Sathigur Giaan Jaanai Santh Dhaevaa Dhaev ||1||
ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥

This shabad sant tujhee tanu sangti praan is by Bhagat Ravidas in Raag Asa on Ang 486 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਸੰਤ ਤੁਝੀ ਤਨੁ ਸੰਗਤਿ ਪ੍ਰਾਨ

Santh Thujhee Than Sangath Praan ||

Your Saints are Your body, and their company is Your breath of life.

ਆਸਾ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੦
Raag Asa Bhagat Ravidas


ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥

Sathigur Giaan Jaanai Santh Dhaevaa Dhaev ||1||

By the True Guru-given spiritual wisdom, I know the Saints as the gods of gods. ||1||

ਆਸਾ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੧
Raag Asa Bhagat Ravidas


ਸੰਤ ਚੀ ਸੰਗਤਿ ਸੰਤ ਕਥਾ ਰਸੁ

Santh Chee Sangath Santh Kathhaa Ras ||

O Lord, God of gods, grant me the Society of the Saints,

ਆਸਾ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੧
Raag Asa Bhagat Ravidas


ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ

Santh Praem Maajhai Dheejai Dhaevaa Dhaev ||1|| Rehaao ||

The sublime essence of the Saints' conversation, and the Love of the Saints. ||1||Pause||

ਆਸਾ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੧
Raag Asa Bhagat Ravidas


ਸੰਤ ਆਚਰਣ ਸੰਤ ਚੋ ਮਾਰਗੁ ਸੰਤ ਓਲ੍ਹਗ ਓਲ੍ਹਗਣੀ ॥੨॥

Santh Aacharan Santh Cho Maarag Santh Ch Oulhag Oulhaganee ||2||

The Character of the Saints, the lifestyle of the Saints, and the service of the servant of the Saints. ||2||

ਆਸਾ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੨
Raag Asa Bhagat Ravidas


ਅਉਰ ਇਕ ਮਾਗਉ ਭਗਤਿ ਚਿੰਤਾਮਣਿ

Aour Eik Maago Bhagath Chinthaaman ||

I ask for these, and for one thing more - devotional worship, which shall fulfill my desires.

ਆਸਾ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੨
Raag Asa Bhagat Ravidas


ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥

Janee Lakhaavahu Asanth Paapee San ||3||

Do not show me the wicked sinners. ||3||

ਆਸਾ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੩
Raag Asa Bhagat Ravidas


ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ

Ravidhaas Bhanai Jo Jaanai So Jaan ||

Says Ravi Daas, he alone is wise, who knows this:

ਆਸਾ (ਭ. ਰਵਿਦਾਸ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੩
Raag Asa Bhagat Ravidas


ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥

Santh Ananthehi Anthar Naahee ||4||2||

There is no difference between the Saints and the Infinite Lord. ||4||2||

ਆਸਾ (ਭ. ਰਵਿਦਾਸ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੩
Raag Asa Bhagat Ravidas