Salok Ma 1 ||
ਸਲੋਕੁ ਮਃ ੧ ॥

This shabad aapey bhaandey saajinu aapey poornu deyi is by Guru Angad Dev in Raag Asa on Ang 475 of Sri Guru Granth Sahib.

ਸਲੋਕੁ ਮਃ

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੫


ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ

Aapae Bhaanddae Saajian Aapae Pooran Dhaee ||

He Himself fashioned the vessel of the body, and He Himself fills it.

ਆਸਾ ਵਾਰ (ਮਃ ੧) (੨੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੫
Raag Asa Guru Nanak Dev


ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ

Eikanhee Dhudhh Samaaeeai Eik Chulhai Rehanih Charrae ||

Into some, milk is poured, while others remain on the fire.

ਆਸਾ ਵਾਰ (ਮਃ ੧) (੨੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੬
Raag Asa Guru Nanak Dev


ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ

Eik Nihaalee Pai Savanih Eik Oupar Rehan Kharrae ||

Some lie down and sleep on soft beds, while others remain watchful.

ਆਸਾ ਵਾਰ (ਮਃ ੧) (੨੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੬
Raag Asa Guru Nanak Dev


ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥

Thinhaa Savaarae Naanakaa Jinh Ko Nadhar Karae ||1||

He adorns those, O Nanak, upon whom He casts His Glance of Grace. ||1||

ਆਸਾ ਵਾਰ (ਮਃ ੧) (੨੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੭
Raag Asa Guru Nanak Dev


ਮਹਲਾ

Mehalaa 2 ||

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੭੫


ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ

Aapae Saajae Karae Aap Jaaee Bh Rakhai Aap ||

He Himself creates and fashions the world, and He Himself keeps it in order.

ਆਸਾ ਵਾਰ (ਮਃ ੧) (੨੪) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੭
Raag Asa Guru Angad Dev


ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ

This Vich Janth Oupaae Kai Dhaekhai Thhaap Outhhaap ||

Having created the beings within it, He oversees their birth and death.

ਆਸਾ ਵਾਰ (ਮਃ ੧) (੨੪) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੮
Raag Asa Guru Angad Dev


ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

Kis No Keheeai Naanakaa Sabh Kishh Aapae Aap ||2||

Unto whom should we speak, O Nanak, when He Himself is all-in-all? ||2||

ਆਸਾ ਵਾਰ (ਮਃ ੧) (੨੪) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੮
Raag Asa Guru Angad Dev


ਪਉੜੀ

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੭੫


ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਜਾਇ

Vaddae Keeaa Vaddiaaeeaa Kishh Kehanaa Kehan N Jaae ||

The description of the greatness of the Great Lord cannot be described.

ਆਸਾ ਵਾਰ (ਮਃ ੧) (੨੪):੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੯
Raag Asa Guru Angad Dev


ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ

So Karathaa Kaadhar Kareem Dhae Jeeaa Rijak Sanbaahi ||

He is the Creator, all-lowerful and benevolent; He gives sustenance to all beings.

ਆਸਾ ਵਾਰ (ਮਃ ੧) (੨੪):੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੯
Raag Asa Guru Angad Dev


ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ

Saaee Kaar Kamaavanee Dhhur Shhoddee Thinnai Paae ||

The mortal does that work, which has been pre-destined from the very beginning.

ਆਸਾ ਵਾਰ (ਮਃ ੧) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev


ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ

Naanak Eaekee Baaharee Hor Dhoojee Naahee Jaae ||

O Nanak, except for the One Lord, there is no other place at all.

ਆਸਾ ਵਾਰ (ਮਃ ੧) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev


ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ

So Karae J Thisai Rajaae ||24||1|| Sudhhu

He does whatever He wills. ||24||1|| Sudh||

ਆਸਾ ਵਾਰ (ਮਃ ੧) (੨੪):੫ - ਗੁਰੂ ਗ੍ਰੰਥ ਸਾਹਿਬ : ਅੰਗ ੪੭੫ ਪੰ. ੧੦
Raag Asa Guru Angad Dev