Har Saethee Man Baedhhiaa Maeree Jindhurreeeae Jio Baalak Lag Dhudhh Kheerae Raam ||
ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥

This shabad ammritu hari hari naamu hai meyree jindureeey ammritu gurmati paaey raam is by Guru Ram Das in Raag Bihaagrhaa on Ang 538 of Sri Guru Granth Sahib.

ਰਾਗੁ ਬਿਹਾਗੜਾ ਮਹਲਾ

Raag Bihaagarraa Mehalaa 4 ||

Raag Bihaagraa, Fourth Mehl:

ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੩੮


ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ

Anmrith Har Har Naam Hai Maeree Jindhurreeeae Anmrith Guramath Paaeae Raam ||

The Name of the Lord, Har, Har, is Ambrosial Nectar, O my soul; through the Guru's Teachings, this Nectar is obtained.

ਬਿਹਾਗੜਾ (ਮਃ ੪) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੧
Raag Bihaagrhaa Guru Ram Das


ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ

Houmai Maaeiaa Bikh Hai Maeree Jindhurreeeae Har Anmrith Bikh Lehi Jaaeae Raam ||

Pride in Maya is poison, O my soul; through the Ambrosial Nectar of the Name, this poison is eradicated.

ਬਿਹਾਗੜਾ (ਮਃ ੪) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੨
Raag Bihaagrhaa Guru Ram Das


ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ

Man Sukaa Hariaa Hoeiaa Maeree Jindhurreeeae Har Har Naam Dhhiaaeae Raam ||

The dry mind is rejuvenated, O my soul, meditating on the Name of the Lord, Har, Har.

ਬਿਹਾਗੜਾ (ਮਃ ੪) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੩
Raag Bihaagrhaa Guru Ram Das


ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥

Har Bhaag Vaddae Likh Paaeiaa Maeree Jindhurreeeae Jan Naanak Naam Samaaeae Raam ||1||

The Lord has given me the pre-ordained blessing of high destiny, O my soul; servant Nanak merges in the Naam, the Name of the Lord. ||1||

ਬਿਹਾਗੜਾ (ਮਃ ੪) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੪
Raag Bihaagrhaa Guru Ram Das


ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ

Har Saethee Man Baedhhiaa Maeree Jindhurreeeae Jio Baalak Lag Dhudhh Kheerae Raam ||

My mind is attached to the Lord, O my soul, like the infant, sucking his mother's milk.

ਬਿਹਾਗੜਾ (ਮਃ ੪) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੪
Raag Bihaagrhaa Guru Ram Das


ਹਰਿ ਬਿਨੁ ਸਾਂਤਿ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ

Har Bin Saanth N Paaeeai Maeree Jindhurreeeae Jio Chaathrik Jal Bin Ttaerae Raam ||

Without the Lord, I find no peace, O my soul; I am like the song-bird, crying out without the rain drops.

ਬਿਹਾਗੜਾ (ਮਃ ੪) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੫
Raag Bihaagrhaa Guru Ram Das


ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦਸੇ ਹਰਿ ਪ੍ਰਭ ਕੇਰੇ ਰਾਮ

Sathigur Saranee Jaae Po Maeree Jindhurreeeae Gun Dhasae Har Prabh Kaerae Raam ||

Go, and seek the Sanctuary of the True Guru, O my soul; He shall tell you of the Glorious Virtues of the Lord God.

ਬਿਹਾਗੜਾ (ਮਃ ੪) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੬
Raag Bihaagrhaa Guru Ram Das


ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥੨॥

Jan Naanak Har Maelaaeiaa Maeree Jindhurreeeae Ghar Vaajae Sabadh Ghanaerae Raam ||2||

Servant Nanak has merged into the Lord, O my soul; the many melodies of the Shabad resound within his heart. ||2||

ਬਿਹਾਗੜਾ (ਮਃ ੪) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੭
Raag Bihaagrhaa Guru Ram Das


ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ

Manamukh Houmai Vishhurrae Maeree Jindhurreeeae Bikh Baadhhae Houmai Jaalae Raam ||

Through egotism, the self-willed manmukhs are separated, O my soul; bound to poison, they are burnt by egotism.

ਬਿਹਾਗੜਾ (ਮਃ ੪) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੭
Raag Bihaagrhaa Guru Ram Das


ਜਿਉ ਪੰਖੀ ਕਪੋਤਿ ਆਪੁ ਬਨ੍ਹ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ

Jio Pankhee Kapoth Aap Banhaaeiaa Maeree Jindhurreeeae Thio Manamukh Sabh Vas Kaalae Raam ||

Like the pigeon, which itself falls into the trap, O my soul, all the self-willed manmukhs fall under the influence of death.

ਬਿਹਾਗੜਾ (ਮਃ ੪) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੮
Raag Bihaagrhaa Guru Ram Das


ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ

Jo Mohi Maaeiaa Chith Laaeidhae Maeree Jindhurreeeae Sae Manamukh Moorr Bithaalae Raam ||

Those self-willed manmukhs who focus their consciousness on Maya, O my soul, are foolish, evil demons.

ਬਿਹਾਗੜਾ (ਮਃ ੪) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੮ ਪੰ. ੧੯
Raag Bihaagrhaa Guru Ram Das


ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥

Jan Thraahi Thraahi Saranaagathee Maeree Jindhurreeeae Gur Naanak Har Rakhavaalae Raam ||3||

The Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||

ਬਿਹਾਗੜਾ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧
Raag Bihaagrhaa Guru Ram Das


ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ

Har Jan Har Liv Oubarae Maeree Jindhurreeeae Dhhur Bhaag Vaddae Har Paaeiaa Raam ||

The Lord's humble servants are saved, through the Love of the Lord, O my soul; by their pre-ordained good destiny, they obtain the Lord.

ਬਿਹਾਗੜਾ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੨
Raag Bihaagrhaa Guru Ram Das


ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ

Har Har Naam Poth Hai Maeree Jindhurreeeae Gur Khaevatt Sabadh Tharaaeiaa Raam ||

The Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.

ਬਿਹਾਗੜਾ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੨
Raag Bihaagrhaa Guru Ram Das


ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ

Har Har Purakh Dhaeiaal Hai Maeree Jindhurreeeae Gur Sathigur Meeth Lagaaeiaa Raam ||

The Lord, Har, Har, is all-powerful and very kind, O my soul; through the Guru, the True Guru, He seems so sweet.

ਬਿਹਾਗੜਾ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੩
Raag Bihaagrhaa Guru Ram Das


ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥

Kar Kirapaa Sun Baenathee Har Har Jan Naanak Naam Dhhiaaeiaa Raam ||4||2||

Shower Your Mercy upon me, and hear my prayer, O Lord, Har, Har; please, let servant Nanak meditate on Your Name. ||4||2||

ਬਿਹਾਗੜਾ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੪
Raag Bihaagrhaa Guru Ram Das