak, and they have a hundred masters to please.

ਆਸਾ ਵਾਰ (ਮਃ ੧) (੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੩
Raag Asa Guru Nanak Dev


ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

Faleeahi Fuleeahi Bapurrae Bhee Than Vich Suaah ||3||

The wretches bear fruit and flower, but within their bodies, they are filled with ashes. ||3||

ਆਸਾ ਵਾਰ (ਮਃ ੧) (੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੩
Raag Asa Guru Nanak Dev


ਪਉੜੀ

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩


ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ

Aapeenhai Aap Saajiou Aapeenhai Rachiou Naao ||

He Himself created Himself; He Himself assumed His Name.

ਆਸਾ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੪
Raag Asa Guru Nanak Dev


ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ

Dhuyee Kudharath Saajeeai Kar Aasan Dditho Chaao ||

Secondly, He fashioned the creation; seated within the creation, He beholds it with delight.

ਆਸਾ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੪
Raag Asa Guru Nanak Dev


ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ

Dhaathaa Karathaa Aap Thoon Thus Dhaevehi Karehi Pasaao ||

You Yourself are the Giver and the Creator; by Your Pleasure, You bestow Your Mercy.

ਆਸਾ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev


ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ

Thoon Jaanoee Sabhasai Dhae Laisehi Jindh Kavaao ||

You are the Knower of all; You give life, and take it away again with a word.

ਆਸਾ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev


ਕਰਿ ਆਸਣੁ ਡਿਠੋ ਚਾਉ ॥੧॥

Kar Aasan Dditho Chaao ||1||

Seated within the creation, You behold it with delight. ||1||

ਆਸਾ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੫
Raag Asa Guru Nanak Dev