Kehath Naamadhaeo Har Kee Rachanaa Dhaekhahu Ridhai Beechaaree ||
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥

This shabad aasaa baanee sree naamdeyu jee kee is by Bhagat Namdev in Raag Asa on Ang 485 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੪੮੫


ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ

Aasaa Baanee Sree Naamadhaeo Jee Kee

Aasaa, The Word Of The Reverend Naam Dayv Jee:

ਆਸਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੪੮੫


ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ

Eaek Anaek Biaapak Poorak Jath Dhaekho Thath Soee ||

In the one and in the many, He is pervading and permeating; wherever I look, there He is.

ਆਸਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧
Raag Asa Bhagat Namdev


ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥

Maaeiaa Chithr Bachithr Bimohith Biralaa Boojhai Koee ||1||

The marvellous image of Maya is so fascinating; how few understand this. ||1||

ਆਸਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੨
Raag Asa Bhagat Namdev


ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ

Sabh Gobindh Hai Sabh Gobindh Hai Gobindh Bin Nehee Koee ||

God is everything, God is everything. Without God, there is nothing at all.

ਆਸਾ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੨
Raag Asa Bhagat Namdev


ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ

Sooth Eaek Man Sath Sehans Jaisae Outh Poth Prabh Soee ||1|| Rehaao ||

As one thread holds hundreds and thousands of beads, He is woven into His creation. ||1||Pause||

ਆਸਾ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੩
Raag Asa Bhagat Namdev


ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਹੋਈ

Jal Tharang Ar Faen Budhabudhaa Jal Thae Bhinn N Hoee ||

The waves of the water, the foam and bubbles, are not distinct from the water.

ਆਸਾ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੩
Raag Asa Bhagat Namdev


ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਹੋਈ ॥੨॥

Eihu Parapanch Paarabreham Kee Leelaa Bicharath Aan N Hoee ||2||

This manifested world is the playful game of the Supreme Lord God; reflecting upon it, we find that it is not different from Him. ||2||

ਆਸਾ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੪
Raag Asa Bhagat Namdev


ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ

Mithhiaa Bharam Ar Supan Manorathh Sath Padhaarathh Jaaniaa ||

False doubts and dream objects - man believes them to be true.

ਆਸਾ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੪
Raag Asa Bhagat Namdev


ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥

Sukirath Manasaa Gur Oupadhaesee Jaagath Hee Man Maaniaa ||3||

The Guru has instructed me to try to do good deeds, and my awakened mind has accepted this. ||3||

ਆਸਾ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੫
Raag Asa Bhagat Namdev


ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ

Kehath Naamadhaeo Har Kee Rachanaa Dhaekhahu Ridhai Beechaaree ||

Says Naam Dayv, see the Creation of the Lord, and reflect upon it in your heart.

ਆਸਾ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੫
Raag Asa Bhagat Namdev


ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥

Ghatt Ghatt Anthar Sarab Niranthar Kaeval Eaek Muraaree ||4||1||

In each and every heart, and deep within the very nucleus of all, is the One Lord. ||4||1||

ਆਸਾ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੬
Raag Asa Bhagat Namdev