Mrig Meen Bhring Pathang Kunchar Eaek Dhokh Binaas ||
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥

This shabad paarbrahmu ji cheenhhsee aasaa tey na bhaavsee is by Bhagat Ravidas in Raag Asa on Ang 486 of Sri Guru Granth Sahib.

ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ

Aasaa Baanee Sree Ravidhaas Jeeo Kee

Aasaa, The Word Of The Reverend Ravi Daas Jee:

ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ

Mrig Meen Bhring Pathang Kunchar Eaek Dhokh Binaas ||

The deer, the fish, the bumble bee, the moth and the elephant are destroyed, each for a single defect.

ਆਸਾ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੬
Raag Asa Bhagat Ravidas


ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥

Panch Dhokh Asaadhh Jaa Mehi Thaa Kee Kaethak Aas ||1||

So the one who is filled with the five incurable vices - what hope is there for him? ||1||

ਆਸਾ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੬
Raag Asa Bhagat Ravidas


ਮਾਧੋ ਅਬਿਦਿਆ ਹਿਤ ਕੀਨ

Maadhho Abidhiaa Hith Keen ||

O Lord, he is in love with ignorance.

ਆਸਾ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੭
Raag Asa Bhagat Ravidas


ਬਿਬੇਕ ਦੀਪ ਮਲੀਨ ॥੧॥ ਰਹਾਉ

Bibaek Dheep Maleen ||1|| Rehaao ||

His lamp of clear wisdom has grown dim. ||1||Pause||

ਆਸਾ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੭
Raag Asa Bhagat Ravidas


ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ

Thrigadh Jon Achaeth Sanbhav Punn Paap Asoch ||

The creeping creatures live thoughtless lives, and cannot discriminate between good and evil.

ਆਸਾ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੭
Raag Asa Bhagat Ravidas


ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥

Maanukhaa Avathaar Dhulabh Thihee Sangath Poch ||2||

It is so difficult to obtain this human incarnation, and yet, they keep company with the low. ||2||

ਆਸਾ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੮
Raag Asa Bhagat Ravidas


ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ

Jeea Janth Jehaa Jehaa Lag Karam Kae Bas Jaae ||

Wherever the beings and creatures are, they are born according to the karma of their past actions.

ਆਸਾ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੮
Raag Asa Bhagat Ravidas


ਕਾਲ ਫਾਸ ਅਬਧ ਲਾਗੇ ਕਛੁ ਚਲੈ ਉਪਾਇ ॥੩॥

Kaal Faas Abadhh Laagae Kashh N Chalai Oupaae ||3||

The noose of death is unforgiving, and it shall catch them; it cannot be warded off. ||3||

ਆਸਾ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੯
Raag Asa Bhagat Ravidas


ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ

Ravidhaas Dhaas Oudhaas Thaj Bhram Thapan Thap Gur Giaan ||

O servant Ravi Daas, dispel your sorrow and doubt, and know that Guru-given spiritual wisdom is the penance of penances.

ਆਸਾ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੯
Raag Asa Bhagat Ravidas


ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥

Bhagath Jan Bhai Haran Paramaanandh Karahu Nidhaan ||4||1||

O Lord, Destroyer of the fears of Your humble devotees, make me supremely blissful in the end. ||4||1||

ਆਸਾ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੦
Raag Asa Bhagat Ravidas