Manamukh Houmai Kar Musee Guramukh Palai Paae ||4||
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥

This shabad chitey dishi dhaulhar bagey bank duaar is by Guru Nanak Dev in Sri Raag on Ang 62 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੨


ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ

Chithae Dhisehi Dhhoulehar Bagae Bank Dhuaar ||

There are painted mansions to behold, white-washed, with beautiful doors;

ਸਿਰੀਰਾਗੁ (ਮਃ ੧) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੬
Sri Raag Guru Nanak Dev


ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ

Kar Man Khusee Ousaariaa Dhoojai Haeth Piaar ||

They were constructed to give pleasure to the mind, but this is only for the sake of the love of duality.

ਸਿਰੀਰਾਗੁ (ਮਃ ੧) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੭
Sri Raag Guru Nanak Dev


ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥

Andhar Khaalee Praem Bin Dtehi Dtaeree Than Shhaar ||1||

The inner being is empty without love. The body shall crumble into a heap of ashes. ||1||

ਸਿਰੀਰਾਗੁ (ਮਃ ੧) ਅਸਟ (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੭
Sri Raag Guru Nanak Dev


ਭਾਈ ਰੇ ਤਨੁ ਧਨੁ ਸਾਥਿ ਹੋਇ

Bhaaee Rae Than Dhhan Saathh N Hoe ||

O Siblings of Destiny, this body and wealth shall not go along with you.

ਸਿਰੀਰਾਗੁ (ਮਃ ੧) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev


ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ

Raam Naam Dhhan Niramalo Gur Dhaath Karae Prabh Soe ||1|| Rehaao ||

The Lord's Name is the pure wealth; through the Guru, God bestows this gift. ||1||Pause||

ਸਿਰੀਰਾਗੁ (ਮਃ ੧) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev


ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ

Raam Naam Dhhan Niramalo Jae Dhaevai Dhaevanehaar ||

The Lord's Name is the pure wealth; it is given only by the Giver.

ਸਿਰੀਰਾਗੁ (ਮਃ ੧) ਅਸਟ (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev


ਆਗੈ ਪੂਛ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ

Aagai Pooshh N Hovee Jis Baelee Gur Karathaar ||

One who has the Guru, the Creator, as his Friend, shall not be questioned hereafter.

ਸਿਰੀਰਾਗੁ (ਮਃ ੧) ਅਸਟ (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੯
Sri Raag Guru Nanak Dev


ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥

Aap Shhaddaaeae Shhutteeai Aapae Bakhasanehaar ||2||

He Himself delivers those who are delivered. He Himself is the Forgiver. ||2||

ਸਿਰੀਰਾਗੁ (ਮਃ ੧) ਅਸਟ (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੯
Sri Raag Guru Nanak Dev


ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ

Manamukh Jaanai Aapanae Dhheeaa Pooth Sanjog ||

The self-willed manmukh looks upon his daughters, sons and relatives as his own.

ਸਿਰੀਰਾਗੁ (ਮਃ ੧) ਅਸਟ (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧
Sri Raag Guru Nanak Dev


ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ

Naaree Dhaekh Vigaaseeahi Naalae Harakh S Sog ||

Gazing upon his wife, he is pleased. But along with happiness, they bring grief.

ਸਿਰੀਰਾਗੁ (ਮਃ ੧) ਅਸਟ (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧
Sri Raag Guru Nanak Dev


ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥

Guramukh Sabadh Rangaavalae Ahinis Har Ras Bhog ||3||

The Gurmukhs are attuned to the Word of the Shabad. Day and night, they enjoy the Sublime Essence of the Lord. ||3||

ਸਿਰੀਰਾਗੁ (ਮਃ ੧) ਅਸਟ (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੨
Sri Raag Guru Nanak Dev


ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ

Chith Chalai Vith Jaavano Saakath Ddol Ddolaae ||

The consciousness of the wicked, faithless cynics wanders around in search of transitory wealth, unstable and distracted.

ਸਿਰੀਰਾਗੁ (ਮਃ ੧) ਅਸਟ (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੨
Sri Raag Guru Nanak Dev


ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ

Baahar Dtoondt Vigucheeai Ghar Mehi Vasath Suthhaae ||

Searching outside of themselves, they are ruined; the object of their search is in that sacred place within the home of the heart.

