Salok Ma 3 ||
ਸਲੋਕ ਮਃ ੩ ॥

This shabad kheyti miaalaa ucheeaa gharu uchaa nirnau is by Guru Amar Das in Raag Gujri Ki Vaar on Ang 517 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ

Khaeth Miaalaa Oucheeaa Ghar Ouchaa Nirano ||

Raising the embankments of the mind's field, I gaze at the heavenly mansion.

ਗੂਜਰੀ ਵਾਰ¹ (੩) (੨੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੩
Raag Gujri Ki Vaar Guru Amar Das


ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ

Mehal Bhagathee Ghar Sarai Sajan Paahuniao ||

When devotion comes to the mind of the soul-bride, she is visited by the friendly guest.

ਗੂਜਰੀ ਵਾਰ¹ (੩) (੨੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੩
Raag Gujri Ki Vaar Guru Amar Das


ਬਰਸਨਾ ਬਰਸੁ ਘਨਾ ਬਹੁੜਿ ਬਰਸਹਿ ਕਾਹਿ

Barasanaa Th Baras Ghanaa Bahurr Barasehi Kaahi ||

O clouds, if you are going to rain, then go ahead and rain; why rain after the season has passed?

ਗੂਜਰੀ ਵਾਰ¹ (੩) (੨੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੪
Raag Gujri Ki Vaar Guru Amar Das


ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥

Naanak Thinh Balihaaranai Jinh Guramukh Paaeiaa Man Maahi ||1||

Nanak is a sacrifice to those Gurmukhs who obtain the Lord in their minds. ||1||

ਗੂਜਰੀ ਵਾਰ¹ (੩) (੨੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੪
Raag Gujri Ki Vaar Guru Amar Das


ਮਃ

Ma 3 ||

Third Mehl:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ

Mithaa So Jo Bhaavadhaa Sajan So J Raas ||

That which is pleasing is sweet, and one who is sincere is a friend.

ਗੂਜਰੀ ਵਾਰ¹ (੩) (੨੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੫
Raag Gujri Ki Vaar Guru Amar Das


ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥

Naanak Guramukh Jaaneeai Jaa Ko Aap Karae Paragaas ||2||

O Nanak, he is known as a Gurmukh, whom the Lord Himself enlightens. ||2||

ਗੂਜਰੀ ਵਾਰ¹ (੩) (੨੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੫
Raag Gujri Ki Vaar Guru Amar Das


ਪਉੜੀ

Pourree ||

Pauree:

ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੭


ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ

Prabh Paas Jan Kee Aradhaas Thoo Sachaa Saanee ||

O God, Your humble servant offers his prayer to You; You are my True Master.

ਗੂਜਰੀ ਵਾਰ¹ (੩) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੬
Raag Gujri Ki Vaar Guru Amar Das


ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ

Thoo Rakhavaalaa Sadhaa Sadhaa Ho Thudhh Dhhiaaee ||

You are my Protector, forever and ever; I meditate on You.

ਗੂਜਰੀ ਵਾਰ¹ (੩) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੬
Raag Gujri Ki Vaar Guru Amar Das


ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ

Jeea Janth Sabh Thaeriaa Thoo Rehiaa Samaaee ||

All the beings and creatures are Yours; You are pervading and permeating in them.

ਗੂਜਰੀ ਵਾਰ¹ (੩) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੭
Raag Gujri Ki Vaar Guru Amar Das


ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ

Jo Dhaas Thaerae Kee Nindhaa Karae This Maar Pachaaee ||

One who slanders Your slave is crushed and destroyed.

ਗੂਜਰੀ ਵਾਰ¹ (੩) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੭
Raag Gujri Ki Vaar Guru Amar Das


ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥

Chinthaa Shhadd Achinth Rahu Naanak Lag Paaee ||21||

Falling at Your Feet, Nanak has renounced his cares, and has become care-free. ||21||

ਗੂਜਰੀ ਵਾਰ¹ (੩) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੭ ਪੰ. ੮
Raag Gujri Ki Vaar Guru Amar Das