Chouthhai Peharai Rain Kai Vanajaariaa Mithraa Har Chalan Vaelaa Aadhee ||
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥

This shabad pahilai pahrai raini kai vanjaariaa mitraa hari paaiaa udar manjhaari is by Guru Ram Das in Sri Raag on Ang 76 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 4 ||

Siree Raag, Fourth Mehl:

ਸਿਰੀਰਾਗੁ ਪਹਰੇ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੬


ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ

Pehilai Peharai Rain Kai Vanajaariaa Mithraa Har Paaeiaa Oudhar Manjhaar ||

In the first watch of the night, O my merchant friend, the Lord places you in the womb.

ਸਿਰੀਰਾਗੁ ਪਹਰੇ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੧
Sri Raag Guru Ram Das


ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ

Har Dhhiaavai Har Oucharai Vanajaariaa Mithraa Har Har Naam Samaar ||

You meditate on the Lord, and chant the Lord's Name, O my merchant friend. You contemplate the Name of the Lord, Har, Har.

ਸਿਰੀਰਾਗੁ ਪਹਰੇ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੧
Sri Raag Guru Ram Das


ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ

Har Har Naam Japae Aaraadhhae Vich Aganee Har Jap Jeeviaa ||

Chanting the Name of the Lord, Har, Har, and meditating on it within the fire of the womb, your life is sustained by dwelling on the Naam.

ਸਿਰੀਰਾਗੁ ਪਹਰੇ (ਮਃ ੪) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੨
Sri Raag Guru Ram Das


ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ

Baahar Janam Bhaeiaa Mukh Laagaa Sarasae Pithaa Maath Thheeviaa ||

You are born and you come out, and your mother and father are delighted to see your face.

ਸਿਰੀਰਾਗੁ ਪਹਰੇ (ਮਃ ੪) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੩
Sri Raag Guru Ram Das


ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ

Jis Kee Vasath This Chaethahu Praanee Kar Hiradhai Guramukh Beechaar ||

Remember the One, O mortal, to whom the child belongs. As Gurmukh, reflect upon Him within your heart.

ਸਿਰੀਰਾਗੁ ਪਹਰੇ (ਮਃ ੪) (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੩
Sri Raag Guru Ram Das


ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥

Kahu Naanak Praanee Pehilai Peharai Har Japeeai Kirapaa Dhhaar ||1||

Says Nanak, O mortal, in the first watch of the night, dwell upon the Lord, who shall shower you with His Grace. ||1||

ਸਿਰੀਰਾਗੁ ਪਹਰੇ (ਮਃ ੪) (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੪
Sri Raag Guru Ram Das


ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ

Dhoojai Peharai Rain Kai Vanajaariaa Mithraa Man Laagaa Dhoojai Bhaae ||

In the second watch of the night, O my merchant friend, the mind is attached to the love of duality.

ਸਿਰੀਰਾਗੁ ਪਹਰੇ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੪
Sri Raag Guru Ram Das


ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ

Maeraa Maeraa Kar Paaleeai Vanajaariaa Mithraa Lae Maath Pithaa Gal Laae ||

Mother and father hug you close in their embrace, claiming, ""He is mine, he is mine""; so is the child brought up, O my merchant friend.

ਸਿਰੀਰਾਗੁ ਪਹਰੇ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੫
Sri Raag Guru Ram Das


ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ

Laavai Maath Pithaa Sadhaa Gal Saethee Man Jaanai Khatt Khavaaeae ||

Your mother and father constantly hug you close in their embrace; in their minds, they believe that you will provide for them and support them.

ਸਿਰੀਰਾਗੁ ਪਹਰੇ (ਮਃ ੪) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੬
Sri Raag Guru Ram Das


ਜੋ ਦੇਵੈ ਤਿਸੈ ਜਾਣੈ ਮੂੜਾ ਦਿਤੇ ਨੋ ਲਪਟਾਏ

Jo Dhaevai Thisai N Jaanai Moorraa Dhithae No Lapattaaeae ||

The fool does not know the One who gives; instead, he clings to the gift.

ਸਿਰੀਰਾਗੁ ਪਹਰੇ (ਮਃ ੪) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੬
Sri Raag Guru Ram Das


ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ

Koee Guramukh Hovai S Karai Veechaar Har Dhhiaavai Man Liv Laae ||

Rare is the Gurmukh who reflects upon, meditates upon, and within his mind, is lovingly attached to the Lord.

ਸਿਰੀਰਾਗੁ ਪਹਰੇ (ਮਃ ੪) (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੭
Sri Raag Guru Ram Das


ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਕਬਹੂੰ ਖਾਇ ॥੨॥

Kahu Naanak Dhoojai Peharai Praanee This Kaal N Kabehoon Khaae ||2||

Says Nanak, in the second watch of the night, O mortal, death never devours you. ||2||

ਸਿਰੀਰਾਗੁ ਪਹਰੇ (ਮਃ ੪) (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੭
Sri Raag Guru Ram Das


ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ

Theejai Peharai Rain Kai Vanajaariaa Mithraa Man Lagaa Aal Janjaal ||

In the third watch of the night, O my merchant friend, your mind is entangled in worldly and household affairs.

ਸਿਰੀਰਾਗੁ ਪਹਰੇ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੮
Sri Raag Guru Ram Das


ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਸਮਾਲਿ

Dhhan Chithavai Dhhan Sanchavai Vanajaariaa Mithraa Har Naamaa Har N Samaal ||

You think of wealth, and gather wealth, O my merchant friend, but you do not contemplate the Lord or the Lord's Name.

ਸਿਰੀਰਾਗੁ ਪਹਰੇ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੯
Sri Raag Guru Ram Das


ਹਰਿ ਨਾਮਾ ਹਰਿ ਹਰਿ ਕਦੇ ਸਮਾਲੈ ਜਿ ਹੋਵੈ ਅੰਤਿ ਸਖਾਈ

Har Naamaa Har Har Kadhae N Samaalai J Hovai Anth Sakhaaee ||

You never dwell upon the Name of the Lord, Har, Har, who will be your only Helper and Support in the end.

ਸਿਰੀਰਾਗੁ ਪਹਰੇ (ਮਃ ੪) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬ ਪੰ. ੧੯
Sri Raag Guru Ram Das


ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ

Eihu Dhhan Sanpai Maaeiaa Jhoothee Anth Shhodd Chaliaa Pashhuthaaee ||

This wealth, property and Maya are false. In the end, you must leave these, and depart in sorrow.

ਸਿਰੀਰਾਗੁ ਪਹਰੇ (ਮਃ ੪) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧
Sri Raag Guru Ram Das


ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ

Jis No Kirapaa Karae Gur Maelae So Har Har Naam Samaal ||

Those whom the Lord, in His Mercy, unites with the Guru, reflect upon the Name of the Lord, Har, Har.

ਸਿਰੀਰਾਗੁ ਪਹਰੇ (ਮਃ ੪) (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧
Sri Raag Guru Ram Das


ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥

Kahu Naanak Theejai Peharai Praanee Sae Jaae Milae Har Naal ||3||

Says Nanak, in the third watch of the night, O mortal, they go, and are united with the Lord. ||3||

ਸਿਰੀਰਾਗੁ ਪਹਰੇ (ਮਃ ੪) (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੨
Sri Raag Guru Ram Das


ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ

Chouthhai Peharai Rain Kai Vanajaariaa Mithraa Har Chalan Vaelaa Aadhee ||

In the fourth watch of the night, O my merchant friend, the Lord announces the time of departure.

ਸਿਰੀਰਾਗੁ ਪਹਰੇ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੩
Sri Raag Guru Ram Das


ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ

Kar Saevahu Pooraa Sathiguroo Vanajaariaa Mithraa Sabh Chalee Rain Vihaadhee ||

Serve the Perfect True Guru, O my merchant friend; your entire life-night is passing away.

ਸਿਰੀਰਾਗੁ ਪਹਰੇ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੩
Sri Raag Guru Ram Das


ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ

Har Saevahu Khin Khin Dtil Mool N Karihu Jith Asathhir Jug Jug Hovahu ||

Serve the Lord each and every instant-do not delay! You shall become eternal throughout the ages.

ਸਿਰੀਰਾਗੁ ਪਹਰੇ (ਮਃ ੪) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੪
Sri Raag Guru Ram Das


ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ

Har Saethee Sadh Maanahu Raleeaa Janam Maran Dhukh Khovahu ||

Enjoy ecstasy forever with the Lord, and do away with the pains of birth and death.

ਸਿਰੀਰਾਗੁ ਪਹਰੇ (ਮਃ ੪) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੫
Sri Raag Guru Ram Das


ਗੁਰ ਸਤਿਗੁਰ ਸੁਆਮੀ ਭੇਦੁ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ

Gur Sathigur Suaamee Bhaedh N Jaanahu Jith Mil Har Bhagath Sukhaandhee ||

Know that there is no difference between the Guru, the True Guru, and your Lord and Master. Meeting with Him, take pleasure in the Lord's devotional service.

ਸਿਰੀਰਾਗੁ ਪਹਰੇ (ਮਃ ੪) (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੫
Sri Raag Guru Ram Das


ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓ‍ੁ ਰੈਣਿ ਭਗਤਾ ਦੀ ॥੪॥੧॥੩॥

Kahu Naanak Praanee Chouthhai Peharai Safalio Rain Bhagathaa Dhee ||4||1||3||

Says Nanak, O mortal, in the fourth watch of the night, the life-night of the devotee is fruitful. ||4||1||3||

ਸਿਰੀਰਾਗੁ ਪਹਰੇ (ਮਃ ੪) (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੬
Sri Raag Guru Ram Das