Kaes Sang Dhaas Pag Jhaaro Eihai Manorathh Mor ||1||
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੦
ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥
Kar Kirapaa Apanaa Dharas Dheejai Jas Gaavo Nis Ar Bhor ||
Show Mercy to me, and grant me the Blessed Vision of Your Darshan. I sing Your Praises night and day.
ਗੂਜਰੀ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੧
Raag Goojree Guru Arjan Dev
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥੧॥
Kaes Sang Dhaas Pag Jhaaro Eihai Manorathh Mor ||1||
With my hair, I wash the feet of Your slave; this is my life's purpose. ||1||
ਗੂਜਰੀ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੨
Raag Goojree Guru Arjan Dev
ਠਾਕੁਰ ਤੁਝ ਬਿਨੁ ਬੀਆ ਨ ਹੋਰ ॥
Thaakur Thujh Bin Beeaa N Hor ||
O Lord and Master, without You, there is no other at all.
ਗੂਜਰੀ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੨
Raag Goojree Guru Arjan Dev
ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥੧॥ ਰਹਾਉ ॥
Chith Chithavo Har Rasan Araadhho Nirakho Thumaree Our ||1|| Rehaao ||
O Lord, in my mind I remain conscious of You; with my tongue I worship You, and with my eyes, I gaze upon You. ||1||Pause||
ਗੂਜਰੀ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੩
Raag Goojree Guru Arjan Dev
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥
Dhaeiaal Purakh Sarab Kae Thaakur Bino Karo Kar Jor ||
O Merciful Lord, O Lord and Master of all, with my palms pressed together I pray to You.
ਗੂਜਰੀ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੩
Raag Goojree Guru Arjan Dev
ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥੨॥੧੧॥੨੦॥
Naam Japai Naanak Dhaas Thumaro Oudhharas Aakhee For ||2||11||20||
Nanak, Your slave, chants Your Name, and is redeemed in the twinkling of an eye. ||2||11||20||
ਗੂਜਰੀ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੪
Raag Goojree Guru Arjan Dev