Mehaa Anandh Karae Sadh Kaelaa ||1|| Rehaao ||
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥

This shabad aaneeley kumbh bharaaeeley oodak thaakur kau isnaanu karau is by Bhagat Namdev in Raag Asa on Ang 485 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੪੮੫


ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ

Aaneelae Kunbh Bharaaeelae Oodhak Thaakur Ko Eisanaan Karo ||

Bringing the pitcher, I fill it with water, to bathe the Lord.

ਆਸਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੭
Raag Asa Bhagat Namdev


ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥

Baeiaalees Lakh Jee Jal Mehi Hothae Beethal Bhailaa Kaae Karo ||1||

But 4.2 million species of beings are in the water - how can I use it for the Lord, O Siblings of Destiny? ||1||

ਆਸਾ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੭
Raag Asa Bhagat Namdev


ਜਤ੍ਰ ਜਾਉ ਤਤ ਬੀਠਲੁ ਭੈਲਾ

Jathr Jaao Thath Beethal Bhailaa ||

Wherever I go, the Lord is there.

ਆਸਾ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੮
Raag Asa Bhagat Namdev


ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ

Mehaa Anandh Karae Sadh Kaelaa ||1|| Rehaao ||

He continually plays in supreme bliss. ||1||Pause||

ਆਸਾ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੮
Raag Asa Bhagat Namdev


ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ

Aaneelae Fool Paroeelae Maalaa Thaakur Kee Ho Pooj Karo ||

I bring flowers to weave a garland, in worshipful adoration of the Lord.

ਆਸਾ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੯
Raag Asa Bhagat Namdev


ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥

Pehilae Baas Lee Hai Bhavareh Beethal Bhailaa Kaae Karo ||2||

But the bumble bee has already sucked out the fragrance - how can I use it for the Lord, O Siblings of Destiny? ||2||

ਆਸਾ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੯
Raag Asa Bhagat Namdev


ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ

Aaneelae Dhoodhh Reedhhaaeelae Kheeran Thaakur Ko Naivaedh Karo ||

I carry milk and cook it to make pudding, with which to feed the Lord.

ਆਸਾ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੦
Raag Asa Bhagat Namdev


ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥

Pehilae Dhoodhh Bittaariou Bashharai Beethal Bhailaa Kaae Karo ||3||

But the calf has already tasted the milk - how can I use it for the Lord, O Siblings of Destiny? ||3||

ਆਸਾ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੦
Raag Asa Bhagat Namdev


ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ

Eebhai Beethal Oobhai Beethal Beethal Bin Sansaar Nehee ||

The Lord is here, the Lord is there; without the Lord, there is no world at all.

ਆਸਾ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੧
Raag Asa Bhagat Namdev


ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥

Thhaan Thhananthar Naamaa Pranavai Poor Rehiou Thoon Sarab Mehee ||4||2||

Prays Naam Dayv, O Lord, You are totally permeating and pervading all places and interspaces. ||4||2||

ਆਸਾ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੧
Raag Asa Bhagat Namdev