Raam Rasaaein Peeo Rae Dhagaraa ||3||4||
ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥

This shabad saapu kunc chhodai bikhu nahee chhaadai is by Bhagat Namdev in Raag Asa on Ang 485 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੪੮੫


ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ

Saap Kunch Shhoddai Bikh Nehee Shhaaddai ||

The snake sheds its skin, but does not lose its venom.

ਆਸਾ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੬
Raag Asa Bhagat Namdev


ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥

Oudhak Maahi Jaisae Bag Dhhiaan Maaddai ||1||

The heron appears to be meditating, but it is concentrating on the water. ||1||

ਆਸਾ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੬
Raag Asa Bhagat Namdev


ਕਾਹੇ ਕਉ ਕੀਜੈ ਧਿਆਨੁ ਜਪੰਨਾ

Kaahae Ko Keejai Dhhiaan Japannaa ||

Why do you practice meditation and chanting,

ਆਸਾ (ਭ. ਨਾਮਦੇਵ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੭
Raag Asa Bhagat Namdev


ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ

Jab Thae Sudhh Naahee Man Apanaa ||1|| Rehaao ||

When your mind is not pure? ||1||Pause||

ਆਸਾ (ਭ. ਨਾਮਦੇਵ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੭
Raag Asa Bhagat Namdev


ਸਿੰਘਚ ਭੋਜਨੁ ਜੋ ਨਰੁ ਜਾਨੈ

Singhach Bhojan Jo Nar Jaanai ||

That man who feeds like a lion,

ਆਸਾ (ਭ. ਨਾਮਦੇਵ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੮
Raag Asa Bhagat Namdev


ਐਸੇ ਹੀ ਠਗਦੇਉ ਬਖਾਨੈ ॥੨॥

Aisae Hee Thagadhaeo Bakhaanai ||2||

Is called the god of thieves. ||2||

ਆਸਾ (ਭ. ਨਾਮਦੇਵ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੮
Raag Asa Bhagat Namdev


ਨਾਮੇ ਕੇ ਸੁਆਮੀ ਲਾਹਿ ਲੇ ਝਗਰਾ

Naamae Kae Suaamee Laahi Lae Jhagaraa ||

Naam Dayv's Lord and Master has settled my inner conflicts.

ਆਸਾ (ਭ. ਨਾਮਦੇਵ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੫ ਪੰ. ੧੮
Raag Asa Bhagat Namdev


ਰਾਮ ਰਸਾਇਨ ਪੀਓ ਰੇ ਦਗਰਾ ॥੩॥੪॥

Raam Rasaaein Peeo Rae Dhagaraa ||3||4||

Drink in the sublime elixir of the Lord, O deceitful one. ||3||4||

ਆਸਾ (ਭ. ਨਾਮਦੇਵ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧
Raag Asa Bhagat Namdev