Eaeko Prio Sakheeaa Sabh Pria Kee Jo Bhaavai Pir Saa Bhalee ||
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥

This shabad meyro sundru kahhu milai kitu galee is by Guru Ram Das in Raag Dev Gandhaaree on Ang 527 of Sri Guru Granth Sahib.

ਦੇਵਗੰਧਾਰੀ

Dhaevagandhhaaree ||

Dayv-Gandhaaree:

ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੭


ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ

Maero Sundhar Kehahu Milai Kith Galee ||

Tell me - on what path will I find my Beauteous Lord?

ਦੇਵਗੰਧਾਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੭
Raag Dev Gandhaaree Guru Ram Das


ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ

Har Kae Santh Bathaavahu Maarag Ham Peeshhai Laag Chalee ||1|| Rehaao ||

O Saints of the Lord, show me the Way, and I shall follow. ||1||Pause||

ਦੇਵਗੰਧਾਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੮
Raag Dev Gandhaaree Guru Ram Das


ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ

Pria Kae Bachan Sukhaanae Heearai Eih Chaal Banee Hai Bhalee ||

I cherish in my heart the Words of my Beloved; this is the best way.

ਦੇਵਗੰਧਾਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੮
Raag Dev Gandhaaree Guru Ram Das


ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥

Latturee Madhhuree Thaakur Bhaaee Ouh Sundhar Har Dtul Milee ||1||

The bride may be hunch-backed and short, but if she is loved by her Lord Master, she becomes beautiful, and she melts in the Lord's embrace. ||1||

ਦੇਵਗੰਧਾਰੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੯
Raag Dev Gandhaaree Guru Ram Das


ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ

Eaeko Prio Sakheeaa Sabh Pria Kee Jo Bhaavai Pir Saa Bhalee ||

There is only the One Beloved - we are all soul-brides of our Husband Lord. She who is pleasing to her Husband Lord is good.

ਦੇਵਗੰਧਾਰੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੦
Raag Dev Gandhaaree Guru Ram Das


ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥

Naanak Gareeb Kiaa Karai Bichaaraa Har Bhaavai Thith Raahi Chalee ||2||2||

What can poor, helpless Nanak do? As it pleases the Lord, so does he walk. ||2||2||

ਦੇਵਗੰਧਾਰੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੭ ਪੰ. ੧੦
Raag Dev Gandhaaree Guru Ram Das