Asankh Soor Muh Bhakh Saar ||
ਅਸੰਖ ਸੂਰ ਮੁਹ ਭਖ ਸਾਰ ॥

This shabad asankh jap asankh bhaau is by Guru Nanak Dev in Jap on Ang 3 of Sri Guru Granth Sahib.

ਅਸੰਖ ਜਪ ਅਸੰਖ ਭਾਉ

Asankh Jap Asankh Bhaao ||

Countless meditations, countless loves.

ਜਪੁ (ਮਃ ੧) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੮
Jap Guru Nanak Dev


ਅਸੰਖ ਪੂਜਾ ਅਸੰਖ ਤਪ ਤਾਉ

Asankh Poojaa Asankh Thap Thaao ||

Countless worship services, countless austere disciplines.

ਜਪੁ (ਮਃ ੧) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev


ਅਸੰਖ ਗਰੰਥ ਮੁਖਿ ਵੇਦ ਪਾਠ

Asankh Garanthh Mukh Vaedh Paath ||

Countless scriptures, and ritual recitations of the Vedas.

ਜਪੁ (ਮਃ ੧) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev


ਅਸੰਖ ਜੋਗ ਮਨਿ ਰਹਹਿ ਉਦਾਸ

Asankh Jog Man Rehehi Oudhaas ||

Countless Yogis, whose minds remain detached from the world.

ਜਪੁ (ਮਃ ੧) ੧੭:੪ - ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev


ਅਸੰਖ ਭਗਤ ਗੁਣ ਗਿਆਨ ਵੀਚਾਰ

Asankh Bhagath Gun Giaan Veechaar ||

Countless devotees contemplate the Wisdom and Virtues of the Lord.

ਜਪੁ (ਮਃ ੧) ੧੭:੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev


ਅਸੰਖ ਸਤੀ ਅਸੰਖ ਦਾਤਾਰ

Asankh Sathee Asankh Dhaathaar ||

Countless the holy, countless the givers.

ਜਪੁ (ਮਃ ੧) ੧੭:੬ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev


ਅਸੰਖ ਸੂਰ ਮੁਹ ਭਖ ਸਾਰ

Asankh Soor Muh Bhakh Saar ||

Countless heroic spiritual warriors, who bear the brunt of the attack in battle (who with their mouths eat steel).

ਜਪੁ (ਮਃ ੧) ੧੭:੭ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev


ਅਸੰਖ ਮੋਨਿ ਲਿਵ ਲਾਇ ਤਾਰ

Asankh Mon Liv Laae Thaar ||

Countless silent sages, vibrating the String of His Love.

ਜਪੁ (ਮਃ ੧) ੧੭:੮ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev


ਕੁਦਰਤਿ ਕਵਣ ਕਹਾ ਵੀਚਾਰੁ

Kudharath Kavan Kehaa Veechaar ||

How can Your Creative Potency be described?

ਜਪੁ (ਮਃ ੧) ੧੭:੯ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev


ਵਾਰਿਆ ਜਾਵਾ ਏਕ ਵਾਰ

Vaariaa N Jaavaa Eaek Vaar ||

I cannot even once be a sacrifice to You.

ਜਪੁ (ਮਃ ੧) ੧੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev


ਜੋ ਤੁਧੁ ਭਾਵੈ ਸਾਈ ਭਲੀ ਕਾਰ

Jo Thudhh Bhaavai Saaee Bhalee Kaar ||

Whatever pleases You is the only good done,

ਜਪੁ (ਮਃ ੧) ੧੭:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev


ਤੂ ਸਦਾ ਸਲਾਮਤਿ ਨਿਰੰਕਾਰ ॥੧੭॥

Thoo Sadhaa Salaamath Nirankaar ||17||

You, Eternal and Formless One. ||17||

ਜਪੁ (ਮਃ ੧) ੧੭:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev