Santheh Kai Parasaadh Naamaa Har Bhaettulaa ||2||5||
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

This shabad paarbrahmu ji cheenhhsee aasaa tey na bhaavsee is by Bhagat Namdev in Raag Asa on Ang 486 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਪਾਰਬ੍ਰਹਮੁ ਜਿ ਚੀਨ੍ਹ੍ਹਸੀ ਆਸਾ ਤੇ ਭਾਵਸੀ

Paarabreham J Cheenhasee Aasaa Thae N Bhaavasee ||

One who recognizes the Supreme Lord God, dislikes other desires.

ਆਸਾ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧
Raag Asa Bhagat Namdev


ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

Raamaa Bhagatheh Chaetheealae Achinth Man Raakhasee ||1||

He focuses his consciousness on the Lord's devotional worship, and keeps his mind free of anxiety. ||1||

ਆਸਾ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੨
Raag Asa Bhagat Namdev


ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ

Kaisae Man Tharehigaa Rae Sansaar Saagar Bikhai Ko Banaa ||

O my mind, how will you cross over the world-ocean, if you are filled with the water of corruption?

ਆਸਾ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੨
Raag Asa Bhagat Namdev


ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ

Jhoothee Maaeiaa Dhaekh Kai Bhoolaa Rae Manaa ||1|| Rehaao ||

Gazing upon the falseness of Maya, you have gone astray, O my mind. ||1||Pause||

ਆਸਾ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੩
Raag Asa Bhagat Namdev


ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ

Shheepae Kae Ghar Janam Dhailaa Gur Oupadhaes Bhailaa ||

You have given me birth in the house of a calico-printer, but I have found the Teachings of the Guru.

ਆਸਾ (ਭ. ਨਾਮਦੇਵ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੩
Raag Asa Bhagat Namdev


ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

Santheh Kai Parasaadh Naamaa Har Bhaettulaa ||2||5||

By the Grace of the Saint, Naam Dayv has met the Lord. ||2||5||

ਆਸਾ (ਭ. ਨਾਮਦੇਵ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੪
Raag Asa Bhagat Namdev