Thin Thae Naahi Param Padh Dhoorae ||4||2||11||
ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥

This shabad baatee sookee teylu nikhootaa is by Bhagat Kabir in Raag Asa on Ang 478 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੮


ਬਾਤੀ ਸੂਕੀ ਤੇਲੁ ਨਿਖੂਟਾ

Baathee Sookee Thael Nikhoottaa ||

The wick has dried up, and the oil is exhausted.

ਆਸਾ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੦
Raag Asa Bhagat Kabir


ਮੰਦਲੁ ਬਾਜੈ ਨਟੁ ਪੈ ਸੂਤਾ ॥੧॥

Mandhal N Baajai Natt Pai Soothaa ||1||

The drum does not sound, and the actor has gone to sleep. ||1||

ਆਸਾ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੦
Raag Asa Bhagat Kabir


ਬੁਝਿ ਗਈ ਅਗਨਿ ਨਿਕਸਿਓ ਧੂੰਆ

Bujh Gee Agan N Nikasiou Dhhoonaa ||

The fire has gone out, and no smoke is produced.

ਆਸਾ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੧
Raag Asa Bhagat Kabir


ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ

Rav Rehiaa Eaek Avar Nehee Dhooaa ||1|| Rehaao ||

The One Lord is pervading and permeating everywhere; there is no other second. ||1||Pause||

ਆਸਾ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੧
Raag Asa Bhagat Kabir


ਟੂਟੀ ਤੰਤੁ ਬਜੈ ਰਬਾਬੁ

Ttoottee Thanth N Bajai Rabaab ||

The string has broken, and the guitar makes no sound.

ਆਸਾ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੨
Raag Asa Bhagat Kabir


ਭੂਲਿ ਬਿਗਾਰਿਓ ਅਪਨਾ ਕਾਜੁ ॥੨॥

Bhool Bigaariou Apanaa Kaaj ||2||

He mistakenly ruins his own affairs. ||2||

ਆਸਾ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੨
Raag Asa Bhagat Kabir


ਕਥਨੀ ਬਦਨੀ ਕਹਨੁ ਕਹਾਵਨੁ

Kathhanee Badhanee Kehan Kehaavan ||

When one comes to understand,

ਆਸਾ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੨
Raag Asa Bhagat Kabir


ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥

Samajh Paree Tho Bisariou Gaavan ||3||

He forgets his preaching, ranting and raving, and arguing. ||3||

ਆਸਾ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੩
Raag Asa Bhagat Kabir


ਕਹਤ ਕਬੀਰ ਪੰਚ ਜੋ ਚੂਰੇ

Kehath Kabeer Panch Jo Choorae ||

Says Kabeer, the state of supreme dignity is never far

ਆਸਾ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੩
Raag Asa Bhagat Kabir


ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥

Thin Thae Naahi Param Padh Dhoorae ||4||2||11||

From those who conquer the five demons of the body passions. ||4||2||11||

ਆਸਾ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੩
Raag Asa Bhagat Kabir