Man Kee Mail N Outharai Houmai Mail N Jaae ||2||
ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥

This shabad mani mailai sabhu kichhu mailaa tani dhotai manu hachhaa na hoi is by Guru Amar Das in Raag Vadhans on Ang 558 of Sri Guru Granth Sahib.

ਵਡਹੰਸੁ ਮਹਲਾ ਘਰੁ

Vaddehans Mehalaa 3 Ghar 1

Wadahans, Third Mehl, First House:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੮


ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਹੋਇ

Man Mailai Sabh Kishh Mailaa Than Dhhothai Man Hashhaa N Hoe ||

When the mind is filthy, everything is filthy; by washing the body, the mind is not cleaned.

ਵਡਹੰਸ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੦
Raag Vadhans Guru Amar Das


ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥

Eih Jagath Bharam Bhulaaeiaa Viralaa Boojhai Koe ||1||

This world is deluded by doubt; how rare are those who understand this. ||1||

ਵਡਹੰਸ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੦
Raag Vadhans Guru Amar Das


ਜਪਿ ਮਨ ਮੇਰੇ ਤੂ ਏਕੋ ਨਾਮੁ

Jap Man Maerae Thoo Eaeko Naam ||

O my mind, chant the One Name.

ਵਡਹੰਸ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੧
Raag Vadhans Guru Amar Das


ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ

Sathigur Dheeaa Mo Ko Eaehu Nidhhaan ||1|| Rehaao ||

The True Guru has given me this treasure. ||1||Pause||

ਵਡਹੰਸ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੧
Raag Vadhans Guru Amar Das


ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ

Sidhhaa Kae Aasan Jae Sikhai Eindhree Vas Kar Kamaae ||

Even if one learns the Yogic postures of the Siddhas, and holds his sexual energy in check,

ਵਡਹੰਸ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੧
Raag Vadhans Guru Amar Das


ਮਨ ਕੀ ਮੈਲੁ ਉਤਰੈ ਹਉਮੈ ਮੈਲੁ ਜਾਇ ॥੨॥

Man Kee Mail N Outharai Houmai Mail N Jaae ||2||

Still, the filth of the mind is not removed, and the filth of egotism is not eliminated. ||2||

ਵਡਹੰਸ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੨
Raag Vadhans Guru Amar Das


ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ

Eis Man Ko Hor Sanjam Ko Naahee Vin Sathigur Kee Saranaae ||

This mind is not controlled by any other discipline, except the Sanctuary of the True Guru.

ਵਡਹੰਸ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੨
Raag Vadhans Guru Amar Das


ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਜਾਇ ॥੩॥

Sathagur Miliai Oulattee Bhee Kehanaa Kishhoo N Jaae ||3||

Meeting the True Guru, one is transformed beyond description. ||3||

ਵਡਹੰਸ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੩
Raag Vadhans Guru Amar Das


ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ

Bhanath Naanak Sathigur Ko Miladho Marai Gur Kai Sabadh Fir Jeevai Koe ||

Prays Nanak, one who dies upon meeting the True Guru, shall be rejuvenated through the Word of the Guru's Shabad.

ਵਡਹੰਸ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੪
Raag Vadhans Guru Amar Das


ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥

Mamathaa Kee Mal Outharai Eihu Man Hashhaa Hoe ||4||1||

The filth of his attachment and possessiveness shall depart, and his mind shall become pure. ||4||1||

ਵਡਹੰਸ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੮ ਪੰ. ੧੪
Raag Vadhans Guru Amar Das