Jae Ath Krop Karae Kar Dhhaaeiaa ||
ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥

This shabad sutu apraadh karat hai jeytey is by Bhagat Kabir in Raag Asa on Ang 478 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੮


ਸੁਤੁ ਅਪਰਾਧ ਕਰਤ ਹੈ ਜੇਤੇ

Suth Aparaadhh Karath Hai Jaethae ||

As many mistakes as the son commits,

ਆਸਾ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੪
Raag Asa Bhagat Kabir


ਜਨਨੀ ਚੀਤਿ ਰਾਖਸਿ ਤੇਤੇ ॥੧॥

Jananee Cheeth N Raakhas Thaethae ||1||

His mother does not hold them against him in her mind. ||1||

ਆਸਾ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੪
Raag Asa Bhagat Kabir


ਰਾਮਈਆ ਹਉ ਬਾਰਿਕੁ ਤੇਰਾ

Raameeaa Ho Baarik Thaeraa ||

O Lord, I am Your child.

ਆਸਾ (ਭ. ਕਬੀਰ) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੪
Raag Asa Bhagat Kabir


ਕਾਹੇ ਖੰਡਸਿ ਅਵਗਨੁ ਮੇਰਾ ॥੧॥ ਰਹਾਉ

Kaahae N Khanddas Avagan Maeraa ||1|| Rehaao ||

Why not destroy my sins? ||1||Pause||

ਆਸਾ (ਭ. ਕਬੀਰ) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੫
Raag Asa Bhagat Kabir


ਜੇ ਅਤਿ ਕ੍ਰੋਪ ਕਰੇ ਕਰਿ ਧਾਇਆ

Jae Ath Krop Karae Kar Dhhaaeiaa ||

If the son, in anger, runs away,

ਆਸਾ (ਭ. ਕਬੀਰ) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੫
Raag Asa Bhagat Kabir


ਤਾ ਭੀ ਚੀਤਿ ਰਾਖਸਿ ਮਾਇਆ ॥੨॥

Thaa Bhee Cheeth N Raakhas Maaeiaa ||2||

Even then, his mother does not hold it against him in her mind. ||2||

ਆਸਾ (ਭ. ਕਬੀਰ) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੫
Raag Asa Bhagat Kabir


ਚਿੰਤ ਭਵਨਿ ਮਨੁ ਪਰਿਓ ਹਮਾਰਾ

Chinth Bhavan Man Pariou Hamaaraa ||

My mind has fallen into the whirlpool of anxiety.

ਆਸਾ (ਭ. ਕਬੀਰ) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੬
Raag Asa Bhagat Kabir


ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥

Naam Binaa Kaisae Outharas Paaraa ||3||

Without the Naam, how can I cross over to the other side? ||3||

ਆਸਾ (ਭ. ਕਬੀਰ) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੬
Raag Asa Bhagat Kabir


ਦੇਹਿ ਬਿਮਲ ਮਤਿ ਸਦਾ ਸਰੀਰਾ

Dhaehi Bimal Math Sadhaa Sareeraa ||

Please, bless my body with pure and lasting understanding, Lord;

ਆਸਾ (ਭ. ਕਬੀਰ) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੭
Raag Asa Bhagat Kabir


ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥

Sehaj Sehaj Gun Ravai Kabeeraa ||4||3||12||

In peace and poise, Kabeer chants the Praises of the Lord. ||4||3||12||

ਆਸਾ (ਭ. ਕਬੀਰ) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੭੮ ਪੰ. ੧੭
Raag Asa Bhagat Kabir