ਸਿਰੀਰਾਗੁ (ਮਃ ੧) ਅਸਟ (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੩
Sri Raag Guru Nanak Dev


ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥

Manamukh Houmai Kar Musee Guramukh Palai Paae ||4||

The self-willed manmukhs, in their ego, miss it; the Gurmukhs receive it in their laps. ||4||

ਸਿਰੀਰਾਗੁ (ਮਃ ੧) ਅਸਟ (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੩
Sri Raag Guru Nanak Dev


ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ

Saakath Niraguniaariaa Aapanaa Mool Pashhaan ||

You worthless, faithless cynic-recognize your own origin!

ਸਿਰੀਰਾਗੁ (ਮਃ ੧) ਅਸਟ (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੪
Sri Raag Guru Nanak Dev


ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ

Rakath Bindh Kaa Eihu Thano Aganee Paas Piraan ||

This body is made of blood and semen. It shall be consigned to the fire in the end.

ਸਿਰੀਰਾਗੁ (ਮਃ ੧) ਅਸਟ (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੪
Sri Raag Guru Nanak Dev


ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥

Pavanai Kai Vas Dhaehuree Masathak Sach Neesaan ||5||

The body is under the power of the breath, according to the True Sign inscribed upon your forehead. ||5||

ਸਿਰੀਰਾਗੁ (ਮਃ ੧) ਅਸਟ (੧੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੫
Sri Raag Guru Nanak Dev


ਬਹੁਤਾ ਜੀਵਣੁ ਮੰਗੀਐ ਮੁਆ ਲੋੜੈ ਕੋਇ

Bahuthaa Jeevan Mangeeai Muaa N Lorrai Koe ||

Everyone begs for a long life-no one wishes to die.

ਸਿਰੀਰਾਗੁ (ਮਃ ੧) ਅਸਟ (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੫
Sri Raag Guru Nanak Dev


ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ

Sukh Jeevan This Aakheeai Jis Guramukh Vasiaa Soe ||

A life of peace and comfort comes to that Gurmukh, within whom God dwells.

ਸਿਰੀਰਾਗੁ (ਮਃ ੧) ਅਸਟ (੧੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੬
Sri Raag Guru Nanak Dev


ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਹੋਇ ॥੬॥

Naam Vihoonae Kiaa Ganee Jis Har Gur Dharas N Hoe ||6||

Without the Naam, what good those who do not have the Blessed Vision, the Darshan of the Lord and Guru? ||6||

ਸਿਰੀਰਾਗੁ (ਮਃ ੧) ਅਸਟ (੧੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੬
Sri Raag Guru Nanak Dev


ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ

Jio Supanai Nis Bhuleeai Jab Lag Nidhraa Hoe ||

In their dreams at night, people wander around as long as they sleep;

ਸਿਰੀਰਾਗੁ (ਮਃ ੧) ਅਸਟ (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੭
Sri Raag Guru Nanak Dev


ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ

Eio Sarapan Kai Vas Jeearraa Anthar Houmai Dhoe ||

Just so, they are under the power of the snake Maya, as long as their hearts are filled with ego and duality.

ਸਿਰੀਰਾਗੁ (ਮਃ ੧) ਅਸਟ (੧੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੭
Sri Raag Guru Nanak Dev


ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥

Guramath Hoe Veechaareeai Supanaa Eihu Jag Loe ||7||

Through the Guru's Teachings, they come to understand and see that this world is just a dream. ||7||

ਸਿਰੀਰਾਗੁ (ਮਃ ੧) ਅਸਟ (੧੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੮
Sri Raag Guru Nanak Dev


ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ

Agan Marai Jal Paaeeai Jio Baarik Dhoodhhai Maae ||

As thirst is quenched with water, and the baby is satisfied with mother's milk,

ਸਿਰੀਰਾਗੁ (ਮਃ ੧) ਅਸਟ (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੮
Sri Raag Guru Nanak Dev


ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ

Bin Jal Kamal S Naa Thheeai Bin Jal Meen Maraae ||

And as the lotus does not exist without water, and as the fish dies without water

ਸਿਰੀਰਾਗੁ (ਮਃ ੧) ਅਸਟ (੧੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੯
Sri Raag Guru Nanak Dev


ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥

Naanak Guramukh Har Ras Milai Jeevaa Har Gun Gaae ||8||15||

-O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||

ਸਿਰੀਰਾਗੁ (ਮਃ ੧) ਅਸਟ (੧੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੯
Sri Raag Guru Nanak Dev