Dhar Kooch Koochaa Kar Geae Avarae Bh Chalanehaar ||3||
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥

This shabad mukaamu kari ghari baisnaa nit chalnai kee dhokh is by in on Ang 64 of Sri Guru Granth Sahib.

ਸਿਰੀਰਾਗੁ ਮਹਲਾ ਘਰੁ

Sireeraag Mehalaa 1 Ghar 2 ||

Siree Raag, First Mehl, Second House:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੪


ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ

Mukaam Kar Ghar Baisanaa Nith Chalanai Kee Dhhokh ||

They have made this their resting place and they sit at home, but the urge to depart is always there.

ਸਿਰੀਰਾਗੁ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੪
Sri Raag Guru Nanak Dev


ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥

Mukaam Thaa Par Jaaneeai Jaa Rehai Nihachal Lok ||1||

This would be known as a lasting place of rest, only if they were to remain stable and unchanging. ||1||

ਸਿਰੀਰਾਗੁ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੪
Sri Raag Guru Nanak Dev


ਦੁਨੀਆ ਕੈਸਿ ਮੁਕਾਮੇ

Dhuneeaa Kais Mukaamae ||

What sort of a resting place is this world?

ਸਿਰੀਰਾਗੁ (ਮਃ ੧) ਅਸਟ (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev


ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ

Kar Sidhak Karanee Kharach Baadhhahu Laag Rahu Naamae ||1|| Rehaao ||

Doing deeds of faith, pack up the supplies for your journey, and remain committed to the Name. ||1||Pause||

ਸਿਰੀਰਾਗੁ (ਮਃ ੧) ਅਸਟ (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev


ਜੋਗੀ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ

Jogee Th Aasan Kar Behai Mulaa Behai Mukaam ||

The Yogis sit in their Yogic postures, and the Mullahs sit at their resting stations.

ਸਿਰੀਰਾਗੁ (ਮਃ ੧) ਅਸਟ (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev


ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥

Panddith Vakhaanehi Pothheeaa Sidhh Behehi Dhaev Sathhaan ||2||

The Hindu Pandits recite from their books, and the Siddhas sit in the temples of their gods. ||2||

ਸਿਰੀਰਾਗੁ (ਮਃ ੧) ਅਸਟ (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੬
Sri Raag Guru Nanak Dev


ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ

Sur Sidhh Gan Gandhharab Mun Jan Saekh Peer Salaar ||

The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders

ਸਿਰੀਰਾਗੁ (ਮਃ ੧) ਅਸਟ (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੬
Sri Raag Guru Nanak Dev


ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥

Dhar Kooch Koochaa Kar Geae Avarae Bh Chalanehaar ||3||

-each and every one has left, and all others shall depart as well. ||3||

ਸਿਰੀਰਾਗੁ (ਮਃ ੧) ਅਸਟ (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੭
Sri Raag Guru Nanak Dev


ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ

Sulathaan Khaan Malook Oumarae Geae Kar Kar Kooch ||

The sultans and kings, the rich and the mighty, have marched away in succession.

ਸਿਰੀਰਾਗੁ (ਮਃ ੧) ਅਸਟ (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੭
Sri Raag Guru Nanak Dev


ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥

Gharree Muhath K Chalanaa Dhil Samajh Thoon Bh Pehooch ||4||

In a moment or two, we shall also depart. O my heart, understand that you must go as well! ||4||

ਸਿਰੀਰਾਗੁ (ਮਃ ੧) ਅਸਟ (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੮
Sri Raag Guru Nanak Dev


ਸਬਦਾਹ ਮਾਹਿ ਵਖਾਣੀਐ ਵਿਰਲਾ ਬੂਝੈ ਕੋਇ

Sabadhaah Maahi Vakhaaneeai Viralaa Th Boojhai Koe ||

This is described in the Shabads; only a few understand this!

ਸਿਰੀਰਾਗੁ (ਮਃ ੧) ਅਸਟ (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੮
Sri Raag Guru Nanak Dev


ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥

Naanak Vakhaanai Baenathee Jal Thhal Meheeal Soe ||5||

Nanak offers this prayer to the One who pervades the water, the land and the air. ||5||

ਸਿਰੀਰਾਗੁ (ਮਃ ੧) ਅਸਟ (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੯
Sri Raag Guru Nanak Dev


ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ

Alaahu Alakh Aganm Kaadhar Karanehaar Kareem ||

He is Allah, the Unknowable, the Inaccessible, All-powerful and Merciful Creator.

ਸਿਰੀਰਾਗੁ (ਮਃ ੧) ਅਸਟ (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੯
Sri Raag Guru Nanak Dev


ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥

Sabh Dhunee Aavan Jaavanee Mukaam Eaek Reheem ||6||

All the world comes and goes-only the Merciful Lord is permanent. ||6||

ਸਿਰੀਰਾਗੁ (ਮਃ ੧) ਅਸਟ (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੦
Sri Raag Guru Nanak Dev


ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਹੋਵੀ ਲੇਖੁ

Mukaam This No Aakheeai Jis Sis N Hovee Laekh ||

Call permanent only the One, who does not have destiny inscribed upon His Forehead.

ਸਿਰੀਰਾਗੁ (ਮਃ ੧) ਅਸਟ (੧੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੦
Sri Raag Guru Nanak Dev


ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥

Asamaan Dhharathee Chalasee Mukaam Ouhee Eaek ||7||

The sky and the earth shall pass away; He alone is permanent. ||7||

ਸਿਰੀਰਾਗੁ (ਮਃ ੧) ਅਸਟ (੧੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੧
Sri Raag Guru Nanak Dev


ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ

Dhin Rav Chalai Nis Sas Chalai Thaarikaa Lakh Paloe ||

The day and the sun shall pass away; the night and the moon shall pass away; the hundreds of thousands of stars shall disappear.

ਸਿਰੀਰਾਗੁ (ਮਃ ੧) ਅਸਟ (੧੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੧
Sri Raag Guru Nanak Dev


ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥

Mukaam Ouhee Eaek Hai Naanakaa Sach Bugoe ||8||17||

He alone is permanent; Nanak speaks the Truth. ||8||17||

ਸਿਰੀਰਾਗੁ (ਮਃ ੧) ਅਸਟ (੧੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੨
Sri Raag Guru Nanak Dev


ਮਹਲੇ ਪਹਿਲੇ ਸਤਾਰਹ ਅਸਟਪਦੀਆ

Mehalae Pehilae Sathaareh Asattapadheeaa ||

Seventeen Ashtapadees Of The First Mehl.

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