Bihaagarraa Mehalaa 4 ||
ਬਿਹਾਗੜਾ ਮਹਲਾ ੪ ॥

This shabad sabhi jeea teyrey toonn varatdaa meyrey hari prabh toonn jaanhi jo jeei kamaaeeai raam is by Guru Ram Das in Raag Bihaagrhaa on Ang 541 of Sri Guru Granth Sahib.

ਬਿਹਾਗੜਾ ਮਹਲਾ

Bihaagarraa Mehalaa 4 ||

Bihaagraa, Fourth Mehl:

ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੧


ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ

Sabh Jeea Thaerae Thoon Varathadhaa Maerae Har Prabh Thoon Jaanehi Jo Jeee Kamaaeeai Raam ||

All beings are Yours - You permeate them all. O my Lord God, You know what they do in their hearts.

ਬਿਹਾਗੜਾ (ਮਃ ੪) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੬
Raag Bihaagrhaa Guru Ram Das


ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ

Har Anthar Baahar Naal Hai Maeree Jindhurreeeae Sabh Vaekhai Man Mukaraaeeai Raam ||

The Lord is with them, inwardly and outwardly, O my soul; He sees everything, but the mortal denies the Lord in his mind.

ਬਿਹਾਗੜਾ (ਮਃ ੪) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੬
Raag Bihaagrhaa Guru Ram Das


ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ

Manamukhaa No Har Dhoor Hai Maeree Jindhurreeeae Sabh Birathhee Ghaal Gavaaeeai Raam ||

The Lord is far away from the self-willed manmukhs, O my soul; all their efforts are in vain.

ਬਿਹਾਗੜਾ (ਮਃ ੪) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੭
Raag Bihaagrhaa Guru Ram Das


ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥੧॥

Jan Naanak Guramukh Dhhiaaeiaa Maeree Jindhurreeeae Har Haajar Nadharee Aaeeai Raam ||1||

Servant Nanak, as Gurmukh, meditates on the Lord, O my soul; he beholds the Lord ever-present. ||1||

ਬਿਹਾਗੜਾ (ਮਃ ੪) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੮
Raag Bihaagrhaa Guru Ram Das


ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ

Sae Bhagath Sae Saevak Maeree Jindhurreeeae Jo Prabh Maerae Man Bhaanae Raam ||

They are devotees, and they are servants, O my soul, who are pleasing to the Mind of my God.

ਬਿਹਾਗੜਾ (ਮਃ ੪) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੯
Raag Bihaagrhaa Guru Ram Das


ਸੇ ਹਰਿ ਦਰਗਹ ਪੈਨਾਇਆ ਮੇਰੀ ਜਿੰਦੁੜੀਏ ਅਹਿਨਿਸਿ ਸਾਚਿ ਸਮਾਣੇ ਰਾਮ

Sae Har Dharageh Painaaeiaa Maeree Jindhurreeeae Ahinis Saach Samaanae Raam ||

They are robed in honor in the Court of the Lord, O my soul; night and day, they remain absorbed in the True Lord.

ਬਿਹਾਗੜਾ (ਮਃ ੪) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੯
Raag Bihaagrhaa Guru Ram Das


ਤਿਨ ਕੈ ਸੰਗਿ ਮਲੁ ਉਤਰੈ ਮੇਰੀ ਜਿੰਦੁੜੀਏ ਰੰਗਿ ਰਾਤੇ ਨਦਰਿ ਨੀਸਾਣੇ ਰਾਮ

Thin Kai Sang Mal Outharai Maeree Jindhurreeeae Rang Raathae Nadhar Neesaanae Raam ||

In their company, the filth of one's sins is washed away, O my soul; imbued with the Lord's Love, one comes to bear the Mark of His Grace.

ਬਿਹਾਗੜਾ (ਮਃ ੪) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੦
Raag Bihaagrhaa Guru Ram Das


ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥੨॥

Naanak Kee Prabh Baenathee Maeree Jindhurreeeae Mil Saadhhoo Sang Aghaanae Raam ||2||

Nanak offers his prayer to God, O my soul; joining the Saadh Sangat, the Company of the Holy, he is satisfied. ||2||

ਬਿਹਾਗੜਾ (ਮਃ ੪) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੧
Raag Bihaagrhaa Guru Ram Das


ਹੇ ਰਸਨਾ ਜਪਿ ਗੋਬਿੰਦੋ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਤ੍ਰਿਸਨਾ ਜਾਏ ਰਾਮ

Hae Rasanaa Jap Gobindho Maeree Jindhurreeeae Jap Har Har Thrisanaa Jaaeae Raam ||

O tongue, chant the Name of God; O my soul, chanting the Name of the Lord, Har, Har, your desires shall be extinguished.

