Sang Sehaaee Har Naam Dhhiaaee Birathhaa Koe N Jaaeae ||
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥

This shabad man piaariaa jeeu mitraa gobind naamu samaaley is by Guru Arjan Dev in Sri Raag on Ang 79 of Sri Guru Granth Sahib.

ਸਿਰੀਰਾਗੁ ਮਹਲਾ ਛੰਤ

Sireeraag Mehalaa 5 Shhantha

Siree Raag, Fifth Mehl, Chhant:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੯


ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ

Man Piaariaa Jeeo Mithraa Gobindh Naam Samaalae ||

O dear beloved mind, my friend, reflect upon the Name of the Lord of the Universe.

ਸਿਰੀਰਾਗੁ (ਮਃ ੫) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੯
Sri Raag Guru Arjan Dev


ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ

Man Piaariaa Jee Mithraa Har Nibehai Thaerai Naalae ||

O dear beloved mind, my friend, the Lord shall always be with you.

ਸਿਰੀਰਾਗੁ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੯
Sri Raag Guru Arjan Dev


ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਜਾਏ

Sang Sehaaee Har Naam Dhhiaaee Birathhaa Koe N Jaaeae ||

The Name of the Lord shall be with you as your Helper and Support. Meditate on Him-no one who does so shall ever return empty-handed.

ਸਿਰੀਰਾਗੁ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੦
Sri Raag Guru Arjan Dev


ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ

Man Chindhae Saeee Fal Paavehi Charan Kamal Chith Laaeae ||

You shall obtain the fruits of your mind's desires, by focusing your consciousness on the Lord's Lotus Feet.

ਸਿਰੀਰਾਗੁ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੦
Sri Raag Guru Arjan Dev


ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ

Jal Thhal Poor Rehiaa Banavaaree Ghatt Ghatt Nadhar Nihaalae ||

He is totally pervading the water and the land; He is the Lord of the World-forest. Behold Him in exaltation in each and every heart.

ਸਿਰੀਰਾਗੁ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੧
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥

Naanak Sikh Dhaee Man Preetham Saadhhasang Bhram Jaalae ||1||

Nanak gives this advice: O beloved mind, in the Company of the Holy, burn away your doubts. ||1||

ਸਿਰੀਰਾਗੁ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੧
Sri Raag Guru Arjan Dev


ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ

Man Piaariaa Jee Mithraa Har Bin Jhooth Pasaarae ||

O dear beloved mind, my friend, without the Lord, all outward show is false.

ਸਿਰੀਰਾਗੁ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੨
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ

Man Piaariaa Jeeo Mithraa Bikh Saagar Sansaarae ||

O dear beloved mind, my friend, the world is an ocean of poison.

ਸਿਰੀਰਾਗੁ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੨
Sri Raag Guru Arjan Dev


ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਬਿਆਪੈ

Charan Kamal Kar Bohithh Karathae Sehasaa Dhookh N Biaapai ||

Let the Lord's Lotus Feet be your Boat, so that pain and skepticism shall not touch you.

ਸਿਰੀਰਾਗੁ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੩
Sri Raag Guru Arjan Dev


ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ

Gur Pooraa Bhaettai Vaddabhaagee Aath Pehar Prabh Jaapai ||

Meeting with the Perfect Guru, by great good fortune, meditate on God twenty-four hours a day.

ਸਿਰੀਰਾਗੁ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੩
Sri Raag Guru Arjan Dev


ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ

Aadh Jugaadhee Saevak Suaamee Bhagathaa Naam Adhhaarae ||

From the very beginning, and throughout the ages, He is the Lord and Master of His servants. His Name is the Support of His devotees.

ਸਿਰੀਰਾਗੁ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੪
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥

Naanak Sikh Dhaee Man Preetham Bin Har Jhooth Pasaarae ||2||

Nanak gives this advice: O beloved mind, without the Lord, all outward show is false. ||2||

ਸਿਰੀਰਾਗੁ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੪
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ

Man Piaariaa Jeeo Mithraa Har Ladhae Khaep Savalee ||

O dear beloved mind, my friend, load the profitable cargo of the Lord's Name.

ਸਿਰੀਰਾਗੁ (ਮਃ ੫) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੫
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ

Man Piaariaa Jeeo Mithraa Har Dhar Nihachal Malee ||

O dear beloved mind, my friend, enter through the eternal Door of the Lord.

ਸਿਰੀਰਾਗੁ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੫
Sri Raag Guru Arjan Dev


ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ

Har Dhar Saevae Alakh Abhaevae Nihachal Aasan Paaeiaa ||

One who serves at the Door of the Imperceptible and Unfathomable Lord, obtains this eternal position.

ਸਿਰੀਰਾਗੁ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੬
Sri Raag Guru Arjan Dev


ਤਹ ਜਨਮ ਮਰਣੁ ਆਵਣ ਜਾਣਾ ਸੰਸਾ ਦੂਖੁ ਮਿਟਾਇਆ

Theh Janam N Maran N Aavan Jaanaa Sansaa Dhookh Mittaaeiaa ||

There is no birth or death there, no coming or going; anguish and anxiety are ended.

ਸਿਰੀਰਾਗੁ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੭
Sri Raag Guru Arjan Dev


ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਚਲੀ

Chithr Gupath Kaa Kaagadh Faariaa Jamadhoothaa Kashhoo N Chalee ||

The accounts of Chitr and Gupt, the recording scribes of the conscious and the subconscious are torn up, and the Messenger of Death cannot do anything.

ਸਿਰੀਰਾਗੁ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੭
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥

Naanak Sikh Dhaee Man Preetham Har Ladhae Khaep Savalee ||3||

Nanak gives this advice: O beloved mind, load the profitable cargo of the Lord's Name. ||3||

ਸਿਰੀਰਾਗੁ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੮
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ

Man Piaariaa Jeeo Mithraa Kar Santhaa Sang Nivaaso ||

O dear beloved mind, my friend, abide in the Society of the Saints.

ਸਿਰੀਰਾਗੁ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੮
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ

Man Piaariaa Jeeo Mithraa Har Naam Japath Paragaaso ||

O dear beloved mind, my friend, chanting the Lord's Name, the Divine Light shines within.

ਸਿਰੀਰਾਗੁ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੯
Sri Raag Guru Arjan Dev


ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ

Simar Suaamee Sukheh Gaamee Eishh Sagalee Punneeaa ||

Remember your Lord and Master, who is easily obtained, and all desires shall be fulfilled.

ਸਿਰੀਰਾਗੁ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯ ਪੰ. ੧੯
Sri Raag Guru Arjan Dev


ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ

Purabae Kamaaeae Sreerang Paaeae Har Milae Chiree Vishhunniaa ||

By my past actions, I have found the Lord, the Greatest Lover. Separated from Him for so long, I am united with Him again.

ਸਿਰੀਰਾਗੁ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧
Sri Raag Guru Arjan Dev


ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ

Anthar Baahar Sarabath Raviaa Man Oupajiaa Bisuaaso ||

Inside and out, He is pervading everywhere. Faith in Him has welled up within my mind.

ਸਿਰੀਰਾਗੁ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੧
Sri Raag Guru Arjan Dev


ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

Naanak Sikh Dhaee Man Preetham Kar Santhaa Sang Nivaaso ||4||

Nanak gives this advice: O beloved mind, let the Society of the Saints be your dwelling. ||4||

ਸਿਰੀਰਾਗੁ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੨
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ

Man Piaariaa Jeeo Mithraa Har Praem Bhagath Man Leenaa ||

O dear beloved mind, my friend, let your mind remain absorbed in loving devotion to the Lord.

ਸਿਰੀਰਾਗੁ (ਮਃ ੫) ਛੰਤ (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੩
Sri Raag Guru Arjan Dev


ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ

Man Piaariaa Jeeo Mithraa Har Jal Mil Jeevae Meenaa ||

O dear beloved mind, my friend, the fish of the mind lives only when it is immersed in the Water of the Lord.

ਸਿਰੀਰਾਗੁ (ਮਃ ੫) ਛੰਤ (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੩
Sri Raag Guru Arjan Dev


ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ

Har Pee Aaghaanae Anmrith Baanae Srab Sukhaa Man Vuthae ||

Drinking in the Lord's Ambrosial Bani, the mind is satisfied, and all pleasures come to abide within.

ਸਿਰੀਰਾਗੁ (ਮਃ ੫) ਛੰਤ (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੪
Sri Raag Guru Arjan Dev


ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ

Sreedhhar Paaeae Mangal Gaaeae Eishh Punnee Sathigur Thuthae ||

Attaining the Lord of Excellence, I sing the Songs of Joy. The True Guru, becoming merciful, has fulfilled my desires.

ਸਿਰੀਰਾਗੁ (ਮਃ ੫) ਛੰਤ (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੪
Sri Raag Guru Arjan Dev


ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ

Larr Leenae Laaeae No Nidhh Paaeae Naao Sarabas Thaakur Dheenaa ||

He has attached me to the hem of His robe, and I have obtained the nine treasures. My Lord and Master has bestowed His Name, which is everything to me.

ਸਿਰੀਰਾਗੁ (ਮਃ ੫) ਛੰਤ (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੫
Sri Raag Guru Arjan Dev


ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

Naanak Sikh Santh Samajhaaee Har Praem Bhagath Man Leenaa ||5||1||2||

Nanak instructs the Saints to teach, that the mind is imbued with loving devotion to the Lord. ||5||1||2||

ਸਿਰੀਰਾਗੁ (ਮਃ ੫) ਛੰਤ (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੦ ਪੰ. ੫
Sri Raag Guru Arjan Dev