ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ਦੁਤੁਕੇ ਇਕਤੁਕਾ

Aasaa Sree Kabeer Jeeo Kae Thipadhae 8 Dhuthukae 7 Eikathukaa 1

Aasaa Of Kabeer Jee, 8 Tri-Padas, 7 Du-Tukas, 1 Ik-Tuka:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧
Raag Asa Bhagat Kabir


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੮੧


ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ

Bindh Thae Jin Pindd Keeaa Agan Kundd Rehaaeiaa ||

The Lord created the body from sperm, and protected it in the fire pit.

ਆਸਾ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੭
Raag Asa Bhagat Kabir


ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥

Dhas Maas Maathaa Oudhar Raakhiaa Bahur Laagee Maaeiaa ||1||

For ten months He preserved you in your mother's womb, and then, after you were born, you became attached to Maya. ||1||

ਆਸਾ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੭
Raag Asa Bhagat Kabir


ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ

Praanee Kaahae Ko Lobh Laagae Rathan Janam Khoeiaa ||

O mortal, why have you attached yourself to greed, and lost the jewel of life?

ਆਸਾ (ਭ. ਕਬੀਰ) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੮
Raag Asa Bhagat Kabir


ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ

Poorab Janam Karam Bhoom Beej Naahee Boeiaa ||1|| Rehaao ||

You did not plant the seeds of good actions in the earth of your past lives. ||1||Pause||

ਆਸਾ (ਭ. ਕਬੀਰ) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੮
Raag Asa Bhagat Kabir


ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ

Baarik Thae Biradhh Bhaeiaa Honaa So Hoeiaa ||

From an infant, you have grown old. That which was to happen, has happened.

ਆਸਾ (ਭ. ਕਬੀਰ) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੯
Raag Asa Bhagat Kabir


ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

Jaa Jam Aae Jhott Pakarai Thabehi Kaahae Roeiaa ||2||

When the Messenger of Death comes and grabs you by your hair, why do you cry out then? ||2||

ਆਸਾ (ਭ. ਕਬੀਰ) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੧੯
Raag Asa Bhagat Kabir


ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ

Jeevanai Kee Aas Karehi Jam Nihaarai Saasaa ||

You hope for long life, while Death counts your breaths.

ਆਸਾ (ਭ. ਕਬੀਰ) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੨ ਪੰ. ੧੯
Raag Asa Bhagat Kabir


ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥

Baajeegaree Sansaar Kabeeraa Chaeth Dtaal Paasaa ||3||1||23||

The world is a game, O Kabeer, so throw the dice consciously. ||3||1||23||

ਆਸਾ (ਭ. ਕਬੀਰ) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੨ ਪੰ. ੧
Raag Asa Bhagat Kabir