Maadhho Sathasangath Saran Thumhaaree ||
ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥

This shabad tum chandan ham irand baapurey sangi tumaarey baasaa is by Bhagat Ravidas in Raag Asa on Ang 486 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ

Thum Chandhan Ham Eirandd Baapurae Sang Thumaarae Baasaa ||

You are sandalwood, and I am the poor castor oil plant, dwelling close to you.

ਆਸਾ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੪
Raag Asa Bhagat Ravidas


ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥

Neech Rookh Thae Ooch Bheae Hai Gandhh Sugandhh Nivaasaa ||1||

From a lowly tree, I have become exalted; Your fragrance, Your exquisite fragrance now permeates me. ||1||

ਆਸਾ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੪
Raag Asa Bhagat Ravidas


ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ

Maadhho Sathasangath Saran Thumhaaree ||

O Lord, I seek the Sanctuary of the company of Your Saints;

ਆਸਾ (ਭ. ਰਵਿਦਾਸ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੫
Raag Asa Bhagat Ravidas


ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ

Ham Aougan Thumh Oupakaaree ||1|| Rehaao ||

I am worthless, and You are so benevolent. ||1||Pause||

ਆਸਾ (ਭ. ਰਵਿਦਾਸ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੫
Raag Asa Bhagat Ravidas


ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ

Thum Makhathool Supaedh Sapeeal Ham Bapurae Jas Keeraa ||

You are the white and yellow threads of silk, and I am like a poor worm.

ਆਸਾ (ਭ. ਰਵਿਦਾਸ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੬
Raag Asa Bhagat Ravidas


ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥

Sathasangath Mil Reheeai Maadhho Jaisae Madhhup Makheeraa ||2||

O Lord, I seek to live in the Company of the Saints, like the bee with its honey. ||2||

ਆਸਾ (ਭ. ਰਵਿਦਾਸ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੬
Raag Asa Bhagat Ravidas


ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ

Jaathee Oushhaa Paathee Oushhaa Oushhaa Janam Hamaaraa ||

My social status is low, my ancestry is low, and my birth is low as well.

ਆਸਾ (ਭ. ਰਵਿਦਾਸ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੭
Raag Asa Bhagat Ravidas


ਰਾਜਾ ਰਾਮ ਕੀ ਸੇਵ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥

Raajaa Raam Kee Saev N Keenee Kehi Ravidhaas Chamaaraa ||3||3||

I have not performed the service of the Lord, the Lord, says Ravi Daas the cobbler. ||3||3||

ਆਸਾ (ਭ. ਰਵਿਦਾਸ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੭
Raag Asa Bhagat Ravidas