Vaddehans Mehalaa 5 ||
ਵਡਹੰਸੁ ਮਹਲਾ ੫ ॥

This shabad too beyantu ko virlaa jaanai is by Guru Arjan Dev in Raag Vadhans on Ang 562 of Sri Guru Granth Sahib.

ਵਡਹੰਸੁ ਮਹਲਾ

Vaddehans Mehalaa 5 ||

Wadahans, Fifth Mehl:

ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੬੨


ਤੂ ਬੇਅੰਤੁ ਕੋ ਵਿਰਲਾ ਜਾਣੈ

Thoo Baeanth Ko Viralaa Jaanai ||

You are infinite - only a few know this.

ਵਡਹੰਸ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev


ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥

Gur Prasaadh Ko Sabadh Pashhaanai ||1||

By Guru's Grace, some come to understand You through the Word of the Shabad. ||1||

ਵਡਹੰਸ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev


ਸੇਵਕ ਕੀ ਅਰਦਾਸਿ ਪਿਆਰੇ

Saevak Kee Aradhaas Piaarae ||

Your servant offers this prayer, O Beloved:

ਵਡਹੰਸ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧੯
Raag Vadhans Guru Arjan Dev


ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ

Jap Jeevaa Prabh Charan Thumaarae ||1|| Rehaao ||

I live by meditating on Your Feet, God. ||1||Pause||

ਵਡਹੰਸ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧
Raag Vadhans Guru Arjan Dev


ਦਇਆਲ ਪੁਰਖ ਮੇਰੇ ਪ੍ਰਭ ਦਾਤੇ

Dhaeiaal Purakh Maerae Prabh Dhaathae ||

O my Merciful and Almighty God, O Great Giver,

ਵਡਹੰਸ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧
Raag Vadhans Guru Arjan Dev


ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥

Jisehi Janaavahu Thinehi Thum Jaathae ||2||

He alone knows You, whom You so bless. ||2||

ਵਡਹੰਸ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੧
Raag Vadhans Guru Arjan Dev


ਸਦਾ ਸਦਾ ਜਾਈ ਬਲਿਹਾਰੀ

Sadhaa Sadhaa Jaaee Balihaaree ||

Forever and ever, I am a sacrifice to You.

ਵਡਹੰਸ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੨
Raag Vadhans Guru Arjan Dev


ਇਤ ਉਤ ਦੇਖਉ ਓਟ ਤੁਮਾਰੀ ॥੩॥

Eith Outh Dhaekho Outt Thumaaree ||3||

Here and hereafter, I seek Your Protection. ||3||

ਵਡਹੰਸ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੨
Raag Vadhans Guru Arjan Dev


ਮੋਹਿ ਨਿਰਗੁਣ ਗੁਣੁ ਕਿਛੂ ਜਾਤਾ

Mohi Niragun Gun Kishhoo N Jaathaa ||

I am without virtue; I know none of Your Glorious Virtues.

ਵਡਹੰਸ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੨
Raag Vadhans Guru Arjan Dev


ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥

Naanak Saadhhoo Dhaekh Man Raathaa ||4||3||

O Nanak, seeing the Holy Saint, my mind is imbued with You. ||4||3||

ਵਡਹੰਸ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੩ ਪੰ. ੩
Raag Vadhans Guru Arjan Dev