Vaddehans Mehalaa 1 Ghar 2 ||
ਵਡਹੰਸੁ ਮਹਲਾ ੧ ਘਰੁ ੨ ॥

This shabad moree run jhun laaiaa bhainey saavnu aaiaa is by Guru Nanak Dev in Raag Vadhans on Ang 557 of Sri Guru Granth Sahib.

ਵਡਹੰਸੁ ਮਹਲਾ ਘਰੁ

Vaddehans Mehalaa 1 Ghar 2 ||

Wadahans, First Mehl, Second House:

ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੫੭


ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ

Moree Run Jhun Laaeiaa Bhainae Saavan Aaeiaa ||

The peacocks are singing so sweetly, O sister; the rainy season of Saawan has come.

ਵਡਹੰਸ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੩
Raag Vadhans Guru Nanak Dev


ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ

Thaerae Mundhh Kattaarae Jaevaddaa Thin Lobhee Lobh Lubhaaeiaa ||

Your beauteous eyes are like a string of charms, fascinating and enticing the soul-bride.

ਵਡਹੰਸ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੩
Raag Vadhans Guru Nanak Dev


ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ

Thaerae Dharasan Vittahu Khanneeai Vannjaa Thaerae Naam Vittahu Kurabaano ||

I would cut myself into pieces for the Blessed Vision of Your Darshan; I am a sacrifice to Your Name.

ਵਡਹੰਸ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੪
Raag Vadhans Guru Nanak Dev


ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ

Jaa Thoo Thaa Mai Maan Keeaa Hai Thudhh Bin Kaehaa Maeraa Maano ||

I take pride in You; without You, what could I be proud of?

ਵਡਹੰਸ (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੪
Raag Vadhans Guru Nanak Dev


ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ

Choorraa Bhann Palangh Sio Mundhhae San Baahee San Baahaa ||

So smash your bracelets along with your bed, O soul-bride, and break your arms, along with the arms of your couch.

ਵਡਹੰਸ (ਮਃ ੧) (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੫
Raag Vadhans Guru Nanak Dev


ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ

Eaethae Vaes Karaedheeeae Mundhhae Sahu Raatho Avaraahaa ||

In spite of all the decorations which you have made, O soul-bride, your Husband Lord is enjoying someone else.

ਵਡਹੰਸ (ਮਃ ੧) (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੭ ਪੰ. ੧੫
Raag Vadhans Guru Nanak Dev


ਨਾ ਮਨੀਆਰੁ ਚੂੜੀਆ ਨਾ ਸੇ ਵੰਗੁੜੀਆਹਾ

Naa Maneeaar N Choorreeaa Naa Sae Vangurreeaahaa ||

You don't have the bracelets of gold, nor the good crystal jewelry; you haven't dealt with the true jeweller.

ਵਡਹੰਸ (ਮਃ ੧) (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧
Raag Vadhans Guru Nanak Dev


ਜੋ ਸਹ ਕੰਠਿ ਲਗੀਆ ਜਲਨੁ ਸਿ ਬਾਹੜੀਆਹਾ

Jo Seh Kanth N Lageeaa Jalan S Baaharreeaahaa ||

Those arms, which do not embrace the neck of the Husband Lord, burn in anguish.

ਵਡਹੰਸ (ਮਃ ੧) (੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧
Raag Vadhans Guru Nanak Dev


ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ

Sabh Seheeaa Sahu Raavan Geeaa Ho Dhaadhhee Kai Dhar Jaavaa ||

All my companions have gone to enjoy their Husband Lord; which door should I, the wretched one, go to?

ਵਡਹੰਸ (ਮਃ ੧) (੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੨
Raag Vadhans Guru Nanak Dev


ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਭਾਵਾ

Anmaalee Ho Kharee Suchajee Thai Seh Eaek N Bhaavaa ||

O friend, I may look very attractive, but I am not pleasing to my Husband Lord at all.

ਵਡਹੰਸ (ਮਃ ੧) (੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੨
Raag Vadhans Guru Nanak Dev


ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ

Maath Gundhaaeanaee Patteeaa Bhareeai Maag Sandhhoorae ||

I have woven my hair into lovely braids, and saturated their partings with vermillion;

ਵਡਹੰਸ (ਮਃ ੧) (੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੩
Raag Vadhans Guru Nanak Dev


ਅਗੈ ਗਈ ਮੰਨੀਆ ਮਰਉ ਵਿਸੂਰਿ ਵਿਸੂਰੇ

Agai Gee N Manneeaa Maro Visoor Visoorae ||

But when I go before Him, I am not accepted, and I die, suffering in anguish.

ਵਡਹੰਸ (ਮਃ ੧) (੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੩
Raag Vadhans Guru Nanak Dev


ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ

Mai Rovandhee Sabh Jag Runaa Runnarrae Vanahu Pankhaeroo ||

I weep; the whole world weeps; even the birds of the forest weep with me.

ਵਡਹੰਸ (ਮਃ ੧) (੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੪
Raag Vadhans Guru Nanak Dev


ਇਕੁ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ

Eik N Runaa Maerae Than Kaa Birehaa Jin Ho Pirahu Vishhorree ||

The only thing which doesn't weep is my body's sense of separateness, which has separated me from my Lord.

ਵਡਹੰਸ (ਮਃ ੧) (੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੪
Raag Vadhans Guru Nanak Dev


ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ

Supanai Aaeiaa Bhee Gaeiaa Mai Jal Bhariaa Roe ||

In a dream, He came, and went away again; I cried so many tears.

ਵਡਹੰਸ (ਮਃ ੧) (੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੫
Raag Vadhans Guru Nanak Dev


ਆਇ ਸਕਾ ਤੁਝ ਕਨਿ ਪਿਆਰੇ ਭੇਜਿ ਸਕਾ ਕੋਇ

Aae N Sakaa Thujh Kan Piaarae Bhaej N Sakaa Koe ||

I can't come to You, O my Beloved, and I can't send anyone to You.

ਵਡਹੰਸ (ਮਃ ੧) (੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੫
Raag Vadhans Guru Nanak Dev


ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ

Aao Sabhaagee Needharreeeae Math Sahu Dhaekhaa Soe ||

Come to me, O blessed sleep - perhaps I will see my Husband Lord again.

ਵਡਹੰਸ (ਮਃ ੧) (੧) ੧:੧੭ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੬
Raag Vadhans Guru Nanak Dev


ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ

Thai Saahib Kee Baath J Aakhai Kahu Naanak Kiaa Dheejai ||

One who brings me a message from my Lord and Master - says Nanak, what shall I give to Him?

ਵਡਹੰਸ (ਮਃ ੧) (੧) ੧:੧੮ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੬
Raag Vadhans Guru Nanak Dev


ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ

Sees Vadtae Kar Baisan Dheejai Vin Sir Saev Kareejai ||

Cutting off my head, I give it to Him to sit upon; without my head, I shall still serve Him.

ਵਡਹੰਸ (ਮਃ ੧) (੧) ੧:੧੯ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੭
Raag Vadhans Guru Nanak Dev


ਕਿਉ ਮਰੀਜੈ ਜੀਅੜਾ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

Kio N Mareejai Jeearraa N Dheejai Jaa Sahu Bhaeiaa Viddaanaa ||1||3||

Why haven't I died? Why hasn't my life just ended? My Husband Lord has become a stranger to me. ||1||3||

ਵਡਹੰਸ (ਮਃ ੧) (੧) ੧:੨੦ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੭
Raag Vadhans Guru Nanak Dev