ਬਿਹਾਗੜਾ (ਮਃ ੪) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੧
Raag Bihaagrhaa Guru Ram Das


ਜਿਸੁ ਦਇਆ ਕਰੇ ਮੇਰਾ ਪਾਰਬ੍ਰਹਮੁ ਮੇਰੀ ਜਿੰਦੁੜੀਏ ਤਿਸੁ ਮਨਿ ਨਾਮੁ ਵਸਾਏ ਰਾਮ

Jis Dhaeiaa Karae Maeraa Paarabreham Maeree Jindhurreeeae This Man Naam Vasaaeae Raam ||

He, unto whom my Supreme Lord God shows Mercy, O my soul, enshrines the Name in his mind.

ਬਿਹਾਗੜਾ (ਮਃ ੪) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੨
Raag Bihaagrhaa Guru Ram Das


ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ

Jis Bhaettae Pooraa Sathiguroo Maeree Jindhurreeeae So Har Dhhan Nidhh Paaeae Raam ||

One who meets the Perfect True Guru, O my soul, obtains the treasure of the Lord's wealth.

ਬਿਹਾਗੜਾ (ਮਃ ੪) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੩
Raag Bihaagrhaa Guru Ram Das


ਵਡਭਾਗੀ ਸੰਗਤਿ ਮਿਲੈ ਮੇਰੀ ਜਿੰਦੁੜੀਏ ਨਾਨਕ ਹਰਿ ਗੁਣ ਗਾਏ ਰਾਮ ॥੩॥

Vaddabhaagee Sangath Milai Maeree Jindhurreeeae Naanak Har Gun Gaaeae Raam ||3||

By great good fortune, one joins the Company of the Holy, O my soul. O Nanak, sing the Glorious Praises of the Lord. ||3||

ਬਿਹਾਗੜਾ (ਮਃ ੪) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੪
Raag Bihaagrhaa Guru Ram Das


ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ

Thhaan Thhananthar Rav Rehiaa Maeree Jindhurreeeae Paarabreham Prabh Dhaathaa Raam ||

In the places and interspaces, O my soul, the Supreme Lord God, the Great Giver, is pervading.

ਬਿਹਾਗੜਾ (ਮਃ ੪) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੪
Raag Bihaagrhaa Guru Ram Das


ਤਾ ਕਾ ਅੰਤੁ ਪਾਈਐ ਮੇਰੀ ਜਿੰਦੁੜੀਏ ਪੂਰਨ ਪੁਰਖੁ ਬਿਧਾਤਾ ਰਾਮ

Thaa Kaa Anth N Paaeeai Maeree Jindhurreeeae Pooran Purakh Bidhhaathaa Raam ||

His limits cannot be found, O my soul; He is the Perfect Architect of Destiny.

ਬਿਹਾਗੜਾ (ਮਃ ੪) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੫
Raag Bihaagrhaa Guru Ram Das


ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ

Sarab Jeeaa Prathipaaladhaa Maeree Jindhurreeeae Jio Baalak Pith Maathaa Raam ||

He cherishes all beings, O my soul, as the mother and father cherish their child.

ਬਿਹਾਗੜਾ (ਮਃ ੪) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੬
Raag Bihaagrhaa Guru Ram Das


ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥੪॥੬॥ ਛਕਾ

Sehas Siaanap Neh Milai Maeree Jindhurreeeae Jan Naanak Guramukh Jaathaa Raam ||4||6||

By thousands of clever tricks, He cannot be obtained, O my soul; servant Nanak, as Gurmukh, has come to know the Lord. ||4||6||

ਬਿਹਾਗੜਾ (ਮਃ ੪) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੧ ਪੰ. ੧੬
Raag Bihaagrhaa Guru Ram Das