Jo Sachai Laaeae Sae Sach Lagae Nith Sachee Kaar Karann ||
ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥

This shabad satiguri seyviai manu nirmalaa bhaey pavitu sareer is by Guru Amar Das in Sri Raag on Ang 69 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੯


ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ

Sathigur Saeviai Man Niramalaa Bheae Pavith Sareer ||

Serving the True Guru, the mind becomes immaculate, and the body becomes pure.

ਸਿਰੀਰਾਗੁ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੧
Sri Raag Guru Amar Das


ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ

Man Aanandh Sadhaa Sukh Paaeiaa Bhaettiaa Gehir Ganbheer ||

The mind obtains bliss and eternal peace, meeting with the Deep and Profound Lord.

ਸਿਰੀਰਾਗੁ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੨
Sri Raag Guru Amar Das


ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥੧॥

Sachee Sangath Baisanaa Sach Naam Man Dhheer ||1||

Sitting in the Sangat, the True Congregation, the mind is comforted and consoled by the True Name. ||1||

ਸਿਰੀਰਾਗੁ (ਮਃ ੩) ਅਸਟ (੨੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੨
Sri Raag Guru Amar Das


ਮਨ ਰੇ ਸਤਿਗੁਰੁ ਸੇਵਿ ਨਿਸੰਗੁ

Man Rae Sathigur Saev Nisang ||

O mind, serve the True Guru without hesitation.

ਸਿਰੀਰਾਗੁ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੩
Sri Raag Guru Amar Das


ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਮੈਲੁ ਪਤੰਗੁ ॥੧॥ ਰਹਾਉ

Sathigur Saeviai Har Man Vasai Lagai N Mail Pathang ||1|| Rehaao ||

Serving the True Guru, the Lord abides within the mind, and no trace of filth shall attach itself to you. ||1||Pause||

ਸਿਰੀਰਾਗੁ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੩
Sri Raag Guru Amar Das


ਸਚੈ ਸਬਦਿ ਪਤਿ ਊਪਜੈ ਸਚੇ ਸਚਾ ਨਾਉ

Sachai Sabadh Path Oopajai Sachae Sachaa Naao ||

From the True Word of the Shabad comes honor. True is the Name of the True One.

ਸਿਰੀਰਾਗੁ (ਮਃ ੩) ਅਸਟ (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੪
Sri Raag Guru Amar Das


ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ

Jinee Houmai Maar Pashhaaniaa Ho Thin Balihaarai Jaao ||

I am a sacrifice to those who conquer their ego and recognize the Lord.

ਸਿਰੀਰਾਗੁ (ਮਃ ੩) ਅਸਟ (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੪
Sri Raag Guru Amar Das


ਮਨਮੁਖ ਸਚੁ ਜਾਣਨੀ ਤਿਨ ਠਉਰ ਕਤਹੂ ਥਾਉ ॥੨॥

Manamukh Sach N Jaananee Thin Thour N Kathehoo Thhaao ||2||

The self-willed manmukhs do not know the True One; they find no shelter, and no place of rest anywhere. ||2||

ਸਿਰੀਰਾਗੁ (ਮਃ ੩) ਅਸਟ (੨੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੫
Sri Raag Guru Amar Das


ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ

Sach Khaanaa Sach Painanaa Sachae Hee Vich Vaas ||

Those who take the Truth as their food and the Truth as their clothing, have their home in the True One.

ਸਿਰੀਰਾਗੁ (ਮਃ ੩) ਅਸਟ (੨੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੫
Sri Raag Guru Amar Das


ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ

Sadhaa Sachaa Saalaahanaa Sachai Sabadh Nivaas ||

They constantly praise the True One, and in the True Word of the Shabad they have their dwelling.

ਸਿਰੀਰਾਗੁ (ਮਃ ੩) ਅਸਟ (੨੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੬
Sri Raag Guru Amar Das


ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥

Sabh Aatham Raam Pashhaaniaa Guramathee Nij Ghar Vaas ||3||

They recognize the Lord, the Supreme Soul in all, and through the Guru's Teachings they dwell in the home of their own inner self. ||3||

ਸਿਰੀਰਾਗੁ (ਮਃ ੩) ਅਸਟ (੨੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੬
Sri Raag Guru Amar Das


ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ

Sach Vaekhan Sach Bolanaa Than Man Sachaa Hoe ||

They see the Truth, and they speak the Truth; their bodies and minds are True.

ਸਿਰੀਰਾਗੁ (ਮਃ ੩) ਅਸਟ (੨੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੭
Sri Raag Guru Amar Das


ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ

Sachee Saakhee Oupadhaes Sach Sachae Sachee Soe ||

True are their teachings, and True are their instructions; True are the reputations of the true ones.

ਸਿਰੀਰਾਗੁ (ਮਃ ੩) ਅਸਟ (੨੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੭
Sri Raag Guru Amar Das


ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥੪॥

Jinnee Sach Visaariaa Sae Dhukheeeae Chalae Roe ||4||

Those who have forgotten the True One are miserable-they depart weeping and wailing. ||4||

ਸਿਰੀਰਾਗੁ (ਮਃ ੩) ਅਸਟ (੨੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੮
Sri Raag Guru Amar Das


ਸਤਿਗੁਰੁ ਜਿਨੀ ਸੇਵਿਓ ਸੇ ਕਿਤੁ ਆਏ ਸੰਸਾਰਿ

Sathigur Jinee N Saeviou Sae Kith Aaeae Sansaar ||

Those who have not served the True Guru-why did they even bother to come into the world?

ਸਿਰੀਰਾਗੁ (ਮਃ ੩) ਅਸਟ (੨੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੮
Sri Raag Guru Amar Das


ਜਮ ਦਰਿ ਬਧੇ ਮਾਰੀਅਹਿ ਕੂਕ ਸੁਣੈ ਪੂਕਾਰ

Jam Dhar Badhhae Maareeahi Kook N Sunai Pookaar ||

They are bound and gagged and beaten at Death's door, but no one hears their shrieks and cries.

ਸਿਰੀਰਾਗੁ (ਮਃ ੩) ਅਸਟ (੨੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੯
Sri Raag Guru Amar Das


ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥੫॥

Birathhaa Janam Gavaaeiaa Mar Janmehi Vaaro Vaar ||5||

They waste their lives uselessly; they die and are reincarnated over and over again. ||5||

ਸਿਰੀਰਾਗੁ (ਮਃ ੩) ਅਸਟ (੨੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੬੯ ਪੰ. ੧੯
Sri Raag Guru Amar Das


ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ

Eaehu Jag Jalathaa Dhaekh Kai Bhaj Peae Sathigur Saranaa ||

Seeing this world on fire, I rushed to the Sanctuary of the True Guru.

ਸਿਰੀਰਾਗੁ (ਮਃ ੩) ਅਸਟ (੨੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧
Sri Raag Guru Amar Das


ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ

Sathigur Sach Dhirraaeiaa Sadhaa Sach Sanjam Rehanaa ||

The True Guru has implanted the Truth within me; I dwell steadfastly in Truth and self-restraint.

ਸਿਰੀਰਾਗੁ (ਮਃ ੩) ਅਸਟ (੨੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧
Sri Raag Guru Amar Das


ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥

Sathigur Sachaa Hai Bohithhaa Sabadhae Bhavajal Tharanaa ||6||

The True Guru is the Boat of Truth; in the Word of the Shabad, we cross over the terrifying world-ocean. ||6||

ਸਿਰੀਰਾਗੁ (ਮਃ ੩) ਅਸਟ (੨੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੨
Sri Raag Guru Amar Das


ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਹੋਈ

Lakh Chouraaseeh Firadhae Rehae Bin Sathigur Mukath N Hoee ||

People continue wandering through the cycle of 8.4 million incarnations; without the True Guru, liberation is not obtained.

ਸਿਰੀਰਾਗੁ (ਮਃ ੩) ਅਸਟ (੨੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੨
Sri Raag Guru Amar Das


ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ

Parr Parr Panddith Monee Thhakae Dhoojai Bhaae Path Khoee ||

Reading and studying, the Pandits and the silent sages have grown weary, but attached to the love of duality, they have lost their honor.

ਸਿਰੀਰਾਗੁ (ਮਃ ੩) ਅਸਟ (੨੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੩
Sri Raag Guru Amar Das


ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਕੋਈ ॥੭॥

Sathigur Sabadh Sunaaeiaa Bin Sachae Avar N Koee ||7||

The True Guru teaches the Word of the Shabad; without the True One, there is no other at all. ||7||

ਸਿਰੀਰਾਗੁ (ਮਃ ੩) ਅਸਟ (੨੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੩
Sri Raag Guru Amar Das


ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ

Jo Sachai Laaeae Sae Sach Lagae Nith Sachee Kaar Karann ||

Those who are linked by the True One are linked to Truth. They always act in Truth.

ਸਿਰੀਰਾਗੁ (ਮਃ ੩) ਅਸਟ (੨੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੪
Sri Raag Guru Amar Das


ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ

Thinaa Nij Ghar Vaasaa Paaeiaa Sachai Mehal Rehann ||

They attain their dwelling in the home of their own inner being, and they abide in the Mansion of Truth.

ਸਿਰੀਰਾਗੁ (ਮਃ ੩) ਅਸਟ (੨੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੫
Sri Raag Guru Amar Das


ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥

Naanak Bhagath Sukheeeae Sadhaa Sachai Naam Rachann ||8||17||8||25||

O Nanak, the devotees are happy and peaceful forever. They are absorbed in the True Name. ||8||17||8||25||

ਸਿਰੀਰਾਗੁ (ਮਃ ੩) ਅਸਟ (੨੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੫
Sri Raag Guru Amar Das