Aae N Jaavai Maeraa Prabh Abinaasee ||3||
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥

This shabad dhanu su veylaa jitu darsanu karnaa is by Guru Arjan Dev in Raag Vadhans on Ang 562 of Sri Guru Granth Sahib.

ਵਡਹੰਸੁ ਮਹਲਾ

Vaddehans Mehalaa 5 ||

Wadahans, Fifth Mehl:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨


ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ

Dhhan S Vaelaa Jith Dharasan Karanaa ||

Blessed is that time, when the Blessed Vision of His Darshan is given;

ਵਡਹੰਸ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev


ਹਉ ਬਲਿਹਾਰੀ ਸਤਿਗੁਰ ਚਰਣਾ ॥੧॥

Ho Balihaaree Sathigur Charanaa ||1||

I am a sacrifice to the feet of the True Guru. ||1||

ਵਡਹੰਸ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev


ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ

Jeea Kae Dhaathae Preetham Prabh Maerae ||

You are the Giver of souls, O my Beloved God.

ਵਡਹੰਸ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੫
Raag Vadhans Guru Arjan Dev


ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ

Man Jeevai Prabh Naam Chithaerae ||1|| Rehaao ||

My soul lives by reflecting upon the Name of God. ||1||Pause||

ਵਡਹੰਸ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੬
Raag Vadhans Guru Arjan Dev


ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ

Sach Manthra Thumaaraa Anmrith Baanee ||

True is Your Mantra, Ambrosial is the Bani of Your Word.

ਵਡਹੰਸ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੬
Raag Vadhans Guru Arjan Dev


ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥

Seethal Purakh Dhrisatt Sujaanee ||2||

Cooling and soothing is Your Presence, all-knowing is Your gaze. ||2||

ਵਡਹੰਸ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev


ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ

Sach Hukam Thumaaraa Thakhath Nivaasee ||

True is Your Command; You sit upon the eternal throne.

ਵਡਹੰਸ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev


ਆਇ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥

Aae N Jaavai Maeraa Prabh Abinaasee ||3||

My eternal God does not come or go. ||3||

ਵਡਹੰਸ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੭
Raag Vadhans Guru Arjan Dev


ਤੁਮ ਮਿਹਰਵਾਨ ਦਾਸ ਹਮ ਦੀਨਾ

Thum Miharavaan Dhaas Ham Dheenaa ||

You are the Merciful Master; I am Your humble servant.

ਵਡਹੰਸ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੮
Raag Vadhans Guru Arjan Dev


ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥

Naanak Saahib Bharapur Leenaa ||4||2||

O Nanak, the Lord and Master is totally permeating and pervading everywhere. ||4||2||

ਵਡਹੰਸ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੮
Raag Vadhans Guru Arjan Dev