Ik Oankaar Sathigur Prasaadh ||
ੴ ਸਤਿਗੁਰ ਪ੍ਰਸਾਦਿ ॥

This shabad raagaa vichi sreeraagu hai jey sachi dharey piaaru is by Guru Amar Das in Sri Raag on Ang 83 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩


ਸਿਰੀਰਾਗ ਕੀ ਵਾਰ ਮਹਲਾ ਸਲੋਕਾ ਨਾਲਿ

Sireeraag Kee Vaar Mehalaa 4 Salokaa Naal ||

Vaar Of Siree Raag, Fourth Mehl, With Shaloks:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩


ਸਲੋਕ ਮਃ

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩


ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ

Raagaa Vich Sreeraag Hai Jae Sach Dhharae Piaar ||

Among the ragas, Siree Raag is the best, if it inspires you to enshrine love for the True Lord.

ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das


ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ

Sadhaa Har Sach Man Vasai Nihachal Math Apaar ||

The True Lord comes to abide forever in the mind, and your understanding becomes steady and unequalled.

ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੨
Sri Raag Guru Amar Das


ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ

Rathan Amolak Paaeiaa Gur Kaa Sabadh Beechaar ||

The priceless jewel is obtained, by contemplating the Word of the Guru's Shabad.

ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das


ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ

Jihavaa Sachee Man Sachaa Sachaa Sareer Akaar ||

The tongue becomes true, the mind becomes true, and the body becomes true as well.

ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੩
Sri Raag Guru Amar Das


ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥

Naanak Sachai Sathigur Saeviai Sadhaa Sach Vaapaar ||1||

O Nanak, forever true are the dealings of those who serve the True Guru. ||1||

ਸਿਰੀਰਾਗੁ ਵਾਰ (ਮਃ ੪) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das


ਮਃ

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੩


ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਹੋਇ

Hor Birehaa Sabh Dhhaath Hai Jab Lag Saahib Preeth N Hoe ||

All other loves are transitory, as long as people do not love their Lord and Master.

ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੪
Sri Raag Guru Amar Das


ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਹੋਇ

Eihu Man Maaeiaa Mohiaa Vaekhan Sunan N Hoe ||

This mind is enticed by Maya-it cannot see or hear.

ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das


ਸਹ ਦੇਖੇ ਬਿਨੁ ਪ੍ਰੀਤਿ ਊਪਜੈ ਅੰਧਾ ਕਿਆ ਕਰੇਇ

Seh Dhaekhae Bin Preeth N Oopajai Andhhaa Kiaa Karaee ||

Without seeing her Husband Lord, love does not well up; what can the blind person do?

ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੫
Sri Raag Guru Amar Das


ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥

Naanak Jin Akhee Leetheeaa Soee Sachaa Dhaee ||2||

O Nanak, the True One who takes away the eyes of spiritual wisdom-He alone can restore them. ||2||

ਸਿਰੀਰਾਗੁ ਵਾਰ (ਮਃ ੪) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das


ਪਉੜੀ

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੩


ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ

Har Eiko Karathaa Eik Eiko Dheebaan Har ||

The Lord alone is the One Creator; there is only the One Court of the Lord.

ਸਿਰੀਰਾਗੁ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੬
Sri Raag Guru Amar Das


ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ

Har Eikasai Dhaa Hai Amar Eiko Har Chith Dhhar ||

The One Lord's Command is the One and Only-enshrine the One Lord in your consciousness.

ਸਿਰੀਰਾਗੁ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das


ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ

Har This Bin Koee Naahi Ddar Bhram Bho Dhoor Kar ||

Without that Lord, there is no other at all. Remove your fear, doubt and dread.

ਸਿਰੀਰਾਗੁ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੭
Sri Raag Guru Amar Das


ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ

Har Thisai No Saalaahi J Thudhh Rakhai Baahar Ghar ||

Praise that Lord who protects you, inside your home, and outside as well.

ਸਿਰੀਰਾਗੁ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das


ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

Har Jis No Hoe Dhaeiaal So Har Jap Bho Bikham Thar ||1||

When that Lord becomes merciful, and one comes to chant the Lord's Name, one swims across the ocean of fear. ||1||

ਸਿਰੀਰਾਗੁ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩ ਪੰ. ੮
Sri Raag Guru Amar Das