Salok Ma 3 ||
ਸਲੋਕ ਮਃ ੩ ॥

This shabad maansu bhariaa aaniaa maansu bhariaa aai is by Guru Amar Das in Raag Bihaagrhaa on Ang 554 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪


ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ

Maanas Bhariaa Aaniaa Maanas Bhariaa Aae ||

One person brings a full bottle, and another fills his cup.

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੩
Raag Bihaagrhaa Guru Amar Das


ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ

Jith Peethai Math Dhoor Hoe Baral Pavai Vich Aae ||

Drinking the wine, his intelligence departs, and madness enters his mind;

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੪
Raag Bihaagrhaa Guru Amar Das


ਆਪਣਾ ਪਰਾਇਆ ਪਛਾਣਈ ਖਸਮਹੁ ਧਕੇ ਖਾਇ

Aapanaa Paraaeiaa N Pashhaanee Khasamahu Dhhakae Khaae ||

He cannot distinguish between his own and others, and he is struck down by his Lord and Master.

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੪
Raag Bihaagrhaa Guru Amar Das


ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ

Jith Peethai Khasam Visarai Dharageh Milai Sajaae ||

Drinking it, he forgets his Lord and Master, and he is punished in the Court of the Lord.

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੫
Raag Bihaagrhaa Guru Amar Das


ਝੂਠਾ ਮਦੁ ਮੂਲਿ ਪੀਚਈ ਜੇ ਕਾ ਪਾਰਿ ਵਸਾਇ

Jhoothaa Madh Mool N Peechee Jae Kaa Paar Vasaae ||

Do not drink the false wine at all, if it is in your power.

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੫
Raag Bihaagrhaa Guru Amar Das


ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ

Naanak Nadharee Sach Madh Paaeeai Sathigur Milai Jis Aae ||

O Nanak, the True Guru comes and meets the mortal; by His Grace, one obtains the True Wine.

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੬
Raag Bihaagrhaa Guru Amar Das


ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥

Sadhaa Saahib Kai Rang Rehai Mehalee Paavai Thhaao ||1||

He shall dwell forever in the Love of the Lord Master, and obtain a seat in the Mansion of His Presence. ||1||

ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੬
Raag Bihaagrhaa Guru Amar Das


ਮਃ

Ma 3 ||

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪


ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ

Eihu Jagath Jeevath Marai Jaa Eis No Sojhee Hoe ||

When this world comes to understand, it remains dead while yet alive.

ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੭
Raag Bihaagrhaa Guru Amar Das


ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ

Jaa Thinih Savaaliaa Thaan Sav Rehiaa Jagaaeae Thaan Sudhh Hoe ||

When the Lord puts him to sleep, he remains asleep; when He wakes him up, he regains consciousness.

ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੭
Raag Bihaagrhaa Guru Amar Das


ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ

Naanak Nadhar Karae Jae Aapanee Sathigur Maelai Soe ||

O Nanak, when the Lord casts His Glance of Grace, He causes him to meet the True Guru.

ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੮
Raag Bihaagrhaa Guru Amar Das


ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਹੋਇ ॥੨॥

Gur Prasaadh Jeevath Marai Thaa Fir Maran N Hoe ||2||

By Guru's Grace, remain dead while yet alive, and you shall not have to die again. ||2||

ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੮
Raag Bihaagrhaa Guru Amar Das


ਪਉੜੀ

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੪


ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ

Jis Dhaa Keethaa Sabh Kishh Hovai This No Paravaah Naahee Kisai Kaeree ||

By His doing, everything happens; what does He care for anyone else?

ਬਿਹਾਗੜਾ ਵਾਰ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੯
Raag Bihaagrhaa Guru Amar Das


ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ

Har Jeeo Thaeraa Dhithaa Sabh Ko Khaavai Sabh Muhathaajee Kadtai Thaeree ||

O Dear Lord, everyone eats whatever You give - all are subservient to You.

ਬਿਹਾਗੜਾ ਵਾਰ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੯
Raag Bihaagrhaa Guru Amar Das


ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ

J Thudhh No Saalaahae S Sabh Kishh Paavai Jis No Kirapaa Niranjan Kaeree ||

One who praises You obtains everything; You bestow Your Mercy upon him, O Immaculate Lord.

ਬਿਹਾਗੜਾ ਵਾਰ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧
Raag Bihaagrhaa Guru Amar Das


ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ

Soee Saahu Sachaa Vanajaaraa Jin Vakhar Ladhiaa Har Naam Dhhan Thaeree ||

He alone is a true banker and trader, who loads the merchandise of the wealth of the Your Name, O Lord.

ਬਿਹਾਗੜਾ ਵਾਰ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੨
Raag Bihaagrhaa Guru Amar Das


ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥

Sabh Thisai No Saalaahihu Santhahu Jin Dhoojae Bhaav Kee Maar Viddaaree Dtaeree ||16||

O Saints, let everyone praise the Lord, who has destroyed the pile of the love of duality. ||16||

ਬਿਹਾਗੜਾ ਵਾਰ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੨
Raag Bihaagrhaa Guru Amar Das