Jo Mohi Maaeiaa Chith Laaeidhae Sae Shhodd Chalae Dhukh Roe ||
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

This shabad hari hari utmu naamu hai jini siriaa sabhu koi jeeu is by Guru Ram Das in Sri Raag on Ang 81 of Sri Guru Granth Sahib.

ਸਿਰੀਰਾਗੁ ਮਹਲਾ ਵਣਜਾਰਾ

Sireeraag Mehalaa 4 Vanajaaraa

Siree Raag, Fourth Mehl, Vanajaaraa ~ The Merchant:

ਸਿਰੀਰਾਗੁ ਵਣਜਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੧


ਸਤਿਨਾਮੁ ਗੁਰਪ੍ਰਸਾਦਿ

Ik Oankaar Sath Naam Gur Prasaadh ||

One Universal Creator God. Truth Is The Name. By Guru's Grace:

ਸਿਰੀਰਾਗੁ ਵਣਜਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੧


ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ

Har Har Outham Naam Hai Jin Siriaa Sabh Koe Jeeo ||

The Name of the Lord, Har, Har, is Excellent and Sublime. He created everyone.

ਸਿਰੀਰਾਗੁ ਵਣਜਾਰਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੬
Sri Raag Guru Ram Das


ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ

Har Jeea Sabhae Prathipaaladhaa Ghatt Ghatt Rameeaa Soe ||

The Lord cherishes all beings. He permeates each and every heart.

ਸਿਰੀਰਾਗੁ ਵਣਜਾਰਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੬
Sri Raag Guru Ram Das


ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਕੋਇ

So Har Sadhaa Dhhiaaeeai This Bin Avar N Koe ||

Meditate forever on that Lord. Without Him, there is no other at all.

ਸਿਰੀਰਾਗੁ ਵਣਜਾਰਾ (ਮਃ ੪) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੭
Sri Raag Guru Ram Das


ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ

Jo Mohi Maaeiaa Chith Laaeidhae Sae Shhodd Chalae Dhukh Roe ||

Those who focus their consciousness on emotional attachment to Maya must leave; they depart crying out in despair.

ਸਿਰੀਰਾਗੁ ਵਣਜਾਰਾ (ਮਃ ੪) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੭
Sri Raag Guru Ram Das


ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥

Jan Naanak Naam Dhhiaaeiaa Har Anth Sakhaaee Hoe ||1||

Servant Nanak meditates on the Naam, the Name of the Lord, his only Companion in the end. ||1||

ਸਿਰੀਰਾਗੁ ਵਣਜਾਰਾ (ਮਃ ੪) (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੮
Sri Raag Guru Ram Das


ਮੈ ਹਰਿ ਬਿਨੁ ਅਵਰੁ ਕੋਇ

Mai Har Bin Avar N Koe ||

I have none other than You, O Lord.

ਸਿਰੀਰਾਗੁ ਵਣਜਾਰਾ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੮
Sri Raag Guru Ram Das


ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ

Har Gur Saranaaee Paaeeai Vanajaariaa Mithraa Vaddabhaag Paraapath Hoe ||1|| Rehaao ||

In the Guru's Sanctuary, the Lord is found, O my merchant friend; by great good fortune, He is obtained. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੯
Sri Raag Guru Ram Das


ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਪਾਇਆ ਨਾਉ

Santh Janaa Vin Bhaaeeaa Har Kinai N Paaeiaa Naao ||

Without the humble Saints, O Siblings of Destiny, no one has obtained the Lord's Name.

ਸਿਰੀਰਾਗੁ ਵਣਜਾਰਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧
Sri Raag Guru Ram Das


ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ

Vich Houmai Karam Kamaavadhae Jio Vaesuaa Puth Ninaao ||

Those who do their deeds in ego are like the prostitute's son, who has no name.

ਸਿਰੀਰਾਗੁ ਵਣਜਾਰਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧
Sri Raag Guru Ram Das


ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ

Pithaa Jaath Thaa Hoeeai Gur Thuthaa Karae Pasaao ||

The father's status is obtained only if the Guru is pleased and bestows His Favor.

ਸਿਰੀਰਾਗੁ ਵਣਜਾਰਾ (ਮਃ ੪) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੨
Sri Raag Guru Ram Das


ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ

Vaddabhaagee Gur Paaeiaa Har Ahinis Lagaa Bhaao ||

By great good fortune, the Guru is found; embrace love for the Lord, day and night.

ਸਿਰੀਰਾਗੁ ਵਣਜਾਰਾ (ਮਃ ੪) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੨
Sri Raag Guru Ram Das


ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥

Jan Naanak Breham Pashhaaniaa Har Keerath Karam Kamaao ||2||

Servant Nanak has realized God; he sings the Lord's Praises through the actions he does. ||2||

ਸਿਰੀਰਾਗੁ ਵਣਜਾਰਾ (ਮਃ ੪) (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੩
Sri Raag Guru Ram Das


ਮਨਿ ਹਰਿ ਹਰਿ ਲਗਾ ਚਾਉ

Man Har Har Lagaa Chaao ||

In my mind there is such a deep yearning for the Lord, Har, Har.

ਸਿਰੀਰਾਗੁ ਵਣਜਾਰਾ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੩
Sri Raag Guru Ram Das


ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ

Gur Poorai Naam Dhrirraaeiaa Har Miliaa Har Prabh Naao ||1|| Rehaao ||

The Perfect Guru has implanted the Naam within me; I have found the Lord through the Lord God's Name. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੪
Sri Raag Guru Ram Das


ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ

Jab Lag Joban Saas Hai Thab Lag Naam Dhhiaae ||

As long as there is youth and health, meditate on the Naam.

ਸਿਰੀਰਾਗੁ ਵਣਜਾਰਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੪
Sri Raag Guru Ram Das


ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ

Chaladhiaa Naal Har Chalasee Har Anthae Leae Shhaddaae ||

Along the way, the Lord shall go along with you, and in the end, He shall save you.

ਸਿਰੀਰਾਗੁ ਵਣਜਾਰਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੫
Sri Raag Guru Ram Das


ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ

Ho Balihaaree Thin Ko Jin Har Man Vuthaa Aae ||

I am a sacrifice to those, within whose minds the Lord has come to dwell.

ਸਿਰੀਰਾਗੁ ਵਣਜਾਰਾ (ਮਃ ੪) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੫
Sri Raag Guru Ram Das


ਜਿਨੀ ਹਰਿ ਹਰਿ ਨਾਮੁ ਚੇਤਿਓ ਸੇ ਅੰਤਿ ਗਏ ਪਛੁਤਾਇ

Jinee Har Har Naam N Chaethiou Sae Anth Geae Pashhuthaae ||

Those who have not remembered the Name of the Lord, Har, Har, shall leave with regret in the end.

ਸਿਰੀਰਾਗੁ ਵਣਜਾਰਾ (ਮਃ ੪) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੬
Sri Raag Guru Ram Das


ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥

Dhhur Masathak Har Prabh Likhiaa Jan Naanak Naam Dhhiaae ||3||

Those who have such pre-ordained destiny written upon their foreheads, O servant Nanak, meditate on the Naam. ||3||

ਸਿਰੀਰਾਗੁ ਵਣਜਾਰਾ (ਮਃ ੪) (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੬
Sri Raag Guru Ram Das


ਮਨ ਹਰਿ ਹਰਿ ਪ੍ਰੀਤਿ ਲਗਾਇ

Man Har Har Preeth Lagaae ||

O my mind, embrace love for the Lord, Har, Har.

ਸਿਰੀਰਾਗੁ ਵਣਜਾਰਾ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੭
Sri Raag Guru Ram Das


ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ

Vaddabhaagee Gur Paaeiaa Gur Sabadhee Paar Laghaae ||1|| Rehaao ||

By great good fortune, the Guru is found; through the Word of the Guru's Shabad, we are carried across to the other side. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੭
Sri Raag Guru Ram Das


ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ

Har Aapae Aap Oupaaeidhaa Har Aapae Dhaevai Laee ||

The Lord Himself creates, He Himself gives and takes away.

ਸਿਰੀਰਾਗੁ ਵਣਜਾਰਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੮
Sri Raag Guru Ram Das


ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ

Har Aapae Bharam Bhulaaeidhaa Har Aapae Hee Math Dhaee ||

The Lord Himself leads us astray in doubt; the Lord Himself imparts understanding.

ਸਿਰੀਰਾਗੁ ਵਣਜਾਰਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੯
Sri Raag Guru Ram Das


ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ

Guramukhaa Man Paragaas Hai Sae Viralae Kaeee Kaee ||

The minds of the Gurmukhs are illuminated and enlightened; they are so very rare.

ਸਿਰੀਰਾਗੁ ਵਣਜਾਰਾ (ਮਃ ੪) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੯
Sri Raag Guru Ram Das


ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ

Ho Balihaaree Thin Ko Jin Har Paaeiaa Guramathae ||

I am a sacrifice to those who find the Lord, through the Guru's Teachings.

ਸਿਰੀਰਾਗੁ ਵਣਜਾਰਾ (ਮਃ ੪) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੦
Sri Raag Guru Ram Das


ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥

Jan Naanak Kamal Paragaasiaa Man Har Har Vutharraa Hae ||4||

Servant Nanak's heart-lotus has blossomed forth, and the Lord, Har, Har, has come to dwell in the mind. ||4||

ਸਿਰੀਰਾਗੁ ਵਣਜਾਰਾ (ਮਃ ੪) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੦
Sri Raag Guru Ram Das


ਮਨਿ ਹਰਿ ਹਰਿ ਜਪਨੁ ਕਰੇ

Man Har Har Japan Karae ||

O mind, chant the Name of the Lord, Har, Har.

ਸਿਰੀਰਾਗੁ ਵਣਜਾਰਾ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੧
Sri Raag Guru Ram Das


ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ

Har Gur Saranaaee Bhaj Po Jindhoo Sabh Kilavikh Dhukh Pareharae ||1|| Rehaao ||

Hurry to the Sanctuary of the Lord, the Guru, O my soul; all your sins shall be taken away. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੧
Sri Raag Guru Ram Das


ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ

Ghatt Ghatt Rameeaa Man Vasai Kio Paaeeai Kith Bhath ||

The All-pervading Lord dwells within each and every person's heart-how can He be obtained?

