Houmai Vich Jagath Muaa Maradho Maradhaa Jaae ||
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

This shabad haumai vichi jagtu muaa mardo mardaa jaai is by Guru Amar Das in Raag Bihaagrhaa on Ang 555 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੫


ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ

Houmai Vich Jagath Muaa Maradho Maradhaa Jaae ||

In egotism, the world is dead; it dies and dies, again and again.

ਬਿਹਾਗੜਾ ਵਾਰ (ਮਃ ੪) (੧੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧੯
Raag Bihaagrhaa Guru Amar Das


ਜਿਚਰੁ ਵਿਚਿ ਦੰਮੁ ਹੈ ਤਿਚਰੁ ਚੇਤਈ ਕਿ ਕਰੇਗੁ ਅਗੈ ਜਾਇ

Jichar Vich Dhanm Hai Thichar N Chaethee K Karaeg Agai Jaae ||

As long as there is breath in the body, he does not remember the Lord; what will he do in the world hereafter?

ਬਿਹਾਗੜਾ ਵਾਰ (ਮਃ ੪) (੧੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧
Raag Bihaagrhaa Guru Amar Das


ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ

Giaanee Hoe S Chaethann Hoe Agiaanee Andhh Kamaae ||

One who remembers the Lord is a spiritual teacher; the ignorant one acts blindly.

ਬਿਹਾਗੜਾ ਵਾਰ (ਮਃ ੪) (੧੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੧
Raag Bihaagrhaa Guru Amar Das


ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥

Naanak Eaethhai Kamaavai So Milai Agai Paaeae Jaae ||1||

O Nanak, whatever one does in this world, determines what he shall receive in the world hereafter. ||1||

ਬਿਹਾਗੜਾ ਵਾਰ (ਮਃ ੪) (੧੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੨
Raag Bihaagrhaa Guru Amar Das


ਮਃ

Ma 3 ||

Third Mehl:

ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੬


ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਜਾਇ

Dhhur Khasamai Kaa Hukam Paeiaa Vin Sathigur Chaethiaa N Jaae ||

From the very beginning, it has been the Will of the Lord Master, that He cannot be remembered without the True Guru.

ਬਿਹਾਗੜਾ ਵਾਰ (ਮਃ ੪) (੧੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੩
Raag Bihaagrhaa Guru Amar Das


ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ

Sathigur Miliai Anthar Rav Rehiaa Sadhaa Rehiaa Liv Laae ||

Meeting the True Guru, he realizes that the Lord is permeating and pervading deep within him; he remains forever absorbed in the Lord's Love.

ਬਿਹਾਗੜਾ ਵਾਰ (ਮਃ ੪) (੧੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੩
Raag Bihaagrhaa Guru Amar Das


ਦਮਿ ਦਮਿ ਸਦਾ ਸਮਾਲਦਾ ਦੰਮੁ ਬਿਰਥਾ ਜਾਇ

Dham Dham Sadhaa Samaaladhaa Dhanm N Birathhaa Jaae ||

With each and every breath, he constantly remembers the Lord in meditation; not a single breath passes in vain.

ਬਿਹਾਗੜਾ ਵਾਰ (ਮਃ ੪) (੧੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੪
Raag Bihaagrhaa Guru Amar Das


ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ

Janam Maran Kaa Bho Gaeiaa Jeevan Padhavee Paae ||

His fears of birth and death depart, and he obtains the honored state of eternal life.

ਬਿਹਾਗੜਾ ਵਾਰ (ਮਃ ੪) (੧੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੪
Raag Bihaagrhaa Guru Amar Das


ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

Naanak Eihu Marathabaa This No Dhaee Jis No Kirapaa Karae Rajaae ||2||

O Nanak, He bestows this rank upon that mortal, upon whom He showers His Mercy. ||2||

ਬਿਹਾਗੜਾ ਵਾਰ (ਮਃ ੪) (੧੯) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੫
Raag Bihaagrhaa Guru Amar Das


ਪਉੜੀ

Pourree ||

Pauree:

ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੬


ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ

Aapae Dhaanaan Beeniaa Aapae Paradhhaanaan ||

He Himself is all-wise and all-knowing; He Himself is supreme.

ਬਿਹਾਗੜਾ ਵਾਰ (ਮਃ ੪) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੬
Raag Bihaagrhaa Guru Amar Das


ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ

Aapae Roop Dhikhaaladhaa Aapae Laae Dhhiaanaan ||

He Himself reveals His form, and He Himself enjoins us to His meditation.

ਬਿਹਾਗੜਾ ਵਾਰ (ਮਃ ੪) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੬
Raag Bihaagrhaa Guru Amar Das


ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ

Aapae Monee Varathadhaa Aapae Kathhai Giaanaan ||

He Himself poses as a silent sage, and He Himself speaks spiritual wisdom.

ਬਿਹਾਗੜਾ ਵਾਰ (ਮਃ ੪) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੬
Raag Bihaagrhaa Guru Amar Das


ਕਉੜਾ ਕਿਸੈ ਲਗਈ ਸਭਨਾ ਹੀ ਭਾਨਾ

Kourraa Kisai N Lagee Sabhanaa Hee Bhaanaa ||

He does not seem bitter to anyone; He is pleasing to all.

ਬਿਹਾਗੜਾ ਵਾਰ (ਮਃ ੪) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੭
Raag Bihaagrhaa Guru Amar Das


ਉਸਤਤਿ ਬਰਨਿ ਸਕੀਐ ਸਦ ਸਦ ਕੁਰਬਾਨਾ ॥੧੯॥

Ousathath Baran N Sakeeai Sadh Sadh Kurabaanaa ||19||

His Praises cannot be described; forever and ever, I am a sacrifice to Him. ||19||

ਬਿਹਾਗੜਾ ਵਾਰ (ਮਃ ੪) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੬ ਪੰ. ੭
Raag Bihaagrhaa Guru Amar Das