Thaa Mehi Magan Hoth N Thaero Jan ||2||
ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥

This shabad kahaa bhaio jau tanu bhaio chhinu chhinu is by Bhagat Ravidas in Raag Asa on Ang 486 of Sri Guru Granth Sahib.

ਆਸਾ

Aasaa ||

Aasaa:

ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੪੮੬


ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ

Kehaa Bhaeiou Jo Than Bhaeiou Shhin Shhin ||

What would it matter, if my body were cut into pieces?

ਆਸਾ (ਭ. ਰਵਿਦਾਸ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੮
Raag Asa Bhagat Ravidas


ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥

Praem Jaae Tho Ddarapai Thaero Jan ||1||

If I were to lose Your Love, Lord, then Your humble servant would be afraid. ||1||

ਆਸਾ (ਭ. ਰਵਿਦਾਸ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੮
Raag Asa Bhagat Ravidas


ਤੁਝਹਿ ਚਰਨ ਅਰਬਿੰਦ ਭਵਨ ਮਨੁ

Thujhehi Charan Arabindh Bhavan Man ||

Your lotus feet are the home of my mind.

ਆਸਾ (ਭ. ਰਵਿਦਾਸ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੮
Raag Asa Bhagat Ravidas


ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ

Paan Karath Paaeiou Paaeiou Raameeaa Dhhan ||1|| Rehaao ||

Drinking in Your Nectar, I have obtained the wealth of the Lord. ||1||Pause||

ਆਸਾ (ਭ. ਰਵਿਦਾਸ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੯
Raag Asa Bhagat Ravidas


ਸੰਪਤਿ ਬਿਪਤਿ ਪਟਲ ਮਾਇਆ ਧਨੁ

Sanpath Bipath Pattal Maaeiaa Dhhan ||

Prosperity, adversity, property and wealth are just Maya.

ਆਸਾ (ਭ. ਰਵਿਦਾਸ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੬ ਪੰ. ੧੯
Raag Asa Bhagat Ravidas


ਤਾ ਮਹਿ ਮਗਨ ਹੋਤ ਤੇਰੋ ਜਨੁ ॥੨॥

Thaa Mehi Magan Hoth N Thaero Jan ||2||

Your humble servant is not engrossed in them. ||2||

ਆਸਾ (ਭ. ਰਵਿਦਾਸ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas


ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ

Praem Kee Jaevaree Baadhhiou Thaero Jan ||

Your humble servant is tied by the rope of Your Love.

ਆਸਾ (ਭ. ਰਵਿਦਾਸ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas


ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥

Kehi Ravidhaas Shhoottibo Kavan Gun ||3||4||

Says Ravi Daas, what benefit would I get by escaping from it? ||3||4||

ਆਸਾ (ਭ. ਰਵਿਦਾਸ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੭ ਪੰ. ੧
Raag Asa Bhagat Ravidas