Goojaree ||
ਗੂਜਰੀ ॥

This shabad anti kaali jo lachhmee simrai aisee chintaa mahi jey marai is by Bhagat Trilochan in Raag Goojree on Ang 526 of Sri Guru Granth Sahib.

ਗੂਜਰੀ

Goojaree ||

Goojaree:

ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੫੨੬


ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

Anth Kaal Jo Lashhamee Simarai Aisee Chinthaa Mehi Jae Marai ||

At the very last moment, one who thinks of wealth, and dies in such thoughts,

ਗੂਜਰੀ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੫
Raag Goojree Bhagat Trilochan


ਸਰਪ ਜੋਨਿ ਵਲਿ ਵਲਿ ਅਉਤਰੈ ॥੧॥

Sarap Jon Val Val Aoutharai ||1||

Shall be reincarnated over and over again, in the form of serpents. ||1||

ਗੂਜਰੀ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੬
Raag Goojree Bhagat Trilochan


ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ਰਹਾਉ

Aree Baaee Gobidh Naam Math Beesarai || Rehaao ||

O sister, do not forget the Name of the Lord of the Universe. ||Pause||

ਗੂਜਰੀ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੬
Raag Goojree Bhagat Trilochan


ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

Anth Kaal Jo Eisathree Simarai Aisee Chinthaa Mehi Jae Marai ||

At the very last moment, he who thinks of women, and dies in such thoughts,

ਗੂਜਰੀ (ਭ. ਤ੍ਰਿਲੋਚਨ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੭
Raag Goojree Bhagat Trilochan


ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥

Baesavaa Jon Val Val Aoutharai ||2||

Shall be reincarnated over and over again as a prostitute. ||2||

ਗੂਜਰੀ (ਭ. ਤ੍ਰਿਲੋਚਨ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੭
Raag Goojree Bhagat Trilochan


ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

Anth Kaal Jo Larrikae Simarai Aisee Chinthaa Mehi Jae Marai ||

At the very last moment, one who thinks of his children, and dies in such thoughts,

ਗੂਜਰੀ (ਭ. ਤ੍ਰਿਲੋਚਨ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੮
Raag Goojree Bhagat Trilochan


ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥

Sookar Jon Val Val Aoutharai ||3||

Shall be reincarnated over and over again as a pig. ||3||

ਗੂਜਰੀ (ਭ. ਤ੍ਰਿਲੋਚਨ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੮
Raag Goojree Bhagat Trilochan


ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

Anth Kaal Jo Mandhar Simarai Aisee Chinthaa Mehi Jae Marai ||

At the very last moment, one who thinks of mansions, and dies in such thoughts,

ਗੂਜਰੀ (ਭ. ਤ੍ਰਿਲੋਚਨ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੯
Raag Goojree Bhagat Trilochan


ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

Praeth Jon Val Val Aoutharai ||4||

Shall be reincarnated over and over again as a goblin. ||4||

ਗੂਜਰੀ (ਭ. ਤ੍ਰਿਲੋਚਨ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੯
Raag Goojree Bhagat Trilochan


ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ

Anth Kaal Naaraaein Simarai Aisee Chinthaa Mehi Jae Marai ||

At the very last moment, one who thinks of the Lord, and dies in such thoughts,

ਗੂਜਰੀ (ਭ. ਤ੍ਰਿਲੋਚਨ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੧੦
Raag Goojree Bhagat Trilochan


ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

Badhath Thilochan Thae Nar Mukathaa Peethanbar Vaa Kae Ridhai Basai ||5||2||

Says Trilochan, that man shall be liberated; the Lord shall abide in his heart. ||5||2||

ਗੂਜਰੀ (ਭ. ਤ੍ਰਿਲੋਚਨ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੬ ਪੰ. ੧੦
Raag Goojree Bhagat Trilochan