Kiv Sachiaaraa Hoeeai Kiv Koorrai Thuttai Paal ||
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

This shabad sochai sochi na hovaee jey sochee lakh vaar is by Guru Nanak Dev in Jap on Ang 1 of Sri Guru Granth Sahib.

ਸੋਚੈ ਸੋਚਿ ਹੋਵਈ ਜੇ ਸੋਚੀ ਲਖ ਵਾਰ

Sochai Soch N Hovee Jae Sochee Lakh Vaar ||

By thinking, He cannot be reduced to thought, even by thinking hundreds of thousands of times.

ਜਪੁ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਚੁਪੈ ਚੁਪ ਹੋਵਈ ਜੇ ਲਾਇ ਰਹਾ ਲਿਵ ਤਾਰ

Chupai Chup N Hovee Jae Laae Rehaa Liv Thaar ||

By remaining silent, inner silence is not obtained, even by remaining lovingly absorbed deep within.

ਜਪੁ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਭੁਖਿਆ ਭੁਖ ਉਤਰੀ ਜੇ ਬੰਨਾ ਪੁਰੀਆ ਭਾਰ

Bhukhiaa Bhukh N Outharee Jae Bannaa Pureeaa Bhaar ||

The hunger of the hungry is not appeased, even by piling up loads of worldly goods.

ਜਪੁ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਸਹਸ ਸਿਆਣਪਾ ਲਖ ਹੋਹਿ ਇਕ ਚਲੈ ਨਾਲਿ

Sehas Siaanapaa Lakh Hohi Th Eik N Chalai Naal ||

Hundreds of thousands of clever tricks, but not even one of them will go along with you in the end.

ਜਪੁ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੬
Jap Guru Nanak Dev


ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ

Kiv Sachiaaraa Hoeeai Kiv Koorrai Thuttai Paal ||

So how can you become truthful? And how can the veil of illusion be torn away?

ਜਪੁ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੬
Jap Guru Nanak Dev


ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

Hukam Rajaaee Chalanaa Naanak Likhiaa Naal ||1||

O Nanak, it is written that you shall obey the Hukam of His Command, and walk in the Way of His Will. ||1||

ਜਪੁ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੭
Jap Guru Nanak Dev