Balihaaree Gur Aapanae Sadh Balihaarai Jaao ||
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥

This shabad jug maahi naamu dulmbhu hai gurmukhi paaiaa jaai is by Guru Amar Das in Raag Goojree on Ang 490 of Sri Guru Granth Sahib.

ਗੂਜਰੀ ਮਹਲਾ

Goojaree Mehalaa 3 ||

Goojaree, Third Mehl:

ਗੂਜਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੯੦


ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ

Jug Maahi Naam Dhulanbh Hai Guramukh Paaeiaa Jaae ||

It is so difficult to obtain the Naam, the Name of the Lord, in this age; only the Gurmukh obtains it.

ਗੂਜਰੀ (੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੫
Raag Goojree Guru Amar Das


ਬਿਨੁ ਨਾਵੈ ਮੁਕਤਿ ਹੋਵਈ ਵੇਖਹੁ ਕੋ ਵਿਉਪਾਇ ॥੧॥

Bin Naavai Mukath N Hovee Vaekhahu Ko Vioupaae ||1||

Without the Name, no one is liberated; let anyone make other efforts, and see. ||1||

ਗੂਜਰੀ (੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੫
Raag Goojree Guru Amar Das


ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ

Balihaaree Gur Aapanae Sadh Balihaarai Jaao ||

I am a sacrifice to my Guru; I am forever a sacrifice to Him.

ਗੂਜਰੀ (੩) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੬
Raag Goojree Guru Amar Das


ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ

Sathigur Miliai Har Man Vasai Sehajae Rehai Samaae ||1|| Rehaao ||

Meeting the True Guru, the Lord comes to dwell in the mind, and one remains absorbed in Him. ||1||Pause||

ਗੂਜਰੀ (੩) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੬
Raag Goojree Guru Amar Das


ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ

Jaan Bho Paaeae Aapanaa Bairaag Oupajai Man Aae ||

When God instills His fear, a balanced detachment springs up in the mind.

ਗੂਜਰੀ (੩) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੭
Raag Goojree Guru Amar Das


ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥

Bairaagai Thae Har Paaeeai Har Sio Rehai Samaae ||2||

Through this detachment, the Lord is obtained, and one remains absorbed in the Lord. ||2||

ਗੂਜਰੀ (੩) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੮
Raag Goojree Guru Amar Das


ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਲਾਗੈ ਆਇ

Saee Mukath J Man Jinehi Fir Dhhaath N Laagai Aae ||

He alone is liberated, who conquers his mind; Maya does not stick to him again.

ਗੂਜਰੀ (੩) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੮
Raag Goojree Guru Amar Das


ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥

Dhasavai Dhuaar Rehath Karae Thribhavan Sojhee Paae ||3||

He dwells in the Tenth Gate, and obtains the understanding of the three worlds. ||3||

ਗੂਜਰੀ (੩) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੯
Raag Goojree Guru Amar Das


ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ

Naanak Gur Thae Gur Hoeiaa Vaekhahu This Kee Rajaae ||

O Nanak, through the Guru, one becomes the Guru; behold, His Wondrous Will.

ਗੂਜਰੀ (੩) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੯੦ ਪੰ. ੧੯
Raag Goojree Guru Amar Das


ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥

Eihu Kaaran Karathaa Karae Jothee Joth Samaae ||4||3||5||

This deed was done by the Creator Lord; one's light merges into the Light. ||4||3||5||

ਗੂਜਰੀ (੩) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੯੧ ਪੰ. ੧
Raag Goojree Guru Amar Das