Kooaa Kehaa Kapoor Charaaeae ||
ਕਊਆ ਕਹਾ ਕਪੂਰ ਚਰਾਏ ॥

This shabad kahaa suaan kau simriti sunaaey is by Bhagat Kabir in Raag Asa on Ang 481 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧


ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ

Kehaa Suaan Ko Simrith Sunaaeae ||

Why bother to read the Simritees to a dog?

ਆਸਾ (ਭ. ਕਬੀਰ) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੨
Raag Asa Bhagat Kabir


ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥

Kehaa Saakath Pehi Har Gun Gaaeae ||1||

Why bother to sing the Lord's Praises to the faithless cynic? ||1||

ਆਸਾ (ਭ. ਕਬੀਰ) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੩
Raag Asa Bhagat Kabir


ਰਾਮ ਰਾਮ ਰਾਮ ਰਮੇ ਰਮਿ ਰਹੀਐ

Raam Raam Raam Ramae Ram Reheeai ||

Remain absorbed in the Lord's Name, Raam, Raam, Raam.

ਆਸਾ (ਭ. ਕਬੀਰ) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੩
Raag Asa Bhagat Kabir


ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ

Saakath Sio Bhool Nehee Keheeai ||1|| Rehaao ||

Do not bother to speak of it to the faithless cynic, even by mistake. ||1||Pause||

ਆਸਾ (ਭ. ਕਬੀਰ) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੩
Raag Asa Bhagat Kabir


ਕਊਆ ਕਹਾ ਕਪੂਰ ਚਰਾਏ

Kooaa Kehaa Kapoor Charaaeae ||

Why offer camphor to a crow?

ਆਸਾ (ਭ. ਕਬੀਰ) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੪
Raag Asa Bhagat Kabir


ਕਹ ਬਿਸੀਅਰ ਕਉ ਦੂਧੁ ਪੀਆਏ ॥੨॥

Keh Biseear Ko Dhoodhh Peeaaeae ||2||

Why give the snake milk to drink? ||2||

ਆਸਾ (ਭ. ਕਬੀਰ) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੪
Raag Asa Bhagat Kabir


ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ

Sathasangath Mil Bibaek Budhh Hoee ||

Joining the Sat Sangat, the True Congregation, discriminating understanding is attained.

ਆਸਾ (ਭ. ਕਬੀਰ) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੪
Raag Asa Bhagat Kabir


ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥

Paaras Paras Lohaa Kanchan Soee ||3||

That iron which touches the Philosopher's Stone becomes gold. ||3||

ਆਸਾ (ਭ. ਕਬੀਰ) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੫
Raag Asa Bhagat Kabir


ਸਾਕਤੁ ਸੁਆਨੁ ਸਭੁ ਕਰੇ ਕਰਾਇਆ

Saakath Suaan Sabh Karae Karaaeiaa ||

The dog, the faithless cynic, does everything as the Lord causes him to do.

ਆਸਾ (ਭ. ਕਬੀਰ) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੫
Raag Asa Bhagat Kabir


ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥

Jo Dhhur Likhiaa S Karam Kamaaeiaa ||4||

He does the deeds pre-ordained from the very beginning. ||4||

ਆਸਾ (ਭ. ਕਬੀਰ) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੫
Raag Asa Bhagat Kabir


ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ

Anmrith Lai Lai Neem Sinchaaee ||

If you take Ambrosial Nectar and irrigate the neem tree with it,

ਆਸਾ (ਭ. ਕਬੀਰ) (੨੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੬
Raag Asa Bhagat Kabir


ਕਹਤ ਕਬੀਰ ਉਆ ਕੋ ਸਹਜੁ ਜਾਈ ॥੫॥੭॥੨੦॥

Kehath Kabeer Ouaa Ko Sehaj N Jaaee ||5||7||20||

Still, says Kabeer, its natural qualities are not changed. ||5||7||20||

ਆਸਾ (ਭ. ਕਬੀਰ) (੨੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੬
Raag Asa Bhagat Kabir