ਸਿਰੀਰਾਗੁ ਵਣਜਾਰਾ (ਮਃ ੪) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੨
Sri Raag Guru Ram Das


ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ

Gur Pooraa Sathigur Bhaetteeai Har Aae Vasai Man Chith ||

By meeting the Perfect Guru, the True Guru, the Lord comes to dwell within the conscious mind.

ਸਿਰੀਰਾਗੁ ਵਣਜਾਰਾ (ਮਃ ੪) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੨
Sri Raag Guru Ram Das


ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ

Mai Dhhar Naam Adhhaar Hai Har Naamai Thae Gath Math ||

The Naam is my Support and Sustenance. From the Lord's Name, I obtain salvation and understanding.

ਸਿਰੀਰਾਗੁ ਵਣਜਾਰਾ (ਮਃ ੪) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੩
Sri Raag Guru Ram Das


ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ

Mai Har Har Naam Visaahu Hai Har Naamae Hee Jath Path ||

My faith is in the Name of the Lord, Har, Har. The Lord's Name is my status and honor.

ਸਿਰੀਰਾਗੁ ਵਣਜਾਰਾ (ਮਃ ੪) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੩
Sri Raag Guru Ram Das


ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥

Jan Naanak Naam Dhhiaaeiaa Rang Ratharraa Har Rang Rath ||5||

Servant Nanak meditates on the Naam, the Name of the Lord; He is dyed in the deep crimson color of the Lord's Love. ||5||

ਸਿਰੀਰਾਗੁ ਵਣਜਾਰਾ (ਮਃ ੪) (੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੪
Sri Raag Guru Ram Das


ਹਰਿ ਧਿਆਵਹੁ ਹਰਿ ਪ੍ਰਭੁ ਸਤਿ

Har Dhhiaavahu Har Prabh Sath ||

Meditate on the Lord, the True Lord God.

ਸਿਰੀਰਾਗੁ ਵਣਜਾਰਾ (ਮਃ ੪) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੫
Sri Raag Guru Ram Das


ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ

Gur Bachanee Har Prabh Jaaniaa Sabh Har Prabh Thae Outhapath ||1|| Rehaao ||

Through the Guru's Word, you shall come to know the Lord God. From the Lord God, everything was created. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੫
Sri Raag Guru Ram Das


ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ

Jin Ko Poorab Likhiaa Sae Aae Milae Gur Paas ||

Those who have such pre-ordained destiny, come to the Guru and meet Him.

ਸਿਰੀਰਾਗੁ ਵਣਜਾਰਾ (ਮਃ ੪) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੬
Sri Raag Guru Ram Das


ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ

Saevak Bhaae Vanajaariaa Mithraa Gur Har Har Naam Pragaas ||

They love to serve, O my merchant friend, and through the Guru, they are illuminated by the Name of the Lord, Har, Har.

ਸਿਰੀਰਾਗੁ ਵਣਜਾਰਾ (ਮਃ ੪) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੬
Sri Raag Guru Ram Das


ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ

Dhhan Dhhan Vanaj Vaapaareeaa Jin Vakhar Ladhiarraa Har Raas ||

Blessed, blessed is the trade of those traders who have loaded the merchandise of the Wealth of the Lord.

ਸਿਰੀਰਾਗੁ ਵਣਜਾਰਾ (ਮਃ ੪) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੭
Sri Raag Guru Ram Das


ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ

Guramukhaa Dhar Mukh Oujalae Sae Aae Milae Har Paas ||

The faces of the Gurmukhs are radiant in the Court of the Lord; they come to the Lord and merge with Him.

ਸਿਰੀਰਾਗੁ ਵਣਜਾਰਾ (ਮਃ ੪) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੭
Sri Raag Guru Ram Das


ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥

Jan Naanak Gur Thin Paaeiaa Jinaa Aap Thuthaa Gunathaas ||6||

O servant Nanak, they alone find the Guru, with whom the Lord, the Treasure of Excellence, is pleased. ||6||

ਸਿਰੀਰਾਗੁ ਵਣਜਾਰਾ (ਮਃ ੪) (੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੮
Sri Raag Guru Ram Das


ਹਰਿ ਧਿਆਵਹੁ ਸਾਸਿ ਗਿਰਾਸਿ

Har Dhhiaavahu Saas Giraas ||

Meditate on the Lord, with every breath and morsel of food.

ਸਿਰੀਰਾਗੁ ਵਣਜਾਰਾ (ਮਃ ੪) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੮
Sri Raag Guru Ram Das


ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

Man Preeth Lagee Thinaa Guramukhaa Har Naam Jinaa Reharaas ||1|| Rehaao ||1||

The Gurmukhs embrace the Love of the Lord in their minds; they are continually occupied with the Lord's Name. ||1||Pause||1||

ਸਿਰੀਰਾਗੁ ਵਣਜਾਰਾ (ਮਃ ੪) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੨ ਪੰ. ੧੯
Sri Raag Guru Ram Das