Naanak Naam Thinaa Ko Milai Jin Har Vaekhai Nadhar Nihaal ||1||
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥

This shabad gur seyvaa tey sukhu paaeeai hor thai sukhu na bhaali is by Guru Amar Das in Raag Bihaagrhaa on Ang 548 of Sri Guru Granth Sahib.

ਬਿਹਾਗੜੇ ਕੀ ਵਾਰ ਮਹਲਾ

Bihaagarrae Kee Vaar Mehalaa 4

Vaar Of Bihaagraa, Fourth Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮


ਸਲੋਕ ਮਃ

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮


ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਭਾਲਿ

Gur Saevaa Thae Sukh Paaeeai Hor Thhai Sukh N Bhaal ||

Serving the Guru, peace is obtained; do not search for peace anywhere else.

ਬਿਹਾਗੜਾ ਵਾਰ (ਮਃ ੪) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੨
Raag Bihaagrhaa Guru Amar Das


ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ

Gur Kai Sabadh Man Bhaedheeai Sadhaa Vasai Har Naal ||

The soul is pierced by the Word of the Guru's Shabad. The Lord dwells ever with the soul.

ਬਿਹਾਗੜਾ ਵਾਰ (ਮਃ ੪) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੨
Raag Bihaagrhaa Guru Amar Das


ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥

Naanak Naam Thinaa Ko Milai Jin Har Vaekhai Nadhar Nihaal ||1||

O Nanak, they alone obtain the Naam, the Name of the Lord, who are blessed by the Lord with His Glance of Grace. ||1||

ਬਿਹਾਗੜਾ ਵਾਰ (ਮਃ ੪) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੩
Raag Bihaagrhaa Guru Amar Das


ਮਃ

Ma 3 ||

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮


ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ

Sifath Khajaanaa Bakhas Hai Jis Bakhasai So Kharachai Khaae ||

The treasure of the Lord's Praise is such a blessed gift; he alone obtains it to spend, unto whom the Lord bestows it.

ਬਿਹਾਗੜਾ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੩
Raag Bihaagrhaa Guru Amar Das


ਸਤਿਗੁਰ ਬਿਨੁ ਹਥਿ ਆਵਈ ਸਭ ਥਕੇ ਕਰਮ ਕਮਾਇ

Sathigur Bin Hathh N Aavee Sabh Thhakae Karam Kamaae ||

Without the True Guru, it does not come to hand; all have grown weary of performing religious rituals.

ਬਿਹਾਗੜਾ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੪
Raag Bihaagrhaa Guru Amar Das


ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥

Naanak Manamukh Jagath Dhhaneheen Hai Agai Bhukhaa K Khaae ||2||

O Nanak, the self-willed manmukhs of the world lack this wealth; when they are hungry in the next world, what will they have to eat there? ||2||

ਬਿਹਾਗੜਾ ਵਾਰ (ਮਃ ੪) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੫
Raag Bihaagrhaa Guru Amar Das


ਪਉੜੀ

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੮


ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ

Sabh Thaeree Thoo Sabhas Dhaa Sabh Thudhh Oupaaeiaa ||

All are Yours, and You belong to all. You created all.

ਬਿਹਾਗੜਾ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੫
Raag Bihaagrhaa Guru Amar Das


ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ

Sabhanaa Vich Thoo Varathadhaa Thoo Sabhanee Dhhiaaeiaa ||

You are pervading within all - all meditate on You.

ਬਿਹਾਗੜਾ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੬
Raag Bihaagrhaa Guru Amar Das


ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ

This Dhee Thoo Bhagath Thhaae Paaeihi Jo Thudhh Man Bhaaeiaa ||

You accept the devotional worship of those who are pleasing to Your Mind.

ਬਿਹਾਗੜਾ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੬
Raag Bihaagrhaa Guru Amar Das


ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ

Jo Har Prabh Bhaavai So Thheeai Sabh Karan Thaeraa Karaaeiaa ||

Whatever pleases the Lord God happens; all act as You cause them to act.

ਬਿਹਾਗੜਾ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੭
Raag Bihaagrhaa Guru Amar Das


ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥

Salaahihu Har Sabhanaa Thae Vaddaa Jo Santh Janaan Kee Paij Rakhadhaa Aaeiaa ||1||

Praise the Lord, the greatest of all; He preserves the honor of the Saints. ||1||

ਬਿਹਾਗੜਾ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੭
Raag Bihaagrhaa Guru Amar Das