Naanak Dharasan Paekh Jeevae Govindh Gun Nidhh Gaaeiaa ||4||5||8||
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥

This shabad sunhu beynnteeaa suaamee meyrey raam is by Guru Arjan Dev in Raag Bihaagrhaa on Ang 547 of Sri Guru Granth Sahib.

ਬਿਹਾਗੜਾ ਮਹਲਾ ਛੰਤ

Bihaagarraa Mehalaa 5 Shhanth ||

Bihaagraa, Fifth Mehl, Chhant:

ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੭


ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ

Sunahu Baenantheeaa Suaamee Maerae Raam ||

Listen to my prayer, O my Lord and Master.

ਬਿਹਾਗੜਾ (ਮਃ ੫) ਛੰਤ (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੫
Raag Bihaagrhaa Guru Arjan Dev


ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ

Kott Apraadhh Bharae Bhee Thaerae Chaerae Raam ||

I am filled with millions of sins, but still, I am Your slave.

ਬਿਹਾਗੜਾ (ਮਃ ੫) ਛੰਤ (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੫
Raag Bihaagrhaa Guru Arjan Dev


ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ

Dhukh Haran Kirapaa Karan Mohan Kal Kalaeseh Bhanjanaa ||

O Destroyer of pain, Bestower of Mercy, Fascinating Lord, Destroyer of sorrow and strife,

ਬਿਹਾਗੜਾ (ਮਃ ੫) ਛੰਤ (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੬
Raag Bihaagrhaa Guru Arjan Dev


ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ

Saran Thaeree Rakh Laehu Maeree Sarab Mai Niranjanaa ||

I have come to Your Sanctuary; please preserve my honor. You are all-pervading, O Immaculate Lord.

ਬਿਹਾਗੜਾ (ਮਃ ੫) ਛੰਤ (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੬
Raag Bihaagrhaa Guru Arjan Dev


ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ

Sunath Paekhath Sang Sabh Kai Prabh Naerehoo Thae Naerae ||

He hears and beholds all; God is with us, the nearest of the near.

ਬਿਹਾਗੜਾ (ਮਃ ੫) ਛੰਤ (੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੭
Raag Bihaagrhaa Guru Arjan Dev


ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥

Aradhaas Naanak Sun Suaamee Rakh Laehu Ghar Kae Chaerae ||1||

O Lord and Master, hear Nanak's prayer; please save the servants of Your household. ||1||

ਬਿਹਾਗੜਾ (ਮਃ ੫) ਛੰਤ (੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੭
Raag Bihaagrhaa Guru Arjan Dev


ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ

Thoo Samarathh Sadhaa Ham Dheen Bhaekhaaree Raam ||

You are eternal and all-powerful; I am a mere beggar, Lord.

ਬਿਹਾਗੜਾ (ਮਃ ੫) ਛੰਤ (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੮
Raag Bihaagrhaa Guru Arjan Dev


ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ

Maaeiaa Mohi Magan Kadt Laehu Muraaree Raam ||

I am intoxicated with the love of Maya - save me, Lord!

ਬਿਹਾਗੜਾ (ਮਃ ੫) ਛੰਤ (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੮
Raag Bihaagrhaa Guru Arjan Dev


ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ

Lobh Mohi Bikaar Baadhhiou Anik Dhokh Kamaavanae ||

Bound down by greed, emotional attachment and corruption, I have made so many mistakes.

ਬਿਹਾਗੜਾ (ਮਃ ੫) ਛੰਤ (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੮
Raag Bihaagrhaa Guru Arjan Dev


ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ

Alipath Bandhhan Rehath Karathaa Keeaa Apanaa Paavanae ||

The creator is both attached and detached from entanglements; one obtains the fruits of his own actions.

ਬਿਹਾਗੜਾ (ਮਃ ੫) ਛੰਤ (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੯
Raag Bihaagrhaa Guru Arjan Dev


ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ

Kar Anugrahu Pathith Paavan Bahu Jon Bhramathae Haaree ||

Show kindness to me, O Purifier of sinners; I am so tired of wandering through reincarnation.

ਬਿਹਾਗੜਾ (ਮਃ ੫) ਛੰਤ (੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੯
Raag Bihaagrhaa Guru Arjan Dev


ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥

Binavanth Naanak Dhaas Har Kaa Prabh Jeea Praan Adhhaaree ||2||

Prays Nanak, I am the slave of the Lord; God is the Support of my soul, and my breath of life. ||2||

ਬਿਹਾਗੜਾ (ਮਃ ੫) ਛੰਤ (੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੦
Raag Bihaagrhaa Guru Arjan Dev


ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ

Thoo Samarathh Vaddaa Maeree Math Thhoree Raam ||

You are great and all-powerful; my understanding is so inadequate, O Lord.

ਬਿਹਾਗੜਾ (ਮਃ ੫) ਛੰਤ (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੦
Raag Bihaagrhaa Guru Arjan Dev


ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ

Paalehi Akirathaghanaa Pooran Dhrisatt Thaeree Raam ||

You cherish even the ungrateful ones; Your Glance of Grace is perfect, Lord.

ਬਿਹਾਗੜਾ (ਮਃ ੫) ਛੰਤ (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੧
Raag Bihaagrhaa Guru Arjan Dev


ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਜਾਨਾ

Agaadhh Bodhh Apaar Karathae Mohi Neech Kashhoo N Jaanaa ||

Your wisdom is unfathomable, O Infinite Creator. I am lowly, and I know nothing.

ਬਿਹਾਗੜਾ (ਮਃ ੫) ਛੰਤ (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੧
Raag Bihaagrhaa Guru Arjan Dev


ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ

Rathan Thiaag Sangrehan Kouddee Pasoo Neech Eiaanaa ||

Forsaking the jewel, I have saved the shell; I am a lowly, ignorant beast.

ਬਿਹਾਗੜਾ (ਮਃ ੫) ਛੰਤ (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੨
Raag Bihaagrhaa Guru Arjan Dev


ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ

Thiaag Chalathee Mehaa Chanchal Dhokh Kar Kar Joree ||

I have kept that which forsakes me, and is very fickle, continually committing sins, again and again.

ਬਿਹਾਗੜਾ (ਮਃ ੫) ਛੰਤ (੮) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੨
Raag Bihaagrhaa Guru Arjan Dev


ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥

Naanak Saran Samarathh Suaamee Paij Raakhahu Moree ||3||

Nanak seeks Your Sanctuary, Almighty Lord and Master; please, preserve my honor. ||3||

ਬਿਹਾਗੜਾ (ਮਃ ੫) ਛੰਤ (੮) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੩
Raag Bihaagrhaa Guru Arjan Dev


ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ

Jaa Thae Veeshhurriaa Thin Aap Milaaeiaa Raam ||

I was separated from Him, and now, He has united me with Himself.

ਬਿਹਾਗੜਾ (ਮਃ ੫) ਛੰਤ (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੩
Raag Bihaagrhaa Guru Arjan Dev


ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ

Saadhhoo Sangamae Har Gun Gaaeiaa Raam ||

In the Saadh Sangat, the Company of the Holy, I sing the Glorious Praises of the Lord.

ਬਿਹਾਗੜਾ (ਮਃ ੫) ਛੰਤ (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੪
Raag Bihaagrhaa Guru Arjan Dev


ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ

Gun Gaae Govidh Sadhaa Neekae Kaliaan Mai Paragatt Bheae ||

Singing the Praises of the Lord of the Universe, the ever-sublime blissful Lord is revealed to me.

ਬਿਹਾਗੜਾ (ਮਃ ੫) ਛੰਤ (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੪
Raag Bihaagrhaa Guru Arjan Dev


ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ

Saejaa Suhaavee Sang Prabh Kai Aapanae Prabh Kar Leae ||

My bed is adorned with God; my God has made me His own.

ਬਿਹਾਗੜਾ (ਮਃ ੫) ਛੰਤ (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੫
Raag Bihaagrhaa Guru Arjan Dev


ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਪਾਇਆ

Shhodd Chinth Achinth Hoeae Bahurr Dhookh N Paaeiaa ||

Abandoning anxiety, I have become carefree, and I shall not suffer in pain any longer.

ਬਿਹਾਗੜਾ (ਮਃ ੫) ਛੰਤ (੮) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੫
Raag Bihaagrhaa Guru Arjan Dev


ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥

Naanak Dharasan Paekh Jeevae Govindh Gun Nidhh Gaaeiaa ||4||5||8||

Nanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||

ਬਿਹਾਗੜਾ (ਮਃ ੫) ਛੰਤ (੮) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧੬
Raag Bihaagrhaa Guru Arjan Dev