Maanak Mul N Paaeeai Leejai Chith Paroe ||2||
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥

This shabad gunvantee sahu raaviaa nirguni kookey kaai is by Guru Nanak Dev in Raag Vadhans on Ang 557 of Sri Guru Granth Sahib.

ਵਡਹੰਸੁ ਮਹਲਾ

Vaddehans Mehalaa 1 ||

Wadahans, First Mehl:

ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੫੭


ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ

Gunavanthee Sahu Raaviaa Niragun Kookae Kaae ||

The virtuous bride enjoys her Husband Lord; why does the unworthy one cry out?

ਵਡਹੰਸ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੮
Raag Vadhans Guru Nanak Dev


ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥

Jae Gunavanthee Thhee Rehai Thaa Bhee Sahu Raavan Jaae ||1||

If she were to become virtuous, then she too could enjoy her Husband Lord. ||1||

ਵਡਹੰਸ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੯
Raag Vadhans Guru Nanak Dev


ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ

Maeraa Kanth Reesaaloo Kee Dhhan Avaraa Raavae Jee ||1|| Rehaao ||

My Husband Lord is loving and playful; why should the soul-bride enjoy anyone else? ||1||Pause||

ਵਡਹੰਸ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੯
Raag Vadhans Guru Nanak Dev


ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ

Karanee Kaaman Jae Thheeai Jae Man Dhhaagaa Hoe ||

If the soul-bride does good deeds, and strings them on the thread of her mind,

ਵਡਹੰਸ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੦
Raag Vadhans Guru Nanak Dev


ਮਾਣਕੁ ਮੁਲਿ ਪਾਈਐ ਲੀਜੈ ਚਿਤਿ ਪਰੋਇ ॥੨॥

Maanak Mul N Paaeeai Leejai Chith Paroe ||2||

She obtains the jewel, which cannot be purchased for any price, strung upon the thread of her consciousness. ||2||

ਵਡਹੰਸ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੦
Raag Vadhans Guru Nanak Dev


ਰਾਹੁ ਦਸਾਈ ਜੁਲਾਂ ਆਖਾਂ ਅੰਮੜੀਆਸੁ

Raahu Dhasaaee N Julaan Aakhaan Anmarreeaas ||

I ask, but do not follow the way shown to me; still, I claim to have reached my destination.

ਵਡਹੰਸ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੧
Raag Vadhans Guru Nanak Dev


ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥

Thai Seh Naal Akooanaa Kio Thheevai Ghar Vaas ||3||

I do not speak with You, O my Husband Lord; how then can I come to have a place in Your home? ||3||

ਵਡਹੰਸ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੧
Raag Vadhans Guru Nanak Dev


ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ

Naanak Eaekee Baaharaa Dhoojaa Naahee Koe ||

O Nanak, without the One Lord, there is no other at all.

ਵਡਹੰਸ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੨
Raag Vadhans Guru Nanak Dev


ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥

Thai Seh Lagee Jae Rehai Bhee Sahu Raavai Soe ||4||2||

If the soul-bride remains attached to You, then she shall enjoy her Husband Lord. ||4||2||

ਵਡਹੰਸ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੨
Raag Vadhans Guru Nanak Dev