Thapasee Thapehi Raathaa ||2||
ਤਪਸੀ ਤਪਹਿ ਰਾਤਾ ॥੨॥

This shabad jaanau nahee bhaavai kavan baataa is by Guru Arjan Dev in Sri Raag on Ang 71 of Sri Guru Granth Sahib.

ਸਿਰੀਰਾਗੁ ਮਹਲਾ ਘਰੁ

Sireeraag Mehalaa 5 Ghar 5 ||

Siree Raag, Fifth Mehl, Fifth House:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧


ਜਾਨਉ ਨਹੀ ਭਾਵੈ ਕਵਨ ਬਾਤਾ

Jaano Nehee Bhaavai Kavan Baathaa ||

I do not know what pleases my Lord.

ਸਿਰੀਰਾਗੁ (ਮਃ ੫) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਮਨ ਖੋਜਿ ਮਾਰਗੁ ॥੧॥ ਰਹਾਉ

Man Khoj Maarag ||1|| Rehaao ||

O mind, seek out the way! ||1||Pause||

ਸਿਰੀਰਾਗੁ (ਮਃ ੫) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਧਿਆਨੀ ਧਿਆਨੁ ਲਾਵਹਿ

Dhhiaanee Dhhiaan Laavehi ||

The meditatives practice meditation,

ਸਿਰੀਰਾਗੁ (ਮਃ ੫) ਅਸਟ (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev


ਗਿਆਨੀ ਗਿਆਨੁ ਕਮਾਵਹਿ

Giaanee Giaan Kamaavehi ||

And the wise practice spiritual wisdom,

ਸਿਰੀਰਾਗੁ (ਮਃ ੫) ਅਸਟ (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਪ੍ਰਭੁ ਕਿਨ ਹੀ ਜਾਤਾ ॥੧॥

Prabh Kin Hee Jaathaa ||1||

But how rare are those who know God! ||1||

ਸਿਰੀਰਾਗੁ (ਮਃ ੫) ਅਸਟ (੨੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਭਗਉਤੀ ਰਹਤ ਜੁਗਤਾ

Bhagouthee Rehath Jugathaa ||

The worshipper of Bhagaauti practices self-discipline,

ਸਿਰੀਰਾਗੁ (ਮਃ ੫) ਅਸਟ (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਜੋਗੀ ਕਹਤ ਮੁਕਤਾ

Jogee Kehath Mukathaa ||

The Yogi speaks of liberation,

ਸਿਰੀਰਾਗੁ (ਮਃ ੫) ਅਸਟ (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev


ਤਪਸੀ ਤਪਹਿ ਰਾਤਾ ॥੨॥

Thapasee Thapehi Raathaa ||2||

And the ascetic is absorbed in asceticism. ||2||

ਸਿਰੀਰਾਗੁ (ਮਃ ੫) ਅਸਟ (੨੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਮੋਨੀ ਮੋਨਿਧਾਰੀ

Monee Monidhhaaree ||

The men of silence observe silence,

ਸਿਰੀਰਾਗੁ (ਮਃ ੫) ਅਸਟ (੨੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਸਨਿਆਸੀ ਬ੍ਰਹਮਚਾਰੀ

Saniaasee Brehamachaaree ||

The Sanyaasees observe celibacy,

ਸਿਰੀਰਾਗੁ (ਮਃ ੫) ਅਸਟ (੨੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਉਦਾਸੀ ਉਦਾਸਿ ਰਾਤਾ ॥੩॥

Oudhaasee Oudhaas Raathaa ||3||

And the Udaasees abide in detachment. ||3||

ਸਿਰੀਰਾਗੁ (ਮਃ ੫) ਅਸਟ (੨੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev


ਭਗਤਿ ਨਵੈ ਪਰਕਾਰਾ

Bhagath Navai Parakaaraa ||

There are nine forms of devotional worship.

ਸਿਰੀਰਾਗੁ (ਮਃ ੫) ਅਸਟ (੨੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਪੰਡਿਤੁ ਵੇਦੁ ਪੁਕਾਰਾ

Panddith Vaedh Pukaaraa ||

The Pandits recite the Vedas.

ਸਿਰੀਰਾਗੁ (ਮਃ ੫) ਅਸਟ (੨੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਗਿਰਸਤੀ ਗਿਰਸਤਿ ਧਰਮਾਤਾ ॥੪॥

Girasathee Girasath Dhharamaathaa ||4||

The householders assert their faith in family life. ||4||

ਸਿਰੀਰਾਗੁ (ਮਃ ੫) ਅਸਟ (੨੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਇਕ ਸਬਦੀ ਬਹੁ ਰੂਪਿ ਅਵਧੂਤਾ

Eik Sabadhee Bahu Roop Avadhhoothaa ||

Those who utter only One Word, those who take many forms, the naked renunciates,

ਸਿਰੀਰਾਗੁ (ਮਃ ੫) ਅਸਟ (੨੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev


ਕਾਪੜੀ ਕਉਤੇ ਜਾਗੂਤਾ

Kaaparree Kouthae Jaagoothaa ||

The wearers of patched coats, the magicians, those who remain always awake,

ਸਿਰੀਰਾਗੁ (ਮਃ ੫) ਅਸਟ (੨੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਇਕਿ ਤੀਰਥਿ ਨਾਤਾ ॥੫॥

Eik Theerathh Naathaa ||5||

And those who bathe at holy places of pilgrimage-||5||

ਸਿਰੀਰਾਗੁ (ਮਃ ੫) ਅਸਟ (੨੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਨਿਰਹਾਰ ਵਰਤੀ ਆਪਰਸਾ

Nirehaar Varathee Aaparasaa ||

Those who go without food, those who never touch others,

ਸਿਰੀਰਾਗੁ (ਮਃ ੫) ਅਸਟ (੨੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev


ਇਕਿ ਲੂਕਿ ਦੇਵਹਿ ਦਰਸਾ

Eik Look N Dhaevehi Dharasaa ||

The hermits who never show themselves,

ਸਿਰੀਰਾਗੁ (ਮਃ ੫) ਅਸਟ (੨੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਇਕਿ ਮਨ ਹੀ ਗਿਆਤਾ ॥੬॥

Eik Man Hee Giaathaa ||6||

And those who are wise in their own minds-||6||

ਸਿਰੀਰਾਗੁ (ਮਃ ੫) ਅਸਟ (੨੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਘਾਟਿ ਕਿਨ ਹੀ ਕਹਾਇਆ

Ghaatt N Kin Hee Kehaaeiaa ||

Of these, no one admits to any deficiency;

ਸਿਰੀਰਾਗੁ (ਮਃ ੫) ਅਸਟ (੨੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਸਭ ਕਹਤੇ ਹੈ ਪਾਇਆ

Sabh Kehathae Hai Paaeiaa ||

All say that they have found the Lord.

ਸਿਰੀਰਾਗੁ (ਮਃ ੫) ਅਸਟ (੨੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev


ਜਿਸੁ ਮੇਲੇ ਸੋ ਭਗਤਾ ॥੭॥

Jis Maelae So Bhagathaa ||7||

But he alone is a devotee, whom the Lord has united with Himself. ||7||

ਸਿਰੀਰਾਗੁ (ਮਃ ੫) ਅਸਟ (੨੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਸਗਲ ਉਕਤਿ ਉਪਾਵਾ

Sagal Oukath Oupaavaa ||

Abandoning all devices and contrivances,

ਸਿਰੀਰਾਗੁ (ਮਃ ੫) ਅਸਟ (੨੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਤਿਆਗੀ ਸਰਨਿ ਪਾਵਾ

Thiaagee Saran Paavaa ||

I have sought His Sanctuary.

ਸਿਰੀਰਾਗੁ (ਮਃ ੫) ਅਸਟ (੨੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev


ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥

Naanak Gur Charan Paraathaa ||8||2||27||

Nanak has fallen at the Feet of the Guru. ||8||2||27||

ਸਿਰੀਰਾਗੁ (ਮਃ ੫) ਅਸਟ (੨੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev