Raam Naam Lag Outharae Theeraa ||4||1||10||
ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥

This shabad sanak sanand antu nahee paaiaa is by Bhagat Kabir in Raag Asa on Ang 478 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭


ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ

Aasaa Sree Kabeer Jeeo Kae Choupadhae Eikathukae ||

Aasaa Of Kabeer Jee, Chau-Padas, Ik-Tukas:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੭
Raag Asa Bhagat Kabir


ਸਨਕ ਸਨੰਦ ਅੰਤੁ ਨਹੀ ਪਾਇਆ

Sanak Sanandh Anth Nehee Paaeiaa ||

Sanak and Sanand, the sons of Brahma, could not find the Lord's limits.

ਆਸਾ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੭ ਪੰ. ੬
Raag Asa Bhagat Kabir


ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥

Baedh Parrae Parr Brehamae Janam Gavaaeiaa ||1||

Brahma wasted his life away, continually reading the Vedas. ||1||

ਆਸਾ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੭
Raag Asa Bhagat Kabir


ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ

Har Kaa Bilovanaa Bilovahu Maerae Bhaaee ||

Churn the churn of the Lord, O my Siblings of Destiny.

ਆਸਾ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੭
Raag Asa Bhagat Kabir


ਸਹਜਿ ਬਿਲੋਵਹੁ ਜੈਸੇ ਤਤੁ ਜਾਈ ॥੧॥ ਰਹਾਉ

Sehaj Bilovahu Jaisae Thath N Jaaee ||1|| Rehaao ||

Churn it steadily, so that the essence, the butter, may not be lost. ||1||Pause||

ਆਸਾ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੭
Raag Asa Bhagat Kabir


ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ

Than Kar Mattukee Man Maahi Biloee ||

Make your body the churning jar, and use the stick of your mind to churn it.

ਆਸਾ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੮
Raag Asa Bhagat Kabir


ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥

Eis Mattukee Mehi Sabadh Sanjoee ||2||

Gather the curds of the Word of the Shabad. ||2||

ਆਸਾ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੮
Raag Asa Bhagat Kabir


ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ

Har Kaa Bilovanaa Man Kaa Beechaaraa ||

The churning of the Lord is to reflect upon Him within your mind.

ਆਸਾ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੯
Raag Asa Bhagat Kabir


ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥

Gur Prasaadh Paavai Anmrith Dhhaaraa ||3||

By Guru's Grace, the Ambrosial Nectar flows into us. ||3||

ਆਸਾ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੯
Raag Asa Bhagat Kabir


ਕਹੁ ਕਬੀਰ ਨਦਰਿ ਕਰੇ ਜੇ ਮੀਰਾ

Kahu Kabeer Nadhar Karae Jae Manaeeraa ||

Says Kabeer, if the Lord, our King casts His Glance of Grace,

ਆਸਾ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੯
Raag Asa Bhagat Kabir


ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥

Raam Naam Lag Outharae Theeraa ||4||1||10||

One is carried across to the other side, holding fast to the Lord's Name. ||4||1||10||

ਆਸਾ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੦
Raag Asa Bhagat Kabir