Jio Baesuaa Kae Ghar Pooth Jamath Hai This Naam Pariou Hai Dhhrakattee ||1|| Rehaao ||
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥

This shabad hari key naam binaa sundri hai naktee is by Guru Ram Das in Raag Dev Gandhaaree on Ang 528 of Sri Guru Granth Sahib.

ਦੇਵਗੰਧਾਰੀ

Dhaevagandhhaaree ||

Dayv-Gandhaaree:

ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੮


ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ

Har Kae Naam Binaa Sundhar Hai Nakattee ||

Without the Name of the Lord, the beautiful are just like the noseless ones.

ਦੇਵਗੰਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੭
Raag Dev Gandhaaree Guru Ram Das


ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ

Jio Baesuaa Kae Ghar Pooth Jamath Hai This Naam Pariou Hai Dhhrakattee ||1|| Rehaao ||

Like the son, born into the house of a prostitute, his name is cursed. ||1||Pause||

ਦੇਵਗੰਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੮
Raag Dev Gandhaaree Guru Ram Das


ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ

Jin Kai Hiradhai Naahi Har Suaamee Thae Bigarr Roop Baerakattee ||

Those who do not have the Name of their Lord and Master within their hearts, are the most wretched, deformed lepers.

ਦੇਵਗੰਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੮
Raag Dev Gandhaaree Guru Ram Das


ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥

Jio Niguraa Bahu Baathaa Jaanai Ouhu Har Dharageh Hai Bhrasattee ||1||

Like the person who has no Guru, they may know many things, but they are cursed in the Court of the Lord. ||1||

ਦੇਵਗੰਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੯
Raag Dev Gandhaaree Guru Ram Das


ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ

Jin Ko Dhaeiaal Hoaa Maeraa Suaamee Thinaa Saadhh Janaa Pag Chakattee ||

Those, unto whom my Lord Master becomes Merciful, long for the feet of the Holy.

ਦੇਵਗੰਧਾਰੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੦
Raag Dev Gandhaaree Guru Ram Das


ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ

Naanak Pathith Pavith Mil Sangath Gur Sathigur Paashhai Shhukattee ||2||6|| Shhakaa 1

O Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||

ਦੇਵਗੰਧਾਰੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੦
Raag Dev Gandhaaree Guru Ram Das