Asankh Amar Kar Jaahi Jor ||
ਅਸੰਖ ਅਮਰ ਕਰਿ ਜਾਹਿ ਜੋਰ ॥

This shabad asankh moorakh andh ghor is by Guru Nanak Dev in Jap on Ang 4 of Sri Guru Granth Sahib.

ਅਸੰਖ ਮੂਰਖ ਅੰਧ ਘੋਰ

Asankh Moorakh Andhh Ghor ||

Countless fools, blinded by ignorance.

ਜਪੁ (ਮਃ ੧) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੩
Jap Guru Nanak Dev


ਅਸੰਖ ਚੋਰ ਹਰਾਮਖੋਰ

Asankh Chor Haraamakhor ||

Countless thieves and embezzlers.

ਜਪੁ (ਮਃ ੧) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੩
Jap Guru Nanak Dev


ਅਸੰਖ ਅਮਰ ਕਰਿ ਜਾਹਿ ਜੋਰ

Asankh Amar Kar Jaahi Jor ||

Countless impose their will by force.

ਜਪੁ (ਮਃ ੧) ੧੮:੩ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev


ਅਸੰਖ ਗਲਵਢ ਹਤਿਆ ਕਮਾਹਿ

Asankh Galavadt Hathiaa Kamaahi ||

Countless cut-throats and ruthless killers.

ਜਪੁ (ਮਃ ੧) ੧੮:੪ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev


ਅਸੰਖ ਪਾਪੀ ਪਾਪੁ ਕਰਿ ਜਾਹਿ

Asankh Paapee Paap Kar Jaahi ||

Countless sinners who keep on sinning.

ਜਪੁ (ਮਃ ੧) ੧੮:੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev


ਅਸੰਖ ਕੂੜਿਆਰ ਕੂੜੇ ਫਿਰਾਹਿ

Asankh Koorriaar Koorrae Firaahi ||

Countless liars, wandering lost in their lies.

ਜਪੁ (ਮਃ ੧) ੧੮:੬ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev


ਅਸੰਖ ਮਲੇਛ ਮਲੁ ਭਖਿ ਖਾਹਿ

Asankh Malaeshh Mal Bhakh Khaahi ||

Countless wretches, eating filth as their ration.

ਜਪੁ (ਮਃ ੧) ੧੮:੭ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev


ਅਸੰਖ ਨਿੰਦਕ ਸਿਰਿ ਕਰਹਿ ਭਾਰੁ

Asankh Nindhak Sir Karehi Bhaar ||

Countless slanderers, carrying the weight of their stupid mistakes on their heads.

ਜਪੁ (ਮਃ ੧) ੧੮:੮ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev


ਨਾਨਕੁ ਨੀਚੁ ਕਹੈ ਵੀਚਾਰੁ

Naanak Neech Kehai Veechaar ||

Nanak describes the state of the lowly.

ਜਪੁ (ਮਃ ੧) ੧੮:੯ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev


ਵਾਰਿਆ ਜਾਵਾ ਏਕ ਵਾਰ

Vaariaa N Jaavaa Eaek Vaar ||

I cannot even once be a sacrifice to You.

ਜਪੁ (ਮਃ ੧) ੧੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev


ਜੋ ਤੁਧੁ ਭਾਵੈ ਸਾਈ ਭਲੀ ਕਾਰ

Jo Thudhh Bhaavai Saaee Bhalee Kaar ||

Whatever pleases You is the only good done,

ਜਪੁ (ਮਃ ੧) ੧੮:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev


ਤੂ ਸਦਾ ਸਲਾਮਤਿ ਨਿਰੰਕਾਰ ॥੧੮॥

Thoo Sadhaa Salaamath Nirankaar ||18||

You, Eternal and Formless One. ||18||

ਜਪੁ (ਮਃ ੧) ੧੮:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev