Baisanthar Jaa Kae Kaparae Dhhoee ||3||
ਬੈਸੰਤਰੁ ਜਾ ਕੇ ਕਪਰੇ ਧੋਈ ॥੩॥

This shabad lankaa saa kotu samund see khaaee is by Bhagat Kabir in Raag Asa on Ang 481 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧


ਲੰਕਾ ਸਾ ਕੋਟੁ ਸਮੁੰਦ ਸੀ ਖਾਈ

Lankaa Saa Kott Samundh See Khaaee ||

A fortress like that of Sri Lanka, with the ocean as a moat around it

ਆਸਾ (ਭ. ਕਬੀਰ) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੭
Raag Asa Bhagat Kabir


ਤਿਹ ਰਾਵਨ ਘਰ ਖਬਰਿ ਪਾਈ ॥੧॥

Thih Raavan Ghar Khabar N Paaee ||1||

- there is no news about that house of Raavan. ||1||

ਆਸਾ (ਭ. ਕਬੀਰ) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੭
Raag Asa Bhagat Kabir


ਕਿਆ ਮਾਗਉ ਕਿਛੁ ਥਿਰੁ ਰਹਾਈ

Kiaa Maago Kishh Thhir N Rehaaee ||

What shall I ask for? Nothing is permanent.

ਆਸਾ (ਭ. ਕਬੀਰ) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੭
Raag Asa Bhagat Kabir


ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ

Dhaekhath Nain Chaliou Jag Jaaee ||1|| Rehaao ||

I see with my eyes that the world is passing away. ||1||Pause||

ਆਸਾ (ਭ. ਕਬੀਰ) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੮
Raag Asa Bhagat Kabir


ਇਕੁ ਲਖੁ ਪੂਤ ਸਵਾ ਲਖੁ ਨਾਤੀ

Eik Lakh Pooth Savaa Lakh Naathee ||

Thousands of sons and thousands of grandsons

ਆਸਾ (ਭ. ਕਬੀਰ) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੮
Raag Asa Bhagat Kabir


ਤਿਹ ਰਾਵਨ ਘਰ ਦੀਆ ਬਾਤੀ ॥੨॥

Thih Raavan Ghar Dheeaa N Baathee ||2||

- but in that house of Raavan, the lamps and wicks have gone out. ||2||

ਆਸਾ (ਭ. ਕਬੀਰ) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੮
Raag Asa Bhagat Kabir


ਚੰਦੁ ਸੂਰਜੁ ਜਾ ਕੇ ਤਪਤ ਰਸੋਈ

Chandh Sooraj Jaa Kae Thapath Rasoee ||

The moon and the sun cooked his food.

ਆਸਾ (ਭ. ਕਬੀਰ) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੯
Raag Asa Bhagat Kabir


ਬੈਸੰਤਰੁ ਜਾ ਕੇ ਕਪਰੇ ਧੋਈ ॥੩॥

Baisanthar Jaa Kae Kaparae Dhhoee ||3||

The fire washed his clothes. ||3||

ਆਸਾ (ਭ. ਕਬੀਰ) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੯
Raag Asa Bhagat Kabir


ਗੁਰਮਤਿ ਰਾਮੈ ਨਾਮਿ ਬਸਾਈ

Guramath Raamai Naam Basaaee ||

Under Guru's Instructions, one whose mind is filled with the Lord's Name,

ਆਸਾ (ਭ. ਕਬੀਰ) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੯
Raag Asa Bhagat Kabir


ਅਸਥਿਰੁ ਰਹੈ ਕਤਹੂੰ ਜਾਈ ॥੪॥

Asathhir Rehai N Kathehoon Jaaee ||4||

Becomes permanent, and does not go anywhere. ||4||

ਆਸਾ (ਭ. ਕਬੀਰ) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੦
Raag Asa Bhagat Kabir


ਕਹਤ ਕਬੀਰ ਸੁਨਹੁ ਰੇ ਲੋਈ

Kehath Kabeer Sunahu Rae Loee ||

Says Kabeer, listen, people:

ਆਸਾ (ਭ. ਕਬੀਰ) (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੦
Raag Asa Bhagat Kabir


ਰਾਮ ਨਾਮ ਬਿਨੁ ਮੁਕਤਿ ਹੋਈ ॥੫॥੮॥੨੧॥

Raam Naam Bin Mukath N Hoee ||5||8||21||

Without the Lord's Name, no one is liberated. ||5||8||21||

ਆਸਾ (ਭ. ਕਬੀਰ) (੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੦
Raag Asa Bhagat Kabir