Naanak Saa Karamaath Saahib Thuthai Jo Milai ||1||
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

This shabad eyh kineyhee daati aapas tey jo paaeeai is by Guru Angad Dev in Raag Asa on Ang 474 of Sri Guru Granth Sahib.

ਸਲੋਕੁ ਮਹਲਾ

Salok Mehalaa 2 ||

Shalok, Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੭੪


ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ

Eaeh Kinaehee Dhaath Aapas Thae Jo Paaeeai ||

What sort of gift is this, which we receive only by our own asking?

ਆਸਾ ਵਾਰ (ਮਃ ੧) (੨੩) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੪ ਪੰ. ੧੯
Raag Asa Guru Angad Dev


ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

Naanak Saa Karamaath Saahib Thuthai Jo Milai ||1||

O Nanak, that is the most wonderful gift, which is received from the Lord, when He is totally pleased. ||1||

ਆਸਾ ਵਾਰ (ਮਃ ੧) (੨੩) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧
Raag Asa Guru Angad Dev


ਮਹਲਾ

Mehalaa 2 ||

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੭੫


ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਜਾਇ

Eaeh Kinaehee Chaakaree Jith Bho Khasam N Jaae ||

What sort of service is this, by which the fear of the Lord Master does not depart?

ਆਸਾ ਵਾਰ (ਮਃ ੧) (੨੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧
Raag Asa Guru Angad Dev


ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

Naanak Saevak Kaadteeai J Saethee Khasam Samaae ||2||

O Nanak, he alone is called a servant, who merges with the Lord Master. ||2||

ਆਸਾ ਵਾਰ (ਮਃ ੧) (੨੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੨
Raag Asa Guru Angad Dev


ਪਉੜੀ

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੫


ਨਾਨਕ ਅੰਤ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ

Naanak Anth N Jaapanhee Har Thaa Kae Paaraavaar ||

O Nanak, the Lord's limits cannot be known; He has no end or limitation.

ਆਸਾ ਵਾਰ (ਮਃ ੧) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ

Aap Karaaeae Saakhathee Fir Aap Karaaeae Maar ||

He Himself creates, and then He Himself destroys.

ਆਸਾ ਵਾਰ (ਮਃ ੧) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ

Eikanhaa Galee Janjeereeaa Eik Thuree Charrehi Biseeaar ||

Some have chains around their necks, while some ride on many horses.

ਆਸਾ ਵਾਰ (ਮਃ ੧) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੩
Raag Asa Guru Angad Dev


ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ

Aap Karaaeae Karae Aap Ho Kai Sio Karee Pukaar ||

He Himself acts, and He Himself causes us to act. Unto whom should I complain?

ਆਸਾ ਵਾਰ (ਮਃ ੧) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੪
Raag Asa Guru Angad Dev


ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

Naanak Karanaa Jin Keeaa Fir This Hee Karanee Saar ||23||

O Nanak, the One who created the creation - He Himself takes care of it. ||23||

ਆਸਾ ਵਾਰ (ਮਃ ੧) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੪
Raag Asa Guru Angad Dev