Akharaa Sir Sanjog Vakhaan ||
ਅਖਰਾ ਸਿਰਿ ਸੰਜੋਗੁ ਵਖਾਣਿ ॥

This shabad asankh naav asankh thaav is by Guru Nanak Dev in Jap on Ang 4 of Sri Guru Granth Sahib.

ਅਸੰਖ ਨਾਵ ਅਸੰਖ ਥਾਵ

Asankh Naav Asankh Thhaav ||

Countless names, countless places.

ਜਪੁ (ਮਃ ੧) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev


ਅਗੰਮ ਅਗੰਮ ਅਸੰਖ ਲੋਅ

Aganm Aganm Asankh Loa ||

Inaccessible, unapproachable, countless celestial realms.

ਜਪੁ (ਮਃ ੧) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev


ਅਸੰਖ ਕਹਹਿ ਸਿਰਿ ਭਾਰੁ ਹੋਇ

Asankh Kehehi Sir Bhaar Hoe ||

Even to call them countless is to carry the weight on your head.

ਜਪੁ (ਮਃ ੧) ੧੯:੩ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev


ਅਖਰੀ ਨਾਮੁ ਅਖਰੀ ਸਾਲਾਹ

Akharee Naam Akharee Saalaah ||

From the Word, comes the Naam; from the Word, comes Your Praise.

ਜਪੁ (ਮਃ ੧) ੧੯:੪ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev


ਅਖਰੀ ਗਿਆਨੁ ਗੀਤ ਗੁਣ ਗਾਹ

Akharee Giaan Geeth Gun Gaah ||

From the Word, comes spiritual wisdom, singing the Songs of Your Glory.

ਜਪੁ (ਮਃ ੧) ੧੯:੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev


ਅਖਰੀ ਲਿਖਣੁ ਬੋਲਣੁ ਬਾਣਿ

Akharee Likhan Bolan Baan ||

From the Word, come the written and spoken words and hymns.

ਜਪੁ (ਮਃ ੧) ੧੯:੬ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev


ਅਖਰਾ ਸਿਰਿ ਸੰਜੋਗੁ ਵਖਾਣਿ

Akharaa Sir Sanjog Vakhaan ||

From the Word, comes destiny, written on one's forehead.

ਜਪੁ (ਮਃ ੧) ੧੯:੭ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev


ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ

Jin Eaehi Likhae This Sir Naahi ||

But the One who wrote these Words of Destiny-no words are written on His Forehead.

ਜਪੁ (ਮਃ ੧) ੧੯:੮ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev


ਜਿਵ ਫੁਰਮਾਏ ਤਿਵ ਤਿਵ ਪਾਹਿ

Jiv Furamaaeae Thiv Thiv Paahi ||

As He ordains, so do we receive.

ਜਪੁ (ਮਃ ੧) ੧੯:੯ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev


ਜੇਤਾ ਕੀਤਾ ਤੇਤਾ ਨਾਉ

Jaethaa Keethaa Thaethaa Naao ||

The created universe is the manifestation of Your Name.

ਜਪੁ (ਮਃ ੧) ੧੯:੧੦ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev


ਵਿਣੁ ਨਾਵੈ ਨਾਹੀ ਕੋ ਥਾਉ

Vin Naavai Naahee Ko Thhaao ||

Without Your Name, there is no place at all.

ਜਪੁ (ਮਃ ੧) ੧੯:੧੧ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev


ਕੁਦਰਤਿ ਕਵਣ ਕਹਾ ਵੀਚਾਰੁ

Kudharath Kavan Kehaa Veechaar ||

How can I describe Your Creative Power?

ਜਪੁ (ਮਃ ੧) ੧੯:੧੨ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev


ਵਾਰਿਆ ਜਾਵਾ ਏਕ ਵਾਰ

Vaariaa N Jaavaa Eaek Vaar ||

I cannot even once be a sacrifice to You.

ਜਪੁ (ਮਃ ੧) ੧੯:੧੩ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev


ਜੋ ਤੁਧੁ ਭਾਵੈ ਸਾਈ ਭਲੀ ਕਾਰ

Jo Thudhh Bhaavai Saaee Bhalee Kaar ||

Whatever pleases You is the only good done,

ਜਪੁ (ਮਃ ੧) ੧੯:੧੪ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev


ਤੂ ਸਦਾ ਸਲਾਮਤਿ ਨਿਰੰਕਾਰ ॥੧੯॥

Thoo Sadhaa Salaamath Nirankaar ||19||

You, Eternal and Formless One. ||19||

ਜਪੁ (ਮਃ ੧) ੧੯:੧੫ - ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੧
Jap Guru Nanak Dev