Sidhh Saadhhik Liv Laagee Naachae Jin Guramukh Budhh Veechaaree ||4||
ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

This shabad nirti karee ihu manu nachaaee is by Guru Amar Das in Raag Goojree on Ang 506 of Sri Guru Granth Sahib.

ਗੂਜਰੀ ਮਹਲਾ ਘਰੁ

Goojaree Mehalaa 3 Ghar 1

Goojaree, Third Mehl, First House:

ਗੂਜਰੀ ਅਸਟ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੂਜਰੀ ਅਸਟ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੬


ਨਿਰਤਿ ਕਰੀ ਇਹੁ ਮਨੁ ਨਚਾਈ

Nirath Karee Eihu Man Nachaaee ||

I dance, and make this mind dance as well.

ਗੂਜਰੀ ਅਸਟ (੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੪
Raag Goojree Guru Amar Das


ਗੁਰ ਪਰਸਾਦੀ ਆਪੁ ਗਵਾਈ

Gur Parasaadhee Aap Gavaaee ||

By Guru's Grace, I eliminate my self-conceit.

ਗੂਜਰੀ ਅਸਟ (੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੪
Raag Goojree Guru Amar Das


ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥੧॥

Chith Thhir Raakhai So Mukath Hovai Jo Eishhee Soee Fal Paaee ||1||

One who keeps his consciousness focused on the Lord is liberated; he obtains the fruits of his desires. ||1||

ਗੂਜਰੀ ਅਸਟ (੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੪
Raag Goojree Guru Amar Das


ਨਾਚੁ ਰੇ ਮਨ ਗੁਰ ਕੈ ਆਗੈ

Naach Rae Man Gur Kai Aagai ||

So dance, O mind, before your Guru.

ਗੂਜਰੀ ਅਸਟ (੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੫
Raag Goojree Guru Amar Das


ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ਰਹਾਉ

Gur Kai Bhaanai Naachehi Thaa Sukh Paavehi Anthae Jam Bho Bhaagai || Rehaao ||

If you dance according to the Guru's Will, you shall obtain peace, and in the end, the fear of death shall leave you. ||Pause||

ਗੂਜਰੀ ਅਸਟ (੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੫
Raag Goojree Guru Amar Das


ਆਪਿ ਨਚਾਏ ਸੋ ਭਗਤੁ ਕਹੀਐ ਆਪਣਾ ਪਿਆਰੁ ਆਪਿ ਲਾਏ

Aap Nachaaeae So Bhagath Keheeai Aapanaa Piaar Aap Laaeae ||

One whom the Lord Himself causes to dance, is called a devotee. He Himself links us to His Love.

ਗੂਜਰੀ ਅਸਟ (੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੬
Raag Goojree Guru Amar Das


ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥

Aapae Gaavai Aap Sunaavai Eis Man Andhhae Ko Maarag Paaeae ||2||

He Himself sings, He Himself listens, and He puts this blind mind on the right path. ||2||

ਗੂਜਰੀ ਅਸਟ (੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੬
Raag Goojree Guru Amar Das


ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਹੋਈ

Anadhin Naachai Sakath Nivaarai Siv Ghar Needh N Hoee ||

One who dances night and day, and banishes Shakti's Maya, enters the House of the Lord Shiva, where there is no sleep.

ਗੂਜਰੀ ਅਸਟ (੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੭
Raag Goojree Guru Amar Das


ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਹੋਈ ॥੩॥

Sakathee Ghar Jagath Soothaa Naachai Ttaapai Avaro Gaavai Manamukh Bhagath N Hoee ||3||

The world is asleep in Maya, the house of Shakti; it dances, jumps and sings in duality. The self-willed manmukh has no devotion. ||3||

ਗੂਜਰੀ ਅਸਟ (੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੭
Raag Goojree Guru Amar Das


ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ

Sur Nar Virath Pakh Karamee Naachae Mun Jan Giaan Beechaaree ||

The angels, mortals, renunciates, ritualists, silent sages and beings of spiritual wisdom dance.

ਗੂਜਰੀ ਅਸਟ (੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੮
Raag Goojree Guru Amar Das


ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

Sidhh Saadhhik Liv Laagee Naachae Jin Guramukh Budhh Veechaaree ||4||

The Siddhas and seekers, lovingly focused on the Lord, dance, as do the Gurmukhs, whose minds dwell in reflective meditation. ||4||

ਗੂਜਰੀ ਅਸਟ (੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੯
Raag Goojree Guru Amar Das


ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰਿ ਲਿਵ ਤੁਮਾਰੀ

Khandd Brehamandd Thrai Gun Naachae Jin Laagee Har Liv Thumaaree ||

The planets and solar systems dance in the three qualities, as do those who bear love for You, Lord.

ਗੂਜਰੀ ਅਸਟ (੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੦
Raag Goojree Guru Amar Das


ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥੫॥

Jeea Janth Sabhae Hee Naachae Naachehi Khaanee Chaaree ||5||

The beings and creatures all dance, and the four sources of creation dance. ||5||

ਗੂਜਰੀ ਅਸਟ (੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੦
Raag Goojree Guru Amar Das


ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ

Jo Thudhh Bhaavehi Saeee Naachehi Jin Guramukh Sabadh Liv Laaeae ||

They alone dance, who are pleasing to You, and who, as Gurmukhs, embrace love for the Word of the Shabad.

ਗੂਜਰੀ ਅਸਟ (੩) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੧
Raag Goojree Guru Amar Das


ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥੬॥

Sae Bhagath Sae Thath Giaanee Jin Ko Hukam Manaaeae ||6||

They are devotees, with the essence of spiritual wisdom, who obey the Hukam of His Command. ||6||

ਗੂਜਰੀ ਅਸਟ (੩) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੧
Raag Goojree Guru Amar Das


ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਹੋਈ

Eaehaa Bhagath Sachae Sio Liv Laagai Bin Saevaa Bhagath N Hoee ||

This is devotional worship, that one loves the True Lord; without service, one cannot be a devotee.

ਗੂਜਰੀ ਅਸਟ (੩) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੨
Raag Goojree Guru Amar Das


ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥

Jeevath Marai Thaa Sabadh Beechaarai Thaa Sach Paavai Koee ||7||

If one remains dead while yet alive, he reflects upon the Shabad, and then, he obtains the True Lord. ||7||

ਗੂਜਰੀ ਅਸਟ (੩) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੨
Raag Goojree Guru Amar Das


ਮਾਇਆ ਕੈ ਅਰਥਿ ਬਹੁਤੁ ਲੋਕ ਨਾਚੇ ਕੋ ਵਿਰਲਾ ਤਤੁ ਬੀਚਾਰੀ

Maaeiaa Kai Arathh Bahuth Lok Naachae Ko Viralaa Thath Beechaaree ||

So many people dance for the sake of Maya; how rare are those who contemplate reality.

ਗੂਜਰੀ ਅਸਟ (੩) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੩
Raag Goojree Guru Amar Das


ਗੁਰ ਪਰਸਾਦੀ ਸੋਈ ਜਨੁ ਪਾਏ ਜਿਨ ਕਉ ਕ੍ਰਿਪਾ ਤੁਮਾਰੀ ॥੮॥

Gur Parasaadhee Soee Jan Paaeae Jin Ko Kirapaa Thumaaree ||8||

By Guru's Grace, that humble being obtains You, Lord, upon whom You show Mercy. ||8||

ਗੂਜਰੀ ਅਸਟ (੩) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੪
Raag Goojree Guru Amar Das


ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ

Eik Dham Saachaa Veesarai Saa Vaelaa Birathhaa Jaae ||

If I forget the True Lord, even for an instant, that time passes in vain.

ਗੂਜਰੀ ਅਸਟ (੩) (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੪
Raag Goojree Guru Amar Das


ਸਾਹਿ ਸਾਹਿ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਇ ॥੯॥

Saahi Saahi Sadhaa Samaaleeai Aapae Bakhasae Karae Rajaae ||9||

With each and every breath, constantly remember the Lord; He Himself shall forgive you, according to His Will. ||9||

ਗੂਜਰੀ ਅਸਟ (੩) (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੫
Raag Goojree Guru Amar Das


ਸੇਈ ਨਾਚਹਿ ਜੋ ਤੁਧੁ ਭਾਵਹਿ ਜਿ ਗੁਰਮੁਖਿ ਸਬਦੁ ਵੀਚਾਰੀ

Saeee Naachehi Jo Thudhh Bhaavehi J Guramukh Sabadh Veechaaree ||

They alone dance, who are pleasing to Your Will, and who, as Gurmukhs, contemplate the Word of the Shabad.

ਗੂਜਰੀ ਅਸਟ (੩) (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੫
Raag Goojree Guru Amar Das


ਕਹੁ ਨਾਨਕ ਸੇ ਸਹਜ ਸੁਖੁ ਪਾਵਹਿ ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥

Kahu Naanak Sae Sehaj Sukh Paavehi Jin Ko Nadhar Thumaaree ||10||1||6||

Says Nanak, they alone find celestial peace, whom You bless with Your Grace. ||10||1||6||

ਗੂਜਰੀ ਅਸਟ (੩) (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੬ ਪੰ. ੧੫
Raag Goojree Guru Amar